ਪਲਕੋਂ ਤੋਂ ਜੋ ਮੋਤੀ ਪਕੜਾ
ਨੈਨਾਂ ਦੇ ਵਿਖਰਾਵੇ
ਨੈਨਾਂ ਵਿੱਚ ਜੋ ਗੱਲ ਛੁਪਾਵਾਂ ਪਲਕਾਂ ਦੇ ਵਿਚੋਂ ਵਹਿ ਜਾਏ।
ਕੁਝ ਅਜੀਬ ਰਿਸ਼ਤਾ ਹੈ।
ਤੇਰੇ ਮੇਰੇ ਦਰਮਿਆਨ
ਨਾ ਨਫਰਤ ਦੀ ਦੀ ਵਜਾਹ ਮਿਲ ਰਹੀ ਹੈ।
ਨਾ ਮੁਹੱਬਤ ਦਾ ਸਿਲਾ
ਕਿਤਨਾ ਮੁਸ਼ਕਲ ਹੈ ਕਿਸੀ ਨੂੰ
ਚਾਹਨਾ
ਉਸ ਨਾਲ ਫਾਸਲਾ ਵੀ ਰਖਨਾ।
ਦਰਦ ਤੈਨੂੰ ਹੋਇਆ ਤਾਂ
ਪਲਕਾਂ ਮੇਰੀਆਂ ਭਰ ਆਈ।
ਦਿਲ ਉਸ ਦਾ ਧੜਕਦਾ
ਪਰ ਆਵਾਜ਼ ਮੇਰੇ ਦਿਲ ਤੋਂ
ਆਈ।
ਇਸ ਤਰ੍ਹਾਂ ਵੀ ਹੁੰਦੀ ਹੈ।
ਦੋਸਤੀ ਆਜ਼ਮਾ ਕੇ ਦੇਖ ਲੌ।
ਬਿਨਾਂ ਮਿਲੇ ਉਮਰ ਭਰ ਚਲਦੀ ਹੈ ਦੋਸਤੀ ਨਿਭਾ ਕਰ
ਦੇਖ ਲੌ।
ਤੂੰ ਤਾਂ ਮੇਰਾ ਹਮਦਰਦ ਹੈ।
ਫਿਰ ਹਰ ਦਰਦ ਤੇ ਤੇਰਾ ਹੀ ਨਾਮ ਕਿਉ ਹੈ।
ਦਿਲ (ਬਵਲਾ) ਪਾਗਲ ਜਿਹਾ ਰਹਿੰਦਾ ਹੈ।
ਮਨ ਤੇਰੇ ਇੰਤਜ਼ਾਰ ਵਿਚ
ਨ ਜਾਨੇ ਇਹ ਕਿਹੋ ਜਿਹਾ ਨਸ਼ਾ ਹੈ।
ਕਮਬਖਤ ਇਸ ਪਿਆਰ ਵਿਚ।

ਸੁਰਜੀਤ ਸਾੰਰਗ

