ਸਰਵੋਤਮ ਇਸ ਪਖੋਂ ਦੱਸਣੀ ਚਾਹੁੰਦੀ ਹਾਂ।
ਇਸ ਮਹਾਨ ਗ੍ਰੰਥ ਨੇ ਕਿਸੇ
ਦੇਵੀ ਦੇਵਤੇ ਨੂੰ ਪ੍ਰਭੂ ਨਹੀਂ ਮੰਨਿਆਂ।
ਜਿਵੇਂ ਪੁਰਾਣਾ ਨੇ ਕੀਤਾਂ ਹੈ।
ਹੁਣ ਪੁਰਾਣਾਂਕਾਰ ਨੇ ਆਪਣੇ ਹੀ ਦੇਵਤੇ ਨੂੰ ਰੱਬ ਬਣਾ ਦਿੱਤਾ।
ਬਾਕੀ ਉਸਦੇ ਨੌਕਰ ਚਾਕਰ।
ਇਸ ਤਰ੍ਹਾਂ ਅਨੇਕਾਂ ਈਸਵਰਵਾਦ ਭਾਰਤੀ ਭਾਈਚਾਰੇ ਵਿਚ ਭਿਆਨਕ ਫੁੱਟ ਪਾ ਦਿੱਤੀ
ਭਾਰਤ ਵਿਚ ਛੋਟੀਆਂ ਛੋਟੀਆਂ ਕੌਮਾਂ ਦੀ ਲੰਬੀ ਗੁਲਾਮੀ ਸਹਿਣੀ ਪਈ
ਗੁਰਬਾਣੀ ਦੇ ਰਚਣਹਾਰਿਆਂ ਨੇ ਕੇਵਲ
ਸਿਰਮੌਰ ਸਤਿ-ਚਿਤ ਅੰਨਦ ਸਰੂਪ ਦਸਿਆ ਹੈ
ਰਾਮ ਜਿਹੇ ਰਾਜੇ ਅਣ ਗਣਿਤ ਹਨ।
ਪਰ ਨਿਰਭੁੳ ਅਜਰ-ਰਹਿਤ ਪ੍ਰਭੂ ਇਕ ਹੈ।
ਇਥੇ ਮੈਂ ਰਾਮ ਤੋਂ ਭਾਵ ਸ੍ਰੀ ਰਾਮ ਚੰਦਰ ਜੀ ਤੋਂ ਹੈ।
ਮੇਰਾ ਭਾਵ ਤਿ੍ਤਿਆ ਬ੍ਰਹਮਾ ਬਿਸਨੁ ਮਹੇਸਾ਼।।
ਦੇਵੀ ਦੇਵ ਉਪਾਏ ਵੇਸਾ।
ਜਿਥੇ ਕਿਤੇ ਪ੍ਰਭੂ ਦੇ ਕਹੇ ਜਾਂਦੇ
ਹੋਏ ਅਵਤਾਰਾ ਜਾਂ ਵਿਭੂਤੀ ਰੂਪਾ ਦਾ ਜ਼ਿਕਰ ਆਇਆ ਹੈ।
ਉਥੇ ਉਹਨਾਂ ਨੂੰ ਪ੍ਰਭ-ਪਿਤਾ ਦੇ ਗੁਣ ਗਾਉਣ ਕਰਨ ਵਾਲੇ
ਜਾਂ ਸੇਵਕ ਕਿਹਾ ਗਿਆ ਹੈ।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾੰਰਗ
8130660205
ਨਵੀਂ ਦਿੱਲੀ 18