ਲਾਇਨਜ਼ ਕਲੱਬ ਨੇ 36 ਅਧਿਆਪਕਾਂ ਲਈ ਲਾਇਨਜ਼ ਕੁਇਸਟ ਪ੍ਰੋਗਰਾਮ ਤਹਿਤ ਟਰੇਨਿੰਗ ਸ਼ੁਰੂ ਕੀਤੀ 

ਫ਼ਰੀਦਕੋਟ, 7 ਨਵੰਬਰ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼) ਮਾਨਵਤਾ ਦੀ ਸੇਵਾ ਨੂੰ ਸਮਰਪਿਤ ਲਾਇਨਜ਼ ਕਲੱਬ ਵਿਸ਼ਾਲ ਫ਼ਰੀਦਕੋਟ ਵੱਲੋਂ ਲਾਇਲਜ਼ ਕੁਇਸਟ ਪ੍ਰੋਗਰਾਮ ਅਧੀਨ 36 ਅਧਿਆਪਕਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦੇਣ ਲਈ ਦੋ…

ਪੰਜਾਬ ਮੰਤਰੀ ਮੰਡਲ ਦੀ ਅੱਜ  ਹੋਈ  ਮੀਟਿੰਗ  ਨੇ  ਪੰਜਾਬ ਦੇ  ਲੱਖਾਂ ਮੁਲਾਜ਼ਮ ਤੇ ਪੈਨਸ਼ਨਰ ਕੀਤੇ ਨਿਰਾਸ਼

 ਜੱਥੇਬੰਦੀਆਂ ਵੱਲੋਂ 9 ਨਵੰਬਰ ਨੂੰ ਤਹਿਸੀਲ ਅਤੇ ਜ਼ਿਲ੍ਹਾ  ਪੱਧਰ ਤੇ ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਦੀ ਪੰਡ  ਫੂਕਣ ਦਾ ਕੀਤਾ ਐਲਾਨ  ਕੋਟਕਪੂਰਾ , 7 ਨਵੰਬਰ ( ਧਰਮ ਪ੍ਰਵਾਨਾਂ/ ਵਰਲਡ ਪੰਜਾਬੀ…

ਦਰਦ ਵਿਛੋੜਾ

ਰਾਤ ਦਾ ਸੰਨਾਟਾਬਹੁਤ ਗਹਿਰਾ ਹੁੰਦਾ ਹੈਨੀਂਦ ਨਾ ਆਏ ਤੇਸੰਨਾਟਾ ਹੋਰ ਗਹਿਰਾਲੱਗਦਾ ਹੈਇਨਸਾਨ ਸੋਚਾਂ ਵਿੱਚਖੁੱਭ ਜਾਂਦਾ ਹੈਟਿਕ ਟਿਕੀ ਲਗਾਏਘੂਰ ਰਹੀ ਹੈ ਛੱਤ ਨੂੰ ਉਹਅੰਦਰ ਹੀ ਅੰਦਰ ਉਹਰੋਜ਼ ਮਰਦੀ ਹੈ ਖੱਪਦੀ ਹੈਭੁਰਦੀ…

ਚੋਰਾਂ ਨੇ ਪੱਤਰਕਾਰ ਵੀ ਨਹੀ ਬਖਸਿਆ,ਹੀਰੋ ਡੀਲਕਸ ਮੋਟਰ ਸਾਇਕਲ ਲੈ ਕੇ ਫਰਾਰ।

ਫਰੀਦਕੋਟ 7 ਨਵੰਬਰ (ਵਰਲਡ ਪੰਜਾਬੀ ਟਾਈਮਜ਼ ) ਅੱਜ ਕੱਲ ਚੋਰਾਂ ਦੇ ਹੋਸਲੇ ਏਨੇ ਵਧ ਗਏ ਹਨ ਕਿ ਚੋਰ ਬੇਖੌਫ ਹੋ ਕੇ ਫਰੀਦਕੋਟ ਸਹਿਰ ਵਿੱਚ ਹਰ ਰੋਜ ਦਰਜ਼ਨਾਂ ਦੇ ਹਿਸਾਬ ਨਾਲ…

ਪੰਜਾਬੀ ਕਵੀ ਵਿਜੈ ਵਿਵੇਕ ਲਿਖਾਰੀ ਸਭਾ ਰਾਮਪੁਰ ਵੱਲੋਂ ਤੀਸਰੇ ਗੁਰਚਰਨ ਰਾਮਪੁਰੀ ਪੁਰਸਕਾਰ ਨਾਲ ਸਨਮਾਨਿਤ

ਮੁੱਖ ਮਹਿਮਾਨ ਵਜੋਂ ਮੁਹੰਮਦ ਸਦੀਕ, ਗੁਰਭੇਜ ਸਿੰਘ ਗੋਰਾਇਆ ਤੇ ਪ੍ਰੋਃ ਗੁਰਭਜਨ ਸਿੰਘ ਗਿੱਲ ਸ਼ਾਮਿਲ ਹੋਏ। ਲੁਧਿਆਣਾ 7 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਲਿਖਾਰੀ ਸਭਾ ਰਾਮਪੁਰ (ਲੁਧਿਆਣਾ) ਵੱਲੋਂ ਤੀਸਰਾ ਗੁਰਚਰਨ ਰਾਮਪੁਰੀ…

ਪ੍ਰਿੰਸੀਪਲ ਤ੍ਰਿਲੋਚਨ ਸਿੰਘ ਚੀਮਾ ਦੇ 100ਵੇਂ ਜਨਮ ਦਿਵਸ ਤੇ ਸਾਹਿਤ ਸਭਾ ਵੱਲੋਂ ਸਨਮਾਨ

ਸੰਗਰੂਰ 7 ਨਵੰਬਰ :(ਡਾ. ਗੁਰਨਾਮ ਸਿੰਘ/ਵਰਲਡ ਪੰਜਾਬੀ ਟਾਈਮਜ਼) ਸਫਲ ਅਕਾਦਮੀਸ਼ੀਅਨ ਅਤੇ ਸਮਾਜ ਸੇਵਾ ਨੂੰ ਸਮਰਪਿਤ ਪ੍ਰਿੰਸੀਪਲ ਤ੍ਰਿਲੋਚਨ ਸਿੰਘ ਚੀਮਾ ਦਾ 100ਵੇਂ ਜਨਮ ਦਿਵਸ ਦੇ ਅਵਸਰ ਤੇ ਪੰਜਾਬੀ ਸਾਹਿਤ ਸਭਾ ਸੰਗਰੂਰ…

ਡਾ. ਸ. ਪ. ਸਿੰਘ ਸਾਬਕਾ ਵੀ ਸੀ ਤੇ ਮੌਜੂਦਾ ਪ੍ਰਧਾਨ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦਾ ਵਿਸ਼ਵ ਪੰਜਾਬੀ ਭਵਨ ਵਿਖੇ ਸਨਮਾਨ ਸਮਾਰੋਹ ਬਹੁਤ ਸ਼ਾਨਦਾਰ ਤੇ ਜਾਨਦਾਰ ਹੋ ਨਿਬੜਿਆ

ਲੁਧਿਆਣਾ 7 ਨਵੰਬਰ :(ਰਮਿੰਦਰ ਵਾਲੀਆ ਸਹਿਯੋਗੀ/ਵਰਲਡ ਪੰਜਾਬੀ ਟਾਈਮਜ਼) “ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਜੀ “ ਵੱਲੋਂ “ ਵਿਸ਼ਵ ਪੰਜਾਬੀ ਭਵਨ “ ਵਿਲੇਜ਼ ਆਫ਼ ਇੰਡੀਆ…

ਰੋਜ਼ੀ ਰੋਟੀ ਦੀ ਭਾਲ ਵਿੱਚ ਇਟਲੀ ਆਏ ਹਰਬਲਾਸ ਦੁਸਾਂਝ ਨੇ ਇਲੈਕਟਰੋ ਟੈਕਨੀਕਲ, ਵਿਚ ਪੰਜ ਸਾਲ ਦੀ ਡਿਗਰੀ ਕਰ ਕੇ ਮੈਕਾਤਰੋਨਿਕਾ ਦੋ ਸਾਲਾ ਕੋਰਸ ਵਿੱਚੋਂ 100 ਚੋਂ 90 ਨੰਬਰ ਲੈਕੇ ਰਚਿਆ ਇਤਿਹਾਸ

ਹਰਬਲਾਸ ਦੁਸਾਂਝ ਨੂੰ ਚੌਫੇਰਿਉਂ ਮਿਲ ਰਹੀਆਂ ਵਧਾਈਆਂ* ਰੋਮ, 7 ਨਵੰਬਰ :(ਨਵਜੋਤ ਢੀਂਡਸਾ/ਵਰਲਡ ਪੰਜਾਬੀ ਟਾਈਮਜ਼) ਸਿਆਣੇ ਕਹਿੰਦੇ ਹਨ ਕਿ ਹੌਸਲੇ ਬੁਲੰਦ ਹੋਣ ਤਾਂ ਇਨਸਾਨ ਬਹੁਤ ਕੁਝ ਪ੍ਰਾਪਤ ਕਰ ਸਕਦਾ ਹੈ। ਵਿਦੇਸ਼ਾਂ…

ਖੇਡਾਂ ਮਿਲਵਰਤਨ, ਸ਼ਹਿਨਸ਼ੀਲਤਾ ਅਤੇ ਅਨੁਸ਼ਾਸਨ ਦੀ ਭਾਵਨਾ ਪੈਦਾ ਕਰਦੀਆਂ- ਭੁਪਿੰਦਰ ਕੌਰ ਡੀਈਓ

ਖੇਡਾਂ ਜ਼ਿੰਦਗੀ ਵਿੱਚ ਹਾਰ ਸਵੀਕਾਰ ਕਰਨਾ ਅਤੇ ਜਿੱਤ ਲਈ ਪ੍ਰੇਰਿਤ ਕਰਦੀਆਂ - ਮਹਿੰਦਰਪਾਲ ਸਿੰਘ ਡਿਪਟੀ ਡੀਈਓ ਬਠਿੰਡਾ 7 ਨਵੰਬਰ (ਵਰਲਡ ਪੰਜਾਬੀ ਟਾਈਮਜ਼ ) ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ…