ਢਾਹਾਂ ਪੰਜਾਬੀ ਸਾਹਿਤ ਇਨਾਮਾਂ ਲਈ ਸਾਲ 2024 ਦੇ ਫਾਈਨਲਿਸਟਾਂ ਦੇ ਨਾਵਾਂ ਦਾ ਐਲਾਨ

  1. ਕਹਾਣੀਆਂ ਦੀ ਪੁਸਤਕ- ਜੰਗਲ ਰਾਖੇ ਜਗ ਦੇ, ਲੇਖਕ ਸ਼ਹਿਜ਼ਾਦ ਅਸਲਮ (ਲਾਹੌਰ, ਪੰਜਾਬ, ਪਾਕਿਸਤਾਨ)
  2. ਕਹਾਣੀਆਂ ਦੀ ਪੁਸਤਕ -ਸੇਫਟੀ ਕਿੱਟ, ਲੇਖਕ ਜਿੰਦਰ (ਜਲੰਧਰ, ਪੰਜਾਬ, ਭਾਰਤ)
  3. ਲਘੂ ਕਹਾਣੀਆਂ ਦੀ ਪੁਸਤਕ-ਵਰਜਿਤ, ਲੇਖਕਾ ਸੁਰਿੰਦਰ ਨੀਰ (ਕਸ਼ਮੀਰ, ਭਾਰਤ)
    ਜੇਤੂਆਂ ਦੇ ਨਾਵਾਂ ਦਾ ਐਲਾਨ ਅਤੇ ਇਨਾਮ ਵੰਡ ਸਮਾਰੋਹ 14 ਨਵੰਬਰ, 2024 ਨੂੰ ਨੌਰਥਵਿਊ ਗੋਲਫ ਐਂਡ ਕੰਟਰੀ ਕਲੱਬ ਸਰੀ ਵਿਖੇ ਰੱਖਿਆ ਗਿਆ ਹੈ।

Comments

No comments yet. Why don’t you start the discussion?

Leave a Reply

Your email address will not be published. Required fields are marked *