‘ਨਾ ਹਮ ਹਿੰਦੂ ਨਾ ਮੁਸਲਮਾਨ’ ਤੁਕ ਵਾਲੇ ਸ਼ਬਦ ਦਾ ਅਰਥ ਕੀ ਹੈ?

1 Comment

  1. ਬੂਟਾ ਸਿੰਘ ਸਿੱਧੂ

    ਜਦ ਦੋਣਾਂ ਨਾਲੋਂ ਤੋੜ ਵਿਛੋੜਾ ਕਰ ਲਿਆ ਤਾਂ ਇਹ ਸਿੱਧ ਹੋ ਗਿਆ ਕਿ ਅਸੀਂ ਹਿੰਦੂ ਜਾਂ ਮੁਸਲਮਾਨ ਨਹੀਂ।
    ਇਹ ਕਹਿਣ ਦਾ ਅਧਾਰ ਸਰੀਰਕ ਨਹੀਂ ਵਿਚਾਰਧਾਰਕ ਹੈ। ਗੁਰੂ ਸਾਹਿਬ ਨੇ ਲੋਕ ਰੱਦ ਨਹੀਂ ਕੀਤੇ ਹਿੰਦੂ ਮੁਸਲਮਾਨਾਂ ਦੇ ਵਿਚਾਰ ਰੱਦ ਕੀਤੇ ਨੇ।
    ਵਿਚਾਰ ਕਿਸ ਅਧਾਰ ਤੇ ਰੱਦ ਕੀਤੇ ਨੇ? “ਕਰਤੇ ਤੇ ਕਿਰਤ ਦੇ ਰਿਸਤੇ” ਵਾਰੇ ਕੀਤੀ ਵਿਆਖਿਆ ਦੇ ਅਧਾਰ ਤੇ। ਸੋ ਬੇਹਤਰ ਹੈ ਮੰਤਕੀ ਸਿੱਟੇ ਨਾਂ ਕੱਢੋ ਗੁਰਬਾਣੀ ਪੜੋ ਤੇ ਜਾਣੋ ਕਿ ਸਿੱਖ ਵੱਖਰੇ ਕਿਵੇ ਨੇ।

Leave a Reply

Your email address will not be published. Required fields are marked *