ਰਣਜੀਤ ਸਿੰਘ ਸਿੱਖ ਸਾਮਰਾਜ ਦੇ ਬਾਨੀ ਅਤੇ ਪਹਿਲਾਂ ਮਹਾਰਾਜਾ ਸੀ। ਜਿਸ ਨੇ1801ਤੋਂ1839 ਵਿਚ ਆਪਣੀ ਮੌਤ ਤੱਕ ਰਾਜ ਕੀਤਾ। ਉਸ ਨੇ 19ਵੀ ਸਦੀ ਦੇ ਅਰੰਭ ਵਿਚ ਉਤਰ ਪੱਛਮੀ ਭਾਰਤੀ ਉਪ ਮਹਾਂਦੀਪ ਉੱਤੇ ਰਾਜ ਕੀਤਾ।ਉਹ ਬਚਪਨ ਵਿਚ ਚੇਚਕ ਤੋਂ ਬਚ ਗਿਆ ਪਰ ਆਪਣੀ ਖੱਬੀ ਅੱਖ ਦੀ ਨਜ਼ਰ ਗੁਆ ਬੈਠਾ। ਉਸ ਨੇ 10ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦੇ ਨਾਲ ਪਹਿਲੀ ਲੜਾਈ ਲੜੀ ਸੀ।
ਰਣਜੀਤ ਸਿੰਘ ਸ, ਮਹਾਂ ਸਿੰਘ ਦਾ ਪੁੱਤਰ ਸੀ13ਨਵੰਬਰ1780ਈ ਸੂਬਾ ਪੰਜਾਬ ਦੇ ਸ਼ਹਿਰ ਗੁਜਰਾਂਵਾਲਾ ਦੇ ਨੇੜੇ ਜਨਮ ਹੋਇਆ ਜੋ ਅਜ ਕਲ ਪਾਕਿਸਤਾਨ ਵਿਚ ਹੈ।
ਰਣਜੀਤ ਸਿੰਘ ਇਕ ਖੇਰ ਖ਼ਾਹ ਰਾਜਾ ਸੀ। ਪੰਜਾਬ ਦੀ ਹਕੂਮਤ ਸਰਕਾਰ ਖ਼ਾਲਸਾ ਸੀ। ਕਹਿਲਾ ਨਦੀ ਸੀ ਪਰ ਕਿਸੇ ਘਟ ਗਿਣਤੀ ਤਾਂ ਵਧ ਗਿਣਤੀ ਤੇ ਕੋਈ ਕਾਨੂੰਨ ਮਸਲਤ ਨਹੀਂ ਕੀਤਾ ਗਿਆ ਸੀ। ਰਣਜੀਤ ਸਿੰਘ ਦੇ ਵੇਲੇ ਸੁੱਖ ਸਲਤਨਤ ਵਿਚ ਸਿੱਖਾਂ ਦੀ ਗਿਣਤੀ 15ਫੀਸਦੀ ਸੀ ਤੇ ਹਿੰਦੂ26ਫੀਸਦ ਸਨ। ਸਭ ਤੋਂ ਵੱਧ ਆਬਾਦੀ ਮੁਸਲਮਾਨਾਂ ਦੀ 60ਫੀਸਦੀ। ਜੋਂ ਸੀ। ਉਹ ਰਮਜ਼ਾਨ ਵਿਚ ਰੋਜ਼ੇ ਰੱਖਦਾ ਤੇ ਹਿੰਦੂਆਂ ਨਾਲ ਦੀਵਾਲੀ ਵੀ ਖੇਲਦਾ ਸੀ ਹਰ ਮਹਿਨੇ ਅੰਮ੍ਰਿਤਸਰ ਸਰੋਵਰ ਵਿਚ ਟਾਹਣ ਜਾਂਦਾ ਸੀ।
ਇਕ ਸਾਲ ਫਸਲਾਂ ਨਾ ਹੋਣ ਕਰਕੇ ਕਹਿਤ ਪੈ ਗਿਆ ਤੇ ਲੋਕ ਫ਼ਾਕਾ ਕਸ਼ੀ ਤੇ ਮਜਬੂਰ ਹੋ ਗਏ। ਰਣਜੀਤ ਸਿੰਘ ਨੇ ਹੁਕਮ ਕਰ ਦਿੱਤਾ ਸਾਰੇ ਲੇਖ ਦੇ ਗੁਦਾਮ ਲੋਕਾਂ ਲਈ ਖੋਲ੍ਹ ਦਿੱਤੇ ਜਾਣ। ਰਣਜੀਤ ਸਿੰਘ ਗੱਗੀ ਵਾਰ ਰਾਤ ਨੂੰ ਭੇਸ ਬਦਲ ਕੇ ਲਹੌਰ ਦੀਆਂ ਗਲੀਆਂ ਵਿਚ ਲੋਕਾਂ ਦੇ ਹਾਲਾਤ ਮਲੂਮ ਕਰਨ ਲਈ ਫਿਰਦਾ। ਇਕ ਰਾਤ ਨੂੰ ਭੇਸ ਬਦਲ ਕੇ ਉਸ ਨੇ ਦੇਖਿਆ ਇਕ ਬੁੱਢੀ ਜ਼ਨਾਨੀ ਕੱਣਕ ਦੀ ਬੋਰੀ ਚੁੱਕ ਕੇ ਘਰ ਘਰ ਲੈ ਜਾਣ ਤੋਂ ਕਾਸਿਰ ਏ ਉਸਨੇ ਉਹ ਬੋਰੀ ਆਪਣੇ ਮੌਢੇ ਤੇ ਚੁੱਕ ਕੇ ਉਸ ਜ਼ਨਾਨੀ ਦੇ ਘਰ ਸੁੱਟ ਆਇਆ।
ਰਣਜੀਤ ਸਿੰਘ 1839ਈ ਵਿਚ 40ਸਾਲ ਰਾਜ ਕਰਨ ਮਗਰੋਂ ਮਰਿਆ। ਆਪਣੇ ਪਿੱਛੇ ਰਾਣੀਆਂ ਵਿਚੋਂ ਸੱਚ ਮੁੰਡੇ ਛੱਡੇ। ਉਸ ਨੂੰ ਚਿਤਾ ਵਿਚ ਜਲਾ ਦਿੱਤਾ ਗਿਆ। ਉਸਦੀ ਆਹਰੀ ਰਸਮਾਂ ਦੋਨਾਂ ਹਿੰਦੂ ਤੇ ਸਿੱਖ ਪੁਜਾਰੀ ਤੇ ਮਜ਼੍ਹਬੀ ਆਗੂਆਂ ਨੇ ਅਦਾ ਕੀਤੀਆਂ। ਉਸ ਦੀ ਰਾਣੀ ਕਾਂਗੜਾ ਦੀ ਸ਼ਹਿਜ਼ਾਦੀ ਰਾਜਾ ਸੰਸਾਰ ਚੰਦ ਦੀ ਧੀ ਮਹਾਰਾਣੀ ਮਹਿਤਾਬ ਦੇਵੀ, ਸਾਹਿਬਾਂ, ਮਲਿਕਾ ਪੰਜਾਬ ਨੇ ਰਣਜੀਤ ਸਿੰਘ ਨਾਲ ਸਤੀ ਹੋਣ ਨੂੰ ਤਰਜੀਹ ਦਿੱਤੀ ਤੇ ਆਪਣਿ ਗੋਂਦ ਵਿਚ ਰਣਜੀਤ ਸਿੰਘ ਦਾ ਸਿਰ ਰੱਖ ਕੇ ਸਤੀ ਹੋ ਗਈ।
ਰਣਜੀਤ ਸਿੰਘ ਦੀਆਂ ਕੁਝ ਦੂਜੀਆਂ ਰਾਣੀਆਂ ਵੀ ਉਸ ਨਾਲ ਸਤੀ ਹੋ ਗਈਆਂ।
ਰਣਜੀਤ ਸਿੰਘ ਦੇ ਮਗਰੋਂ ਵੱਡਾ ਪੁੱਤਰ ਖੜਕ ਸਿੰਘ ਤਖ਼ਤ ਤੇ ਬੈਠਾ। ਜਿਹੜਾ ਏਨੀ ਵੱਡੀ ਸਲਤਨਤ ਦਾ ਹੁਕਮਰਾਨੀ ਲਈ ਮੋਚੋਂ ਨਹੀਂ ਸੀ। ਕੁਝ ਤਰੀਖ਼ ਦਾਨਾਂ ਦਾ ਮੰਨਣਾ ਹੈ ਕਿ ਰਣਜੀਤ ਸਿੰਘ ਦਾ ਕੋਈ ਦੂਜਾ ਪੁੱਤਰ ਤਖ਼ਤ ਤੇ ਬੈਠਦਾ ਤੇ ਉਹ ਸਿੱਖ ਸਲਤਨਤ ਨੂੰ ਬਹੁਤ ਪਾਹੇਦਾਰ ਆਜ਼ਾਦ ਤੇ ਤਾਕਤਵਰ ਸਲਤਨਤ ਬਣਾ ਦਿੰਦਾ। ਪਰ ਸਲਤਨਤ ਗਲਤ ਹੁਕਮਰਾਨੀ ਦੇ ਵਾਰਸਾਂ ਪਾਸੋਂ ਟੁੱਟ ਫੁੱਟ ਦੀ ਸ਼ੁਰੁਆਤ ਹੋ ਗਈ। ਸ਼ਹਿਜ਼ਾਦੇ ਮਹਿਲਾਤੀ ਸਾਜ਼ਿਸ਼ਾਂ ਦੇ ਮਨਸੂਬਿਆਂ ਬੰਦ ਕਾਤਲਾਂ ਵਿਚ ਮਾਰੇ ਜਾਣ ਲੱਗੇ
1845ਈ ਵਿਚ ਪਹਿਲੀ ਅੰਗਰੇਜ਼ ਸਿੱਖ ਜੰਗ ਸਿੱਖ ਸਲਤਨਤ ਦੀ ਸਿਕਸਤ ਦੇ ਮਗਰੋਂ ਈਸਟ ਇੰਡੀਆ ਕੰਪਨੀ ਕਰਨ ਲੱਗੀ।
ਆਖਰਕਾਰ ਰਣਜੀਤ ਸਿੰਘ ਦੇ ਛੋਟੇ ਪੁੱਤਰ ਦਲੀਪ ਸਿੰਘ ਨੂੰ ਅੰਗਰੇਜ਼ 1854ਈ ਵਿਚ ਇੰਗਲੈਂਡ ਲੈਣ ਗਏ।
ਮਹਾਰਾਜਾ ਦਲੀਪ ਸਿੰਘ ਨੂੰ ਮਹਾਰਾਣੀ ਜਿੰਦਾਂ ਲੈਣ ਕੇ ਫ਼ਰਾਰ ਹੋ ਗਏ ਤੇ ਨੇਪਾਲ ਚਲੇ ਗਏ ਨੇਪਾਲ ਦੇ ਰਾਜੇ ਨੇ ਪਨਾਹ ਦਿੱਤੀ।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18