Posted inਪੰਜਾਬ
ਪਾਇਲ ‘ਚ ‘ਸਖੀ ਸਨਮਾਨ ਸਮਾਗਮ’- ਮਾਨ ਸਰਕਾਰ ਦੀਆਂ ਕ੍ਰਾਂਤੀਕਾਰੀ ਨੀਤੀਆਂ ਨਾਲ ਪੰਜਾਬ ‘ਚ ਔਰਤਾਂ ਦਾ ਬਦਲ ਰਿਹਾ ਜੀਵਨ ਪੱਧਰ — ਵਿਧਾਇਕ ਗਿਆਸਪੁਰਾ
1200 ਤੋਂ ਵੱਧ ਸਖੀਆਂ ਦੇ ਵਿਸ਼ਾਲ ਇਕੱਠ 'ਚ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਦਾ ਦਾਅਵਾ: "ਇਕੱਲੀ-ਇਕੱਲੀ ਸਖੀ ਨੇ 'ਭਗਵੰਤ ਮਾਨ' ਬਣ ਕੇ ਘਰ-ਘਰ ਪਹੁੰਚਾਈਆਂ ਯੋਜਨਾਵਾਂ, 2027 'ਚ ਮੁੜ ਬਣੇਗੀ 'ਆਪ' ਸਰਕਾਰ"…









