Posted inਪੰਜਾਬ
ਪੰਜਾਬੀ ਸਾਹਿਤ ਸਭਾ ਰਜਿ ਫਰੀਦਕੋਟ ਵੱਲੋਂ ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ ਦੀ ਦਫ਼ਤਰ ਇੰਚਾਰਜ ਮਿਸ ਅਨੁਰਾਧਾ ਦਾ ਸਨਮਾਨ ਕੀਤਾ ਗਿਆ
ਫਰੀਦਕੋਟ 30 ਸਤੰਬਰ (ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਸਾਹਿਤ ਰਜ਼ਿ ਫਰੀਦਕੋਟ ਵੱਲੋਂ ਪੰਜਾਬੀ ਦੇ ਪ੍ਰਸਿੱਧ ਕਵੀ ਪ੍ਰਿੰਸੀਪਲ ਨਵਰਾਹੀ ਘੁਗਿਆਣਵੀ ਜੀ ਦੇ ਉੱਦਮ ਨਾਲ ਮਿਤੀ 29 ਸਤੰਬਰ 2025 ਨੂੰ ਤਰਕ ਭਾਰਤੀ ਪ੍ਰਕਾਸ਼ਨ…