ਕੋਟਕਪੂਰਾ, 28 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਪੰਜਾਬ ਦੇ ਪ੍ਰਧਾਨ ਲਖਵਿੰਦਰ ਸਿੰਘ ਮੋਮੀ ਅਤੇ ਜਨਰਲ ਸਕੱਤਰ ਪੰਜਾਬ ਮੇਜਰ ਸਿੰਘ ਟਿੱਬੀ ਨੇ ਇੱਕ ਵਧੀਆ ਪੜੇ ਲਿਖੇ ਨੌਜਵਾਨ ਵਿਅਕਤੀ ਮਨਜੀਤ ਸਿੰਘ ਦਲ ਸਿੰਘ ਵਾਲਾ ਨੂੰ ਕਿਸਾਨ ਮੋਰਚਾ ਪੰਜਾਬ ਦੇ ਆਈਟੀ ਚਾਰਜ ਨਿਯੁਕਤ ਕੀਤਾ ਗਿਆ, ਇਸ ਸਮੇਂ ਜਸਪਾਲ ਸਿੰਘ ਪੰਜਗਰਾਈਂ ਹਰਦੀਪ ਸ਼ਰਮਾ ਬਾਹਮਣ ਵਾਲਾ ਡਾਕਟਰ ਬਲਵਿੰਦਰ ਸਿੰਘ ਬਰਗਾੜੀ ਗੁਰਮੀਤ ਸਿੰਘ ਰਾਮੇਆਣਾ ਜਗਦੀਪ ਸਿੰਘ ਜਿੱਤ ਗਿੱਲ ਹਰਜਿੰਦਰ ਸਿੰਘ ਮੱਲਾ ਜਗਮੀਤ ਸਿੰਘ ਝੱਖੜਵਾਲਾ ਨੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋ ਪੰਜਾਬ ਦੇ ਜਰਨਲ ਸਕੱਤਰ ਜੀਵਨ ਗਰਗ ਪੰਜਾਬ ਦੇ ਸੰਗਠਨ ਮੰਤਰੀ ਸ੍ਰੀ ਨਿਵਾਸ ਲੂ ਅਤੇ ਕਿਸਾਨ ਮੋਰਚਾ ਤੇ ਪੰਜਾਬ ਪ੍ਰਧਾਨ ਲਖਵਿੰਦਰ ਸਿੰਘ ਮੋਮੀ ਮੇਜਰ ਸਿੰਘ ਟਿੱਪੀ ਅਤੇ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਸਨੀ ਬਰਾੜ ਦਾ ਧੰਨਵਾਦ ਕੀਤਾ ਜਿਨਾਂ ਨੇ ਵਿਧਾਨ ਸਭਾ ਹਲਕਾ ਜੈਤੋ ਵਿੱਚੋਂ ਚੰਗੇ ਪੜ੍ਹੇ ਲਿਖੇ ਨੌਜਵਾਨ ਮਨਜੀਤ ਸਿੰਘ ਦਲ ਸਿੰਘ ਵਾਲਾ ਨੂੰ ਜਿੰਮੇਵਾਰੀ ਦਿੱਤੀ ਗਈ ਇਸ ਸਮੇਂ ਮਨਜੀਤ ਸਿੰਘ ਦਲ ਸਿੰਘ ਵਾਲਾ ਨੇ ਵਿਸ਼ਵਾਸ ਦਵਾਇਆ ਕਿ ਮੈਂ ਪੂਰੇ ਪੰਜਾਬ ਵਿੱਚ ਪੰਜਾਬ ਦੇ ਕਿਸਾਨ ਮੋਰਚਾ ਲਈ ਤਿੰਨ ਰਾਤ ਮਿਹਨਤ ਕਰਕੇ ਭਾਰਤੀ ਜਨਤਾ ਪਾਰਟੀ ਲਈ ਕੰਮ ਕਰਾਂਗਾ ਉਨਾ ਕਿਹਾ ਕਿ ਪੂਰੀ ਤਨਦੇਹੀ ਨਾਲ ਭਾਰਤੀ ਜਨਤਾ ਪਾਰਟੀ ਨੂੰ ਕਾਮਯਾਬ ਕਰਕੇ 2027 ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ ਲਈ ਹਰ ਸਮੇਂ ਪੰਜਾਬ ਦੇ ਕਿਸਾਨਾਂ ਦੀ ਗੱਲ ਕਰਕੇ ਉਹਨਾਂ ਨਾਲ ਰਾਬਤਾ ਕਾਇਮ ਕਰਾਂਗਾ ਇਸ ਸਮੇਂ ਜਸਪਾਲ ਸਿੰਘ ਝੱਖੜ ਵਾਲਾ ਨਸੀਬ ਸਿੰਘ ਔਲਖ ਹਰਪ੍ਰੀਤ ਸਿੰਘ ਪੰਜਗਰਾਈ ਵਕੀਲ ਸਿੰਘ ਪੰਜਗਰਾਹੀ ਹਾਕਮ ਸਿੰਘ ਮੌੜ ਲਖਵੀਰ ਸਿੰਘ ਢਿਲਵਾਂ ਗੁਰਜੰਟ ਸਿੰਘ ਕੋਠੇ ਰਾਮਸਰ ਨਿਰਮਲ ਸਿੰਘ ਲੰਭਵਾਲੀ ਨੇ ਮਨਜੀਤ ਸਿੰਘ ਦਲ ਸਿੰਘ ਵਾਲਾ ਨੂੰ ਵਧਾਈ ਦਿੱਤੀ।

