ਧਰਮ ਤਾਂ ਸਾਰੇ ਹੀ ਸੱਜਣਾਂ ਚੰਗੇ ਨੇ
ਬੱਸ ਕੁੱਝ ਲੋਕਾਂ ਦੇ ਕੰਮ ਹੀ ਮੰਦੇ ਨੇ
ਇਹ ਲੀਡਰ ਹੀ ਕਰਵਾਉਂਦੇ ਦੰਗੇ ਨੇ
ਇੰਨਾ ਲੋਟੂਆਂ ਲੋਕੀਂ ਸੂਲੀ ਟੰਗੇ ਨੇ
ਕੁੱਝ ਪਾਪੀ ਪਾਪ ਦੀਆਂ ਹੱਦਾਂ ਲੰਘੇ ਨੇ
ਨਾ ਮਿਲਦਾ ਏ ਇਨਸਾਫ਼ ਬਥੇਰੇ ਮੰਗੇ ਨੇ
ਜਿਹੜੇ ਮੋਹ ਮਾਇਆ ਵਿੱਚ ਰੰਗੇ ਨੇ
ਉਹੀ ਸੰਧੂਆਂ ਬਹੁਤੇ ਪਾਉਂਦੇ ਪੰਗੇ ਨੇ ।
ਉਂਝ ਧਰਮ ਤਾਂ ਸਾਰੇ ਚੰਗੇ ਨੇ।
filter: 104; fileterIntensity: 0.8; filterMask: 0; captureOrientation: 270;
brp_mask:0;
brp_del_th:null;
brp_del_sen:null;
delta:null;
module: portrait;hw-remosaic: false;touch: (0.56805557, 0.516129);sceneMode: 8;cct_value: 0;AI_Scene: (-1, -1);aec_lux: 0.0;aec_lux_index: 0;albedo: ;confidence: ;motionLevel: -1;weatherinfo: null;temperature: 40;
ਬਲਤੇਜ ਸੰਧੂ
ਬੁਰਜ ਲੱਧਾ
ਬਠਿੰਡਾ
9465818158