13 ਨਵੰਬਰ 1780 ਨੂੰ ਗੁਜਰਾਂਵਾਲਾ ਵਿਚ ਪੈਦਾ ਹੋਏ ਸ਼ੇਰ-ਏ-ਪੰਜਾਬ ਜੀ ਨੇ ਖਿੰਡੇ ਹੋਏ ਪੰਜਾਬ ਨੂੰ ਇੱਕ ਕੀਤਾ ਜੀ।
ਇੱਕ ਅੱਖ ਦੀ ਰੌਸ਼ਨੀ ਨਾ ਹੋਣ ਦੇ ਬਾਵਜੂਦ ਉਨ੍ਹਾਂ ਨੇ ਸਾਰਾ ਜਹਾਨ ਜਿੱਤ ਲਿਆ ਜੀ।
ਸ੍ਰੀ ਹਰਿਮੰਦਰ ਸਾਹਿਬ ਨੂੰ ਸੋਨੇ ਨਾਲ ਮੜ੍ਹਵਾਇਆ ਜੀ।
ਸਭ ਧਰਮਾਂ ਦਾ ਬਰਾਬਰ ਸਤਿਕਾਰ ਕੀਤਾ ਜੀ।
ਇਨਸਾਫ਼ ਨਾਲ ਰਾਜ ਕੀਤਾ ਜੀ।
ਉਹ ਰਾਜਾ ਨਹੀਂ, ਇੱਕ ਸੋਚ ਸਨ ਜੀ।
ਸ਼ੇਰ-ਏ-ਪੰਜਾਬ ਅਮਰ ਰਹੇ ਜੀ।
ਸੁਰਜੀਤ ਸਾਰੰਗ, ਨਵੀਂ ਦਿੱਲੀ
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਲ
