ਮੁਹੱਬਤ ਤੇ ਨੌਕਰੀ ਕੋਈ ਫ਼ਰਕ ਨਹੀ ਹੈ।
ਇਨਸਾਨ ਕਰਦਾ ਰਹੇਗਾ ਰੋਂਦਾ ਰਹੇਗਾ ਪਰ ਛੋੜੇਗਾ ਨਹੀਂ।
ਦੋ ਅੱਖਾਂ ਦੇ ਵਿਚ ਦੋ ਆਸ਼ੂ
ਇਕ ਤੇਰੀ ਵਜਹ ਨਾਲ
ਇਕ ਤੇਰੀ ਖਾਤਿਰ।
ਕੁਝ ਨਾ ਕੁਝ ਛੋੜ ਕੇ ਜਾਂਦੇ ਹੋ
ਆਪਨਾ ਮੇਰੇ ਕੋਲ।
ਤੈਨੂੰ ਤਾਂ ਮੈਂ ਠੀਕ ਤੋਂ ਜਾਨਿਆ ਵੀ ਨਹੀਂ ਸੀ।
ਮਿਲੇ ਮੈਨੂੰ ਵੀ ਅਗਰ ਕੋਈ ਅੱਜ ਸ਼ਾਮ ਫੁਰਸਤ ਵਿਚ।
ਮੈਂ ਕੀ ਹਾਂ ਕੌਣ ਹੈ ਸੋਚਾਂ ਗੀ
ਆਪਨੇ ਬਾਰੇ।
ਤੇਰੇ ਖਿਆਲ ਵਿਚ ਜਦੋਂ ਬੇ-ਖਿਆਲ ਹੁੰਦੀ ਹਾਂ
ਜ਼ਰਾ ਦੇਰ ਨਾਲ ਸਹੀ ਬੇ-ਮਿਸਾਲ ਹੁੰਦੀ ਹਾਂ
ਜ਼ਹਿਰ ਦੇਂਦਾ ਹੈ ਕੋਈ ਕੋਈ
ਦਵਾ ਦੇਂਦਾ ਹੈ।
ਜੋ ਵੀ ਮਿਲਦਾ ਹੈ
ਮੇਰਾ ਦਰਦ ਵਧਾ ਦੇਂਦਾ ਹੈ।
ਸੁਰਜੀਤ ਸਾੰਰਗ
