Posted inਸਾਹਿਤ ਸਭਿਆਚਾਰ
ਗਰੀਨ ਦੀਵਾਲੀ*
ਇੱਕ ਇੱਕ ਬੂਟਾ ਲਾਵਾਂਗੇ।ਦੀਵਾਲੀ ਅਸੀਂ ਮਨਾਵਾਂਗੇ।ਚਲਾਉਣਾ ਕੋਈ ਪਟਾਕਾ ਨੀਂ,ਦੀਵਾਲੀ ਗਰੀਨ ਬਣਾਵਾਂਗੇ।ਇੱਕ ਇੱਕ ਬੂਟਾ……….. ਗੁਰੂ ਘਰ ਮੱਥਾਂ ਟੇਕਾਂਗੇ।ਖੁੱਲੀਆਂ ਥਾਂਵਾਂ ਵੇਖਾਂਗੇ।ਖੁਸ਼ਹਾਲੀ ਤਾਂਈ ਵਧਾਵਾਂਗੇ।ਇੱਕ ਇੱਕ ਬੂਟਾ……… ਲਿਖਿਆ ਵਿੱਚ ਗੁਰਬਾਣੀ ਹੈ।ਸ਼ੁੱਧ ਹਵਾ ਤੇ ਪਾਣੀ…