ਮਹਿਲ ਕਲਾਂ,10 ਜਨਵਰੀ (ਜਗਮੋਹਣ ਸ਼ਾਹ ਰਾਏਸਰ/ਵਰਲਡ ਪੰਜਾਬੀ ਟਾਈਮਜ਼)
ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ, ਪ੍ਰਿੰਸੀਪਲ ਬਲਜਿੰਦਰ ਸਿੰਘ ਢਿੱਲੋਂ, ਕਰਮ ਸਿੰਘ ਢਿੱਲੋਂ ਅਤੇ ਦਲਜੀਤ ਕੌਰ ਦੇ ਸਤਿਕਾਰਯੋਗ ਮਾਤ ਗੁਰਦੇਵ ਕੌਰ ਢਿੱਲੋਂ ਨਮਿੱਤ ਪਾਠ ਦੇ ਭੋਗ ਉਪਰੰਤ ਵਿਸ਼ਾਲ ਸ਼ਰਧਾਜਲੀ ਸਮਾਗਮ ਗੁਰਦੁਆਰਾ ਸਾਹਿਬ ਦੀਪਗੜ੍ਹ (ਬਰਨਾਲਾ) ਵਿਖੇ ਹੋਇਆ। ਇਸ ਮੌਕੇ ਭਾਈ ਜਗਸੀਰ ਸਿੰਘ ਖ਼ਾਲਸਾ ਮਹਿਲ ਕਲਾਂ ਦੇ ਰਾਗੀ ਜਥੇ ਨੇ ਸੱਭੇ ਵੈਰਾਗਮਈ ਕੀਰਤਨ ਰਾਹੀਂ ਗੁਰਬਾਣੀ ਦੇ ਨਜ਼ਰੀਏ ਅਨੁਸਾਰ ਜੀਵਨ ਦੇ ਮੰਤਵ ਬਾਰੇ ਰੌਸ਼ਨੀ ਪਾਉਂਦਿਆਂ ਮਾਤਾ ਜੀ ਦੇ ਸੰਘਰਸ਼ਮਈ ਜੀਵਨ ਬਾਰੇ ਵਿਆਖਿਆ ਕੀਤੀ। ਇਸ ਮੌਕੇ ਸਾਬਕਾ ਮੈਬਰ ਪਾਰਲੀਮੈਂਟ ਸ: ਰਾਜਦੇਵ ਸਿੰਘ ਖ਼ਾਲਸਾ, ਪ੍ਰਿੰਸੀਪਲ ਭੁਪਿੰਦਰ ਸਿੰਘ ਦੌਧਰ, ਜਥੇਦਾਰ ਅਜਮੇਰ ਸਿੰਘ ਮਹਿਲ ਕਲਾਂ, ਡਾ: ਜੁਗਰਾਜ ਸਿੰਘ ਮੂੰਮ ਅਤੇ ਸਾਬਕਾ ਸਰਪੰਚ ਗੁਰਚਰਨ ਸਿੰਘ ਰਾਮਾ ਨੇ ਮਾਤਾ ਜੀ ਦੇ ਉਚੇ ਸੁੱਚੇ ਜੀਵਨ ਤੇ ਰੌਸ਼ਨੀ ਪਾਉਂਦਿਆਂ ਉਨ੍ਹਾਂ ਦੀ ਪਰਿਵਾਰ ਅਤੇ ਸਮਾਜ ਨੂੰ ਦੇਣ ਬਾਰੇ ਚਾਨਣਾ ਪਾਇਆ। ਇਸ ਮੌਕੇ ਵੱਖ ਵੱਖ ਖ਼ੇਤਰਾਂ ਦੀਆਂ ਨਾਮੀ ਹਸਤੀਆਂ, ਰਿਸ਼ਤੇਦਾਰਾਂ ਅਤੇ ਪਰਿਵਾਰਕ ਸਨੇਹੀਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਜਿਨ੍ਹਾਂ ਵਿੱਚ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ, ਪ੍ਰੈਸ ਕਲੱਬ ਮਹਿਲ ਕਲਾਂ, ਬਰਨਾਲਾ, ਭਦੌੜ ਅਤੇ ਨਿਹਾਲ ਸਿੰਘ ਵਾਲਾ, ਪ੍ਰਿੰਸੀਪਲ ਤੇ ਸਟਾਫ਼ ਸਰਕਾਰੀ ਸੀ ਸੈ ਸਕੂਲ ਬਿਲਾਸਪੁਰ, ਸਟਾਫ਼ ਭਾਗੀਕੇ ਸਕੂਲ, ਬੌਡੇ ਸਕੂਲ, ਸਟਾਫ਼ ਦਸਮੇਸ਼ ਪਬਲਿਕ ਸੀ ਸੈ ਸਕੂਲ ਬਿਲਾਸਪੁਰ, ਐਸ ਡੀ ਓ ਭੁਪਿੰਦਰ ਸਿੰਘ ਧਾਲੀਵਾਲ ਗੁਰੂ ਨਾਨਕ ਪਬਲਿਕ ਸੀ ਸੈ ਸਕੂਲ ਬਿਲਾਸਪੁਰ, ਰਾਜਿੰਦਰ ਸਿੰਘ ਬਰਾੜ ਪ੍ਰਧਾਨ ਬਰਨਾਲਾ ਜਰਨਲਿਸਟ ਐਸੋਸੀਏਸ਼ਨ, ਗੁਰਪ੍ਰੀਤ ਸਿੰਘ ਲਾਡੀ ਜ਼ਿਲ੍ਹਾ ਇੰਚਾਰਜ ਅਜੀਤ , ਗੁਰਮੀਤ ਸਿੰਘ ਬਰਨਾਲਾ, ਮੰਗਤ ਸਿੰਘ ਸਿੱਧੂ, ਅਧਿਆਪਕ ਆਗੂ ਹਰਜੰਟ ਸਿੰਘ ਬੌਡੇ, ਲੈਕਚਰਾਰ ਜਥੇਬੰਦੀ ਦੇ ਪ੍ਰਧਾਨ ਜਗਤਾਰ ਸਿੰਘ ਸੈਦੋਕੇ, ਚੇਅਰਮੈਨ ਪੱਪੂ ਗਰਗ, ਪ੍ਰਿੰਸੀਪਲ ਬਲਦੇਵ ਬਾਵਾ, ਬਿੱਕਰ ਸਿੰਘ ਮਾਛੀਕੇ ਪ੍ਰਧਾਨ ਪੈਨਸ਼ਨਰਜ ਐਸੋਸੀਏਸ਼ਨ ਨਿਹਾਲ ਸਿੰਘ ਵਾਲਾ, ਅਵਤਾਰ ਸਿੰਘ ਅਣਖੀ, ਪਲਵਿੰਦਰ ਸਿੰਘ ਟਿਵਾਣਾ, ਰਣਜੀਤ ਬਾਵਾ,ਮੈਨੇਜ਼ਰ ਬਲਜਿੰਦਰ ਸਿੰਘ ਮੱਲ੍ਹੀ, ਪ੍ਰਿੰਸੀਪਲ ਹਰਪ੍ਰੀਤ ਸਿੰਘ ਮੋਗਾ, ਪ੍ਰਿੰਸੀਪਲ ਸੁਰਜੀਤ ਸਿੰਘ ਸੰਧੂ, ਚੇਅਰਮੈਨ ਸੁਖਮਿੰਦਰਪਾਲ ਸਿੰਘ ਗਿੱਲ, ਚੇਅਰਮੈਨ ਖਣਮੁੱਖ ਭਾਰਤੀ ਪੱਤੋ, ਸਰਪੰਚ ਗੁਰਵਿੰਦਰ ਸਿੰਘ ਗੋਰਾ ਮੱਝੂਕੇ, ਸਰਪੰਚ ਦਰਸ਼ਨ ਸਿੰਘ ਮੱਝੂਕੇ, ਸਰਪੰਚ ਅੰਗਰੇਜ਼ ਸਿੰਘ ਢਿੱਲੋਂ, ਸਰਪੰਚ ਹਰਬੰਸ ਸਿੰਘ ਢਿੱਲੋਂ, ਸਰਪੰਚ ਤਕਵਿੰਦਰ ਸਿੰਘ ਢਿੱਲੋਂ, ਮੱਖਣ ਸਿੰਘ ਨੈਣੇਵਾਲ, ਕਾਨੂੰਨਗੋ ਕਰਨੈਲ ਸਿੰਘ ਬੁੱਟਰ, ਬਾਬਾ ਰਾਜਵਿੰਦਰ ਸਿੰਘ ਕਲਾਲ ਮਾਜਰਾ, ਰਾਜਦੀਪ ਸਿੰਘ ਮਾਛੀਕੇ, ਨੀਲੂ ਖਾਨ, ਹੈਡਮਾਸਟਰ ਹਰਿੰਦਰ ਸਿੰਘ ਚਾਹਲ, ਸੁਰਿੰਦਰ ਸਿੰਘ ਮੋਗਾ, ਸਿਕੰਦਰ ਸਿੰਘ ਟੱਲੇਵਾਲ, ਪਰਮਿੰਦਰ ਸਿੰਘ ਮਾਛੀਕੇ, ਸੁਖਦਰਸ਼ਨ ਸਿੰਘ ਭਾਗੀਕੇ, ਐਡਵੋਕੇਟ ਜਗਰੂਪ ਸਿੰਘ ਵੜੈਚ, ਜਗਸੀਰ ਸਿੰਘ ਢਿੱਲੋਂ ਪ੍ਰਧਾਨ ਫੋਟੋਗ੍ਰਾਫ਼ਰਜ ਐਸੋਸੀਏਸ਼ਨ, ਮਲਕੀਤ ਸਿੰਘ ਬੀਹਲਾ, ਬਲਵਿੰਦਰ ਸਿੰਘ ਵਜੀਦਕੇ, ਡਾ:ਪਰਮਿੰਦਰ ਸਿੰਘ ਹਮੀਦੀ, ਹਾਕਮ ਸਿੰਘ ਸਮਾਧ, ਪ੍ਰੀਤਮ ਸਿੰਘ ਧਾਲੀਵਾਲ ਰਿਟਾ ਜ਼ਿਲ੍ਹਾ ਸਿੱਖਿਆ ਅਫ਼ਸਰ, ਕੌਸ਼ਲ ਸ਼ਰਮਾ ਖਜ਼ਾਨਾ ਅਫ਼ਸਰ, ਕੈਪਟਨ ਸੁਖਵਿੰਦਰ ਸਿੰਘ ਪੰਜ ਗਰਾਈਂ, ਛਿੰਦਰ ਸਿੰਘ ਹਿੰਮਤਪੁਰਾ, ਚਰਨ ਸਿੰਘ ਗਹਿਲ, ਬਲਜੀਤ ਸਿੰਘ ਪੰਡੋਰੀ ਲੋਕ ਸੰਪਰਕ ਵਿਭਾਗ ਬਰਨਾਲਾ, ਡਾਇਰੈਕਟਰ ਮੇਘ ਸਿੰਘ ਲੋਪੋਂ, ਹੈਡਮਾਸਟਰ ਜਸਪਾਲ ਰਾਏ, ਐਡਵੋਕੇਟ ਕੀਰਤ ਸਿੰਗਲਾ, ਕੁਲਦੀਪ ਸਿੰਘ ਮਧੇਕੇ, ਰਣਜੋਧ ਸਿੰਘ ਡੀ ਪੀ ਈ, ਤਨਜੀਤ ਸਿੰਘ, ਰਾਜ ਧੀਮ ਰਿਟਾ ਸਬ ਇੰਸਪੈਕਟਰ, ਭਾਈ ਗੁਰਜੰਟ ਸਿੰਘ ਛੀਨੀਵਾਲ, ਭਾਈ ਰਾਜਿੰਦਰ ਸਿੰਘ ਛੀਨੀਵਾਲ, ਗੁਰਜੰਟ ਸਿੰਘ ਭਦੌੜ, ਜਸਵਿੰਦਰ ਸਿੰਘ ਬੌਡੇ, ਜਗਸੀਰ ਸਿੰਘ ਬੌਡੇ, ਇੰਦਰਜੀਤ ਸਿੰਘ ਲੁਹਾਰਾ, ਰੂਪ ਸਿੰਘ ਕੁੱਸਾ, ਆਪ ਆਗੂ ਗੁਰਸੇਵਕ ਸਿੰਘ, ਹੇਮ ਰਾਜ ਸ਼ਹਿਰੀ ਪ੍ਰਧਾਨ, ਉਮਾਂ ਕਾਂਤ ਸ਼ਾਸਤਰੀ, ਨਵਦੀਪ ਸਿੰਘ ਜੇ ਈ, ਅਵਤਾਰ ਸਿੰਘ ਨੰਗਲ, ਡਾ: ਲਾਜਪਤ ਰਾਏ ਬਾਂਸਲ, ਜਸਵੀਰ ਸਿੰਘ ਗਹਿਲ, ਸਰਪੰਚ ਸੁਖਵੀਰ ਸਿੰਘ ਧਾਲੀਵਾਲ ਰਾਊਕੇ, ਨਿਰਭੈ ਸਿੰਘ ਦਾਰਾ ਭਾਗੀਕੇ, ਮਨਪ੍ਰੀਤ ਸ਼ਰਮਾ, ਥਾਣੇਦਾਰ ਅਜਾਇਬ ਸਿੰਘ ਸਿੱਧੂ, ਸਰਬਜੀਤ ਸਿੰਘ ਮਾਛੀਕੇ, ਬੀਬੀ ਸੁਰਿੰਦਰ ਕੌਰ ਬਾਲੀਆ, ਬੀਬੀ ਮਨਦੀਪ ਕੌਰ ਖਾਲਸਾ, ਗੁਰਨਾਮ ਸਿੰਘ ਵਿਰਕ, ਸ਼ੇਰ ਸ਼ਾਹ ਰਾਏਸਰ, ਮਨਪ੍ਰੀਤ ਸਿੰਘ ਬੁੱਟਰ, ਬੀਰਬਲ ਦਾਸ, ਮਨਪ੍ਰੀਤ ਸਿੰਘ ਮੱਲੇਆਣਾ, ਦਵਿੰਦਰ ਸਿੰਘ ਲੋਟੇ, ਬੀਰਬਲ ਦਾਸ, ਪਰਮਜੀਤ ਸਿੰਘ ਜਗਦੇ, ਜਗਮੋਹਣ ਸ਼ਾਹ ਰਾਏਸਰ, ਬਲਵੰਤ ਸਿੰਘ ਚੁਹਾਣਕੇ, ਮਨੋਜ ਸ਼ਰਮਾ, ਸੁਖਵੀਰ ਜਗਦੇ, ਕਮਲਜੀਤ ਸਿੰਘ ਕਲਾਲ ਮਾਜਰਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਸੰਗਤਾੰ ਨੇ ਹਾਜ਼ਰੀ ਭਰੀ।

