Posted inਪੰਜਾਬ
ਦੂਜੇ ਸੂਬਿਆਂ ਦਾ ਝੋਨਾ ਪੰਜਾਬ ’ਚ ਗੈਰਕਾਨੂੰਨੀ ਤਰੀਕੇ ਨਾਲ ਉਤਾਰਨਾ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਹੈ : ਆਰਸ਼ ਸੱਚਰ
ਕੋਟਕਪੂਰਾ, 14 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਾਦਿਕ ਅਤੇ ਕੋਟਕਪੂਰਾ ਮੰਡੀ ‘ਚ ਕਿਸਾਨਾਂ ਅਤੇ ਯੂਨੀਅਨ ਆਗੂਆਂ ਨੇ ਰਾਜਸਥਾਨ ਤੋਂ ਆਈਆਂ ਟਰਾਲੀਆਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਸ਼ੈਲਰਾਂ ‘ਚ ਉਤਾਰਦੇ ਫੜਿਆ ਹੈ।…








