ਕੋਟਕਪੂਰਾ, 27 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਚੰਡੀਗੜ੍ਹ ਆਈਲੈਟਸ ਅਤੇ ਇੰਮੀਗ੍ਰੇਸ਼ਨ ਇੰਸਟੀਚਿਊਟ (ਸੀ.ਆਈ.ਆਈ.ਸੀ.) ਵੱਲੋਂ ਅਮਨਜੀਤ ਕੌਰ ਨਿਵਾਸੀ ਤਰਨਤਾਰਨ ਦਾ ਯੂ.ਕੇ. ਦਾ ਵਰਕ ਵੀਜਾ ਲਵਾ ਕੇ ਉਸਦਾ ਵਿਦੇਸ਼ ਜਾਣ ਦਾ ਸਪਨਾ ਸਾਕਾਰ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਚੇਅਰਮੈਨ ਵਾਸੂ ਸ਼ਰਮਾ ਨੇ ਦੱਸਿਆ ਕਿ ਅਮਨਜੀਤ ਕੌਰ ਨੇ ਸੰਸਥਾ ’ਚ ਆਪਣਾ ਯੂ.ਕੇ ਵਰਕ ਪਰਮਿਟ ਵੀਜ਼ਾ ਅਪਲਾਈ ਕੀਤਾ ਸੀ, ਜੋ ਕਿ ਸਿਰਫ਼ ਸੱਤ ਦਿਨਾਂ ’ਚ ਹੀ ਮਿਲ ਗਿਆ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਵੀ ਆਪਣੇ ਯੂ.ਕੇ. ਜਾਣ ਦਾ ਸਪਨਾ ਸਾਕਾਰ ਕਰਨਾ ਚਾਹੁੰਦੇ ਹਨ ਸੀ.ਆਈ.ਆਈ.ਸੀ. ਕੋਟਕਪੂਰਾ ਵਿਖੇ ਆ ਕੇ ਸਾਰੀ ਜਾਣਕਾਰੀ ਹਾਸਲ ਕੀਤੀ ਜਾਵੇ। ਇਸ ਮੌਕੇ ਸੰਸਥਾ ਦਾ ਸਟਾਫ਼ ਹਾਜ਼ਰ ਸਨ।

