ਨਹਿਰੂ ਸਟੇਡੀਅਮ ਦੀ ਖਸਤਾ ਹਾਲਤ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਨੂੰ ਕੀਤੀ ਸ਼ਿਕਾਇਤ : ਅਰਸ਼ ਸੱਚਰ

ਖਿਡਾਰੀ ਬਿਨਾ ਲਾਈਟ ਤੋਂ ਹਨੇਰੇ ਵਿੱਚ ਤਿਆਰੀਆਂ ਕਰਨ ਲਈ ਮਜਬੂਰ ਕੋਟਕਪੂਰਾ/ਫਰੀਦਕੋਟ, 6 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਇਕ ਪਾਸੇ ਸਰਕਾਰ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਰਾਹੀਂ ਬੱਚਿਆਂ ਤੇ ਨੋਜਵਾਨਾ ਨੂੰ…

ਸਰਕਾਰੀ ਹਾਈ ਸਕੂਲ ਦੇ ਵਿਦਿਆਰਥੀਆਂ ਨੇ 10 ਰੋਜ਼ਾ ਟਵੀਨਿੰਗ ਪ੍ਰੋਗਰਾਮ ’ਚ ਕੀਤੀ ਵਿਜ਼ਿਟ

ਕੋਟਕਪੂਰਾ, 6 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਥਾਨਕ ਪੀ.ਐਮ.ਸ਼੍ਰੀ ਸਰਕਾਰੀ ਹਾਈ ਸਕੂਲ ਸੁਰਗਾਪੁਰੀ ਵਿਖੇ ਹੈੱਡਮਾਸਟਰ ਮਨੀਸ਼ ਛਾਬੜਾ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ 10 ਰੋਜ਼ਾ ਟਵੀਨਿੰਗ ਪ੍ਰੋਗਰਾਮ ਤਹਿਤ ਪ੍ਰੋਗਰਾਮ ਸ਼ਹੀਦ ਗੁਰਪ੍ਰੀਤ…

ਕੰਮੀਆਂ ਦੇ ਵਿਹੜੇ ਦਾ ਮਘਦਾ ਸੂਰਜ – ਸੰਤ ਰਾਮ ਉਦਾਸੀ ( 6ਨਵੰਬਰ ਨੂੰ ਜਨਮ ਬਰਸੀ ਤੇ ਵਿਸ਼ੇਸ਼)

ਇਨਕਲਾਬ ਨੂੰ ਮਹਿਬੂਬ ਆਖਣ ਵਾਲੀ ਇਹ ਵਿਦਰੋਹੀ ਆਵਾਜ਼ ਨੂੰ ਸੰਤ ਰਾਮ ਉਦਾਸੀ ਦੇ ਰੂਪ ਵਿੱਚ ਸਾਥੋਂ ਵਿੱਛੜਿਆਂ ਅੱਜ 39 ਸਾਲ ਬੀਤ ਗਏ ਹਨ |ਜ਼ਿਲ੍ਹਾ ਬਰਨਾਲਾ ਦੇ ਪਿੰਡ ਰਾਏਸਰ ਵਿੱਚ 20…

ਤੇਰੇ ਬਾਬਾ ਕੀ ਲੱਗਦੇ

ਬਾਣੀ ਰੱਟਦੇ ਜ਼ਰੂਰ ਨੇਉਪਦੇਸ਼ ਕਦੇ ਲਏ ਨਾ,ਮਲਿਕ ਭਾਗੋਆਂ ਨਾ ਯਾਰੀਨੇੜੇ ਲਾਲੋਆਂ ਦੇ ਗਏ ਨਾ ,ਯੁੱਗਾਂ ਤੋਂ ਲਤਾੜਿਆਂ ਨੂੰਰੱਖਿਆ ਅੱਜ ਵੀ ਲਿਤਾੜ ।ਤੇਰੇ ਬਾਬਾ ਕੀ ਲੱਗਦੇਜੇੜ੍ਹੇ ਲੁਟੇਰਿਆਂ ਦੇ ਨੇ ਯਾਰ ।…

ਗੁਰੂ ਨਾਨਕ ਦੇਵ ਜੀ ਦੇ ਜੀਵਨ ‘ਤੇ ਸੰਖੇਪ ਝਾਤ

ਭਾਈ ਬਾਲਾ ਜੀ ਵਾਲੀ ਜਨਮਸਾਖੀ ਅਨੁਸਾਰ ਗੁਰੂ ਨਾਨਕ ਦੇਵ ਜੀ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਨੂੰ 1469 ਵਿਚ ਹੋਇਆ। ਉਨ੍ਹਾਂ ਦਾ ਜਨਮ ਅਸਥਾਨ ਲਾਹੌਰ ਤੋਂ 64 ਕਿਲੋਮੀਟਰ ਦੂਰ ਦੱਖਣ-ਪੱਛਮ ਵੱਲ…

ਜੀਵਨੀ ਤੇ ਰਚਨਾ : ਗੁਰੂ ਨਾਨਕ ਦੇਵ ਜੀ

ਗੁਰੂ ਨਾਨਕ ਦੇਵ ਜੀ (1469-1539 ਈ.) ਪੰਜਾਬ ਵਿਚ ਭਗਤੀ ਲਹਿਰ ਦਾ ਉਦਘਾਟਨ ਕਰਨ ਵਾਲੇ ਅਤੇ ਸਿੱਖ ਧਰਮ ਦੇ ਮੋਢੀ ਸਨ । ਉਨ੍ਹਾਂ ਦਾ ਜਨਮ ਬੇਦੀ ਕੁਲ ਵਿਚ ਬਾਬੇ ਕਾਲੂ ਦੇ…

ਗੁਰੂ ਨਾਨਕ

ਗੁਰੂ ਨਾਨਕ ਤਾਂ…ਸੱਚਾ ਗਿਆਨ ਹੈਜੋ ਅੰਧਕਾਰ ਮਿਟਾਉਂਦਾਮਨੁੱਖਤਾ ਦੀ ਪਹਿਚਾਣ ਹੈ ਗੁਰੂ ਨਾਨਕ ਤਾਂ…ਸਾਡਾ ਸਭ ਦਾ ਹੈਜੋ ਸਭ ਨੂੰ ਅਪਣਾਉਂਦਾਨਾਨਕ ਨਾਮ ਤਾਂ ਰੱਬ ਦਾ ਹੈ ਗੁਰੂ ਨਾਨਕ ਤਾਂ…ਸਿੱਧੇ ਰਾਹੇ ਪਾਉਂਦਾ ਹੈਉਹ…

ਕਰ ਮਿਹਰ ਦੀ ਨਜ਼ਰ ਨਿਹਾਲ ਕਰਦੇ*/

ਸੁਣ ਲੈ ਪੁਕਾਰ ਬਾਬਾ ਨਾਨਕਪੂਰਾ ਅੱਜ ਮੇਰਾ ਖਿਆਲ ਕਰਦੇ।ਸਤ-ਕਰਤਾਰ ਅਕਾਲ ਜਪਾਣਖਾਤਰ।ਬੇੜਾ ਧਰਮ ਦਾ ਪਾਰ ਦਿਆਲ ਕਰਦੇ।ਬੁਜ਼ਦਿਲੀ ਦਿਲਾਂ ਤੋਂ ਦੂਰ ਕਰਦੇ।ਧਰਮੀ ਯੋਧਿਆਂ ਨਾਲ ਮਾਲੋ ਮਾਲ ਕਰਦੇ।ਕੌਡੇ ਰਾਖਸ ਦੇ ਤੇਲ ਨੂੰ ਠਾਰ…

ਆਕਸਫੋਰਡ ਸਕੂਲ ਵਿਖੇ ਮਨਾਇਆ ਗਿਆ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ

ਫਰੀਦਕੋਟ/ਬਾਜਾਖਾਨਾ, 5 ਨਵੰਬਰ (ਵਰਲਡ ਪੰਜਾਬੀ ਟਾਈਮਜ਼) ‘ਦ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ ਭਗਤਾ ਭਾਈ ਕਾ’ ਇਲਾਕੇ ਦੀ ਇੱਕ ਅਜਿਹੀ ਮਾਣਮੱਤੀ ਸੰਸਥਾ ਹੈ, ਜਿਸ ਵਿੱਚ ਹਰ ਵਿਸ਼ੇਸ ਦਿਵਸ ਨੂੰ ਬੜੇ ਵਿਲੱਖਣ ਢੰਗ…