ਜੰਮੂ ਕਸ਼ਮੀਰ ਵਿੱਚ ਠੰਢ ਨੇ ਤਾਪਮਾਨ ਇੰਨਾ ਥੱਲੇ ਕਰ ਦਿੱਤਾ ਕਿ ਮਾਂ ਜਸਵੰਤ ਕੌਰ ਨੇ ਆਪਣੇ ਪੁੱਤਰ ਕਾਂਸਟੇਬਲ ਸ਼ਹੀਦ ਗੁਰਨਾਮ ਸਿੰਘ ਦੇ ਬੁੱਤ ਤੇ ਕੰਬਲ ਪਾ ਦਿੱਤਾ!
ਮਾਂ ਨੇ ਆਪਣੇ ਪੁੱਤ ਦੇ ਬੁੱਤ ਨੂੰ ਵੀ ਠੰਢ ਵਿੱਚ ਠਰਦਾ ਨਹੀਂ ਦੇਖ ਸਕੀ!
ਗੁਰਨਾਮ ਸਿੰਘ ਬਾਰਡਰ ਸਕਿਉਰਟੀ ਫੋਰਸ 173 ਬਟਾਲੀਅਨ
2016 ਵਿੱਚ ਬਾਰਡਰ ਤੇ ਗੁਰਨਾਮ ਸਿੰਘ ਨੇ ਘੁਸਪੈਠ ਦੀ ਕੋਸ਼ਿਸ਼ ਨੂੰ ਅਸਫ਼ਲ ਬਣਾ ਦਿੱਤਾ ਸੀ!
ਬਾਅਦ ਵਿੱਚ ਸਿਰ ਵਿੱਚ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ ਸੀ!ਇਹ ਬਹੁਤ ਘਾਤਕ ਸਿੱਧ ਹੋਈਆ ਤੇ ਗੁਰਨਾਮ ਸਿੰਘ ਸ਼ਹੀਦੀ ਪ੍ਰਾਪਤ ਕਰ ਗਿਆ!
ਇਹ ਤਸਵੀਰ ਰਾਹੀਂ ਮਾਂ ਦਾ ਇਸ਼ਾਰਾ ਆਪਣੇ ਪੁੱਤਰ ਪ੍ਰਤੀ ਪਿਆਰ ਸਦੀਵੀ, ਸਨਮਾਨ ਦੀ ਇੱਕ ਸ਼ਕਤੀਸ਼ਾਲੀ ਯਾਦ ਵਿੱਚ ਬਦਲ ਗਿਆ!

Posted inਸਾਹਿਤ ਸਭਿਆਚਾਰ
