ਧਰਮ ਦੀ ਖੋਜ ਨਾਲ ਨਿਰਾਸ
ਇਨਸਾਨ ਵਾਸਤੇ ਖ਼ਤਰਿਆਂ ਤੋਂ ਬਚ ਕੇ ਪਰਮ ਸੁਖੀ ਜੀਵਨ
ਬਤੀਤ ਕਰਨ ਦਾ ਉਪਰਾਲਾ
ਕਾਮਯਾਬ ਹੋਇਆ ਹੈ ਕਿ ਨਹੀਂ?
ਉਹ ਲੋਕ ਤਾਂ ਹਾਂ ਦੀ ਸ਼ਕਲ
ਵਿਚ ਜਵਾਬ ਦੇਂਦੇ ਚਲੇ ਆਏ ਹਨ।
ਜਿਨ੍ਹਾਂ ਧਰਮ ਦੀ ਸਚੇ ਅਰਥਾਂ
ਵਿਚ ਸ਼ਰਨ ਪਕੜੀ ਹੈ।
ਇਹ ਆਪਣੇ ਕਰਤਾਰ ਨਾਲ ਵਾਕਫ਼ੀ ਪੈਦਾ ਕਰਨਾ।
ਉਸ ਨਾਲ ਪਿਆਰ ਪਾਉਣਾ।
ਉਸ ਨੂੰ ਸਮਝਣਾ
ਉਸ ਨੂੰ ਆਪਣਾਂ ਮਿਤਰ ਬਨਾਉਣਾ।
ਉਸ ਦੀਆਂ ਬੇਅੰਤ ਤਾਕਤਾਂ ਨੂੰ।
ਆਪਣੇ ਤੇ ਦੁਨੀਆਂ ਦੇ ਭਲੇ
ਵਾਸਤੇ ਵਰਤਣਾ ਹੈ।
ਕਰਤਾਰ ਦੀ ਸ਼ਕਨ ਆਉਣ ਵਾਲੇ ਮਨੁੱਖ ਨੂੰ ਤੱਤੀ ਵਾਉ ਨਹੀਂ ਲਗ ਸਕਦੀ।
ਮੈਂਬਰ ਇੰਟਰਨੈਸ਼ਨਲ ਸਿੱਖ ਕੌਂਸਿਲ
ਸੁਰਜੀਤ ਸਾੰਰਗ
8130660205
ਨਵੀਂ ਦਿੱਲੀ 18