ਖੁੱਡਾਂ ਵਿੱਚੋਂ ਬਾਹਰ ਆ ਗਏ,
ਸਭ ਬਰਸਾਤੀ ਡੱਡੂ,
ਜ਼ੋਰ ਸ਼ੋਰ ਨਾਲ ਨਾਅਰੇਬਾਜ਼ੀ,
ਕਰਨਗੇ ਜੱਗੂ ਲੱਭੂ,
ਨੇਤਾ ਜੀ ਨੂੰ ਚੰਦਾ ਕਿਧਰੋਂ,
ਤੋਲ ਦੇਣਾ ਨਾਲ਼ ਲੱਡੂ,
ਪ੍ਰਿੰਸ ਪੰਜ ਸਾਲ ਲਈ ਚੁਣ ਕੇ ਭੇਜੋ,
ਫੇਰ ਨਾ ਮੁੜਕੇ ਲੱਭੂ,
ਮੈਂ ਹਾਂ ਤੁਹਾਡਾ ਹਰਮਨ ਪਿਆਰਾ,
ਇੱਕ ਬਰਸਾਤੀ ਡੱਡੂ।
ਚੋਣਾਂ ਮੌਕੇ ਦੇਵਾਂ ਦਿਖਾਈ,
ਬਣਕੇ ਡੱਬ-ਖੜੱਬ

ਰਣਬੀਰ ਸਿੰਘ ਪ੍ਰਿੰਸ
37/1 ਬਲਾਕ ਡੀ- 1
ਆਫ਼ਿਸਰ ਕਾਲੋਨੀ
ਸੰਗਰੂਰ 148001
9872299613
