ਸ਼ਿਵ ਬਟਾਲਵੀ ਜੀ ਨੂੰ ਬਿਰਹਾ ਦਾ ਸੁਲਤਾਨ ਵੀ ਕਿਹਾ ਜਾਂਦਾ ਹੈ।* ਸਿਵ ਲਿਖਦਾ ਹੈ ਚੂਰੀ ਕੁੱਟਾਂ ਤਾਂ ਉਹ ਖਾਂਦਾ ਨਾਹੀ ਵੇ ਅਸਾਂ ਦਿਲ ਦਾ ਮਾਸ ਖਵਾਇਆ ਇਕ ਉਡਾਰੀ ਐਸੀ ਮਾਰੀ ਓ ਮੁੜ ਵਤਨੀ ਨਾ ਆਇਆ। ਫਿਰ ਲਿਖਦਾ ਹੈ*
ਕੁਝ ਨਾ ਮਿਲਣ ਤੈਨੂੰ ਰੰਗ ਬਿਰੰਗੇ
ਕਪੜੇ ਪਾ ਕੇ ਜੇ ਕਰ ਦਿਲ ਵਿਚ ਹੈ।
ਨਹੀਂ ਰੰਗਾਂ ਦਾ ਦਰਿਆ।
ਅੱਗੇ ਲਿਖਦਾਂ” ਅੱਖਾਂ ਦੇ ਵਿਚ ਸਾਂਭ ਉਨੀਂਦਾ ਰਾਤਾਂ ਤੋਂ ਮੈਂ ਰਿਹਾ ਪੁਛੀਦਾਂ, ਤ੍ਰਿਣਣਾਂ ਦੇ ਵਿਚ ਰਿਹਾ ਫਰੀਦਾਂ। ਰਾਹੀਆਂ ਕੋਲੋਂ ਹਾਲ ਪੁਛੀਦਾਂ ਫਿਰ ਲਿਖਦਾ ਹੈ*
ਇਹ ਹੋ ਮੇਰੀ ਮੌਤ ਤੇ ਅੱਜ ਰੋ ਰਹੇ ਹਨ।
ਜੇ ਮੈਂ ਜੀਅ ਉੱਠਾ ਮੈਨੂੰ ਕਿਸੇ ਨੇ ਜੀਣ ਨਹੀਂ ਦੈਣਾ।
ਜਿੰਦਗੀ ਵਿਚੋਂ ਚਾਹ ਕਡ ਦਿੱਤੀ ਜਾਵੇ।
ਤਾਂ ਫਿਰ ਪਿੱਛੇ ਸਿਰਫ਼ ਸਿਰ ਦਰਦੀ ਹੀ ਬੱਚਦਾ ਹੈ।
ਕਦੀਂ ਸਕੂਨ ਵਾਸਤੇ ਗੱਲ ਕਰ ਲੈਣੀ ਜ਼ਰੂਰੀ ਲੱਗਦਾ ਹੈ।
ਸ਼ਿਵ ਬਟਾਲਵੀ ਲਿਖਦਾ ਹੈ***
ਜਿਥੇ ਮੋਇਆ ਬਾਅਦ ਵੀ
ਕਫਨ ਨਸੀਬ ਨਹੀਂ ਹੋਇਆ।
ਸ਼ਿਵ ਫਿਰ ਆਖਦਾ ***
ਕੁਝ ਅੱਖਾਂ ਹੱਥਾਂ ਨਾਲੋਂ ਜ਼ਿਆਦਾ ਛੂਹ ਜਾਂਦੀਆਂ ਹਨ
ਆਖਰ ਸ਼ਿਵ ਆਖਦਾ ਹੈ***
ਜਿਸ ਨੇ ਮੈਨੂੰ ਵੇਖ ਕੇ ਨਾ ਵੇਖਿਆ।
ਸ਼ਿਵ ਬਟਾਲਵੀ ਜੀ ਦੇ ਇਹ ਸ਼ਿਵ ਕੁਮਾਰ ਬਟਾਲਵੀ ਜੀ ਦੇ ਹੀ ਲਿਖੇ ਹੋਏ ਹਨ।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18