ਨਾ ਉਹ ਸਾਹਿਤਕਾਰ ਰਹੇ ।
ਨਾ ਰਹੀਆਂ ਉਹ ਬਸਤੀਆਂ।
ਨਾ ਗਾਫਲ ਰਹੇ ਨਾਂ ਹੀ ਕੈਫ
ਨਾ ਰਹੀਆਂ ਉਹ ਮਸਤੀਆਂ।
ਗੁਲ ਹੋਈਆਂ ਗੁਲਜ਼ਾਰਾਂ
ਮਹਿਫਲਾਂ ਹੋਈ ਸਖ਼ਤੀਆਂ।
ਚਮਕਦੇ ਸਨ ਸਾਡੇ ਅਣਖੀਲੇ
ਨਾਜ਼ ਥਾਂ ਉਹਨਾਂ ਹਸਤੀਆਂ।।
ਟਾਂਵੇਂ ਟਾਂਵੇਂ ਰਹਿ ਗਏ ਜੀ
ਨਵੇਂ ਕਾਸਿਦ ਨ ਪੈਦਾ ਹੋਏ।
ਬਹੁਤੇ ਜੋਂ ਕੂਚ ਕਰ ਗਏ।
ਸੁਖਦੀਪ ਨੀਂਦਰੇ ਜਾ ਹੋਏ
ਹੁਣ ਜੋਂ ਹੈ ਬਾਹਰੋਂ ਆਏ।
ਇਹ ਚੰਦ ਦਿਨਾਂ ਦੇ ਵਾਸੀ।
ਚੁਪ ਚੁਪੀਤੇ ਤੁਰ ਜਾਂਦੇ।
ਉਹ ਸਨ ਅਮੋਲ ਘੜੀਆਂ
ਮਹਿਫਲਾਂ ਸਨ ਆਲੀਸ਼ਾਨ।
ਮਹਿਫਲ ਹੁਣ ਸੁੱਕਣੀ ਹੋਈ।
ਚਲੋ ਚਲੀ ਭੱਗਦੜ ਦਾ ਮੇਲਾ।
ਨਵਾਂ ਜ਼ਮਾਨਾ ਕਿਤੇ ਉਮਰੂ।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾਰੰਗ
8130660205
ਨਵੀਂ ਦਿੱਲੀ 18