ਅੱਜ ਦਿਨ ਹੈ ਪਿਤਾ ਦਾ
ਜਿਹਨੂੰ ਕਹਿੰਦੇ ਨੇ ਫਾਦਰ ਡੇ।
ਮੈਂ ਕਹਿਨਾ ਕਿਹੜਾ ਦਿਨ
ਨੀ ਹੁੰਦਾ ਸੋਹਣਿਓ ਫਾਦਰ ਡੇ।
ਇਹ ਡੇਆਂ ਵਾਲੇ ਚੱਕਰ ਜਿਹੇ
ਕਾਢ ਨੇ ਹੁੰਦੇ ਨੇ ਜੀ ਅੰਗਰੇਜਾਂ ਦੇ।
ਅਸੀਂ ਤਾਂ ਘਰ ਚ ਕਰੀਏ ਸੇਵਾ
ਗਰੇਵਾਲ ਰੋਜ਼ ਹੁੰਦੇ ਨੇ ਦਿਨ ਪਿਓ ਦੇ।
ਡਾ ਜਸਵੀਰ ਸਿੰਘ ਗਰੇਵਾਲ
ਸੰਸਥਾਪਕ
ਪੰਜਾਬੀ ਚੇਤਨਾ ਸੱਥ
ਬਸੰਤ ਨਗਰ, ਹੰਬੜਾਂ ਰੋਡ
ਲੁਧਿਆਣਾ।
9914346204

