Posted inਸਾਹਿਤ ਸਭਿਆਚਾਰ ਵਿਸ਼ੇਸ਼ ਤੇ ਆਰਟੀਕਲ
ਪੰਜਾਬੀ ਸ਼ਾਇਰ ਜੋਗਿੰਦਰ ਅਮਰ ਦਾ ਵਿਛੋੜਾ ਉਦਾਸ ਕਰ ਗਿਆ।
ਜੋਗਿੰਦਰ ਅਮਰ ਸਾਡਾ ਵਡਪੁਰਖਾ ਸੀ। ਅਮਰਜੀਤ ਗੁਰਦਾਸਪੁਰੀ ਤੇ ਕਾਮਰੇਡ ਬਲਜੀਤ ਸਿੰਘ ਫ਼ਜ਼ਲਾਬਾਦ(ਗੁਰਦਾਸਪੁਰ) ਦਾ ਹਮ ਅਸਰ। ਉਸ ਦਾ ਜੱਦੀ ਪਿੰਡ ਵੀ ਭਾਗੋਵਾਲ ਨੇੜੇ ਫ਼ਜ਼ਲਾਬਾਦ ਹੀ ਸੀ। ਸਾਡਾ ਇਲਾਕਾ ਮਾਣ ਸੀ ਉਹ।…