ਇੱਕ ਦੀਵਾ ਅੱਜ ਜਗਾਵਾਂ ਮੈਂ ਗੁਰਾਂਪੀਰਾਂ ਤੇ, ਸ਼ਹੀਦਾਂ ਦੇ, ਨਾਮ ਦਾ, ਦੂਜਾਂ ਦੀਵਾ ਜਗਾ ਰਿਹਾ ਹਾਂਮੈਂ,
ਚਾਨਣ__ ਮੁਨਾਰਿਆਂ ਦੇ—-ਨਾਮ ਦਾ,
ਤੀਸਰਾ ਦੀਵਾਜਗਾਉਣਾ ਏਮੈਂ ਅੱਜਧਿਆਨ ਤੇ, ਗਿਆਨ ਦਾ,
ਚੌਥਾ ਦੀਵਾ, ਅੱਜ ਜਗਾ ਲਓਸਾਰੇ
ਨਸ਼ਿਆਂ ਦੇ ਕੋਹੜ ਨੂੰ_ਵੱਢੇ ਜਾਣ ਦਾ,
ਪੰਜਵਾਂ ਦੀਵਾਜਗਾ ਲਓ, ਅੱਜ, ਯਾਰੋ ਭਰਿਸ਼ਟ ਨੇਤਾਵਾਂ ਤੋ ਖਹਿੜਾ ਛੁਡਾਉਣ ਦਾ ਛੇਵਾਂ ਦੀਵਾ ਜਗਾ ਲਓ_ਰਲ ਕੇ ਸਾਰੇ
ਪਰਿਵਾਰਕ ਰਿਸ਼ਤਿਆਂ ਨੂੰ, ਨਿਭਾਉਣ ਦਾ,
ਸੱਤਵਾਂ ਦੀਵਾ ਜਗਾ ਲਓ, ਸੱਜਣੋ ਵੇ ਸਾਰੇ
ਦਸਾਂ ਨਹੁੰ ਆਂ ਦੀਆਂ ਕਿਰਤਾਂ ਕਮਾਉਣ ਦਾ
ਅੱਠਵਾਂ ਦੀਵਾ, ਜਗਾ ਲਓ ਰਲ ਮਿਲ ਸਾਰੇ
ਮਾਂ ਬੋਲੀ ਪੰਜਾਬੀ ਨੂੰ, ਰੁਤਬਾ ਦਿਵਾਉਣ ਦਾ,
9 ਵਾਂ ਦੀਵਾ ਜਗਾ ਕੇ, ਅੱਜਕਸਮ ਖਾਓ ਪ੍ਰਦੂਸ਼ਣ ਰਹਿਤ_ਦੀਵਾਲੀ, ਮਨਾਉਣ ਦਾ
ਦਸਵਾਂ ਦੀਵਾ, ਜਗਾ ਲਓਭੈਣ ਤੇ, ਭਰਾਵੋ ਆਪਣੇ ਮਾਪਿਆ ਦੇ ਫਰਜ਼ ਨਿਭਾਉਣ ਦਾ
ਛੱਡ ਪਰਾਂ “ਦੀਪ-ਰੱਤੀ ਤੇਰੀ ਨਿਤ ਏ ਦੀਵਾਲੀ
ਬਸ__ਮਨ ਹੀ ਹੁੰਦਾ ਏ, ਫਰਜ਼ ਨਿਭਾਉਣ ਦਾ
ਦੀਪ ਰੱਤੀ ✍️