ਮਹੁੱਬਤ ਦੇ ਲਈ ਵੀ ਕੋਈ ਖਾਸ ਦਿਨ ਹੁੰਦਾ?
ਮਹਿਬੂਬ ਕੋਲ ਹੋਵੇ ਜਾ ਨਾ ਹੋਵੇ,
ਉਸਦੀ ਯਾਦ ਤਾਂ ਹਰ ਪਲ ਨਾਲ ਹੁੰਦੀ ਹੈ,
ਸਿਰਫ ਅਸੀਂ ਇਕ ਹੀ ਦਿਨ,
ਆਪਣੇ ਮਹਿਬੂਬ ਦੇ ਨਾਲ ਖ਼ੁਸ਼ੀਆਂ ਮਨਾਉਂਦੇ ਹਾਂ,
ਸੱਚ ਤਾਂ ਇਹ ਹੈ ਇਹ ਕੁਝ ਦਿਨ,
ਮਹੁੱਬਤ ਦੀ ਪਵਿੱਤਰਤਾ ਨੂੰ ਦਰਸਾਉਂਦੇ ਹਨ,
ਅਸਲੀ ਮਹੁੱਬਤ ਤਾ ਨਾ ਲਫ਼ਜ਼ਾਂ ਵਿਚ,
ਨਾ ਕਦੇ ਦਿਨਾਂ ਦੇ ਵਿਚ,
ਬਿਆਨ ਕੀਤੀ ਜਾ ਸਕਦੀ ਹੈ,
ਇਸ ਦਾ ਲੁਤਫ਼ ਤਾ ਇਕ ਵੱਖਰਾ ਹੀ ਹੁੰਦਾ ਹੈ,
ਜਿਸ ਲਈ ਅੱਖਰ ਵੀ ਘੱਟ ਪੈ ਜਾਂਦੇ ਹਨ ਤਰੀਫ ਕਰਨ ਲਈ।

ਨਾਮ ਸ਼ਾਯਰ ਹਰਮਿੰਦਰ ਸਿੰਘ
ਸਮਾਣਾ -99
ਮੌਬਾਇਲ ਨੰਬਰ 98765-55781