ਇਹ ਹੀ ਕਹੂੰਗੀ ਕੇ ਮਾਂ ਦਾ ਦੇਣ ਅਸੀਂ ਸਾਰੀ ਉਮਰ ਨੀ ਦੇ ਸਕਦੇ। ਉਸ ਦੇ ਸਾਡੇ ਸਿਰ ਉੱਤੇ ਬੜੇ ਕਰਜ਼ ਹੁੰਦੇ ਹਨ। ਮਾਂ ਸਾਡੀ ਪਹਿਲੀ ਗੁਰੂ ਹੁੰਦੀ ਹੈ। ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਚੰਗੇ ਇਨਸਾਨ ਬਣੀਏਂ ਅਤੇ ਆਪਣੀ ਮਾਂ ਦੀ ਇੱਜ਼ਤ ਕਰੀਏ,ਕਦਰ ਕਰੀਏ। ਮਾਂ ਨੂੰ ਸਾਡੇ ਪੈਸੇ ਦੌਲਤ ਨਹੀਂ ਚਾਹੀਦੀ ਹੁੰਦੀ ਸਗੋਂ ਸਾਡਾ ਸਮਾਂ, ਪਿਆਰ ਅਤੇ ਅਪਣਾਪਣ ਚਾਹੀਦਾ ਹੁੰਦਾ ਹੈ। ਆਓ ਅਸੀਂ ਸਾਰੇ ਰਲ ਮਿਲ ਕੇ ਇਕ ਨਿੱਕੀ ਜਿਹੀ ਕੋਸ਼ਿਸ਼ ਕਰੀਏ ਕਿ ਅਸੀਂ ਆਪਣੀ ਮਾਂ ਨੂੰ ਹਮੇਸ਼ਾ ਖੁਸ਼ ਰੱਖਾਂਗੇ। ਕਿਓਕਿ ਇਹ ਉਹ ਰਿਸ਼ਤਾ ਹੁੰਦਾ ਹੈ ਜਿਸ ਨੂੰ ਅਸੀਂ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੇ।
ਅਨੰਨਿਆ ਗਰਗ ਲਹਿਰਾਗਾਗਾ
ਜਮਾਤ ਨੌਵੀਂ