Posted inਦੇਸ਼ ਵਿਦੇਸ਼ ਤੋਂ
ਪੰਜਾਬੀ ਲਿਖਾਰੀ ਸਭਾ ਸਿਆਟਲ ਦੀ ਵਾਗਡੋਰ ਸਾਹਿਤਕਾਰਾਂ ਦੇ ਹੱਥ: ਕਰਨੈਲ ਸਿੰਘ ਕੈਲ ਬਣੇ ਪ੍ਰਧਾਨ
ਸਿਆਟਲ, 8 ਫਰਵਰੀ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਸਾਹਿਤ ਅਤੇ ਸੱਭਿਆਚਾਰ ਨੂੰ ਸਮਰਪਿਤ ਮਾਣਮੱਤੀ ਸੰਸਥਾ 'ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿ.)' ਦੀ ਨਵੀਂ ਪ੍ਰਬੰਧਕੀ ਕਮੇਟੀ ਦਾ ਗਠਨ ਗੁਰਦੁਆਰਾ ਸਿੰਘ ਸਭਾ ਰੈਂਟਨ ਵਿਖੇ ਹੋਈ ਇੱਕ…








