16 ਸਾਲ ਬਾਅਦ ਮੈਂ ਇਕ ਵਾਰ ਫੇਰ ਸੜੀ ਹਾਂ : ਸ਼ਾਹੀਨ

ਪਹਿਲਾਂ ਮੇਰੀ ਦੇਹ ਸੜੀ…ਫੇਰ ਸੁਪਨੇ…ਤੇ ਹੁਣ ਨਿਆਂ ਦੀ ਉਮੀਦ… ਸ਼ਾਹੀਨ ਨੂੰ ਅੱਜ ਵੀ ਤੇਜ਼ਾਬ ਦਾ ਰੰਗ ਯਾਦ ਹੈ।ਤੇਜ਼ਾਬ ਦੇ ਕਹਿਰ ਦਾ ਉਹ ਰੰਗ, ਜੋ 19 ਨਵੰਬਰ 2009 ਦੀ ਉਸ ਸ਼ਾਮ…