ਸਮੁੰਦਰੀ ਸਾਹਿਤ ਰਚੇਤਾ ਪਰਮਜੀਤ ਮਾਨ

'ਪ੍ਰਿੰਸੀਪਲ ਸੁਜਾਨ ਸਿੰਘ ਕਹਾਣੀ ਪੁਰਸਕਾਰ' ਨਾਲ ਸਨਮਾਨਿਤ ਹੋਇਆ ਕਹਾਣੀਕਾਰ ਪਰਮਜੀਤ ਮਾਨ ਚੰਡੀਗੜ੍ਹ, 2 ਨਵੰਬਰ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼) ਭਾਸ਼ਾ ਵਿਭਾਗ, ਪੰਜਾਬ ਦੁਆਰਾ ਪਹਿਲੀ ਨਵੰਬਰ ਨੂੰ ਪੰਜਾਬ ਦਿਵਸ ਮੌਕੇ ਪਟਿਆਲਾ ਵਿਖੇ…

ਪੰਜਾਬ ਦਿਵਸ ਮੌਕੇ ਤੈ੍-ਮਾਸਿਕ ਪੱਤ੍ਰਿਕਾ ਪਰਵਾਸ ਦਾ 35ਵਾਂ ਅੰਕ ਲੋਕ ‌ਅਰਪਣ

ਲੁਧਿਆਣਾ 2 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਪਰਵਾਸੀ ਸਾਹਿਤ ਅਧਿਐਨ ਕੇਂਦਰ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਵੱਲੋਂ ਪੰਜਾਬ ਦਿਵਸ ਮੌਕੇ ਤੈ-ਮਾਸਿਕ ਪੱਤ੍ਰਿਕਾ ਪਰਵਾਸ ਦਾ 35ਵਾਂ ਅੰਕ ਲੋਕ ਅਰਪਣ ਕੀਤਾ ਗਿਆ।…

ਮੈਡਮ ਚਰਨਜੀਤ ਕੌਰ ਨੇ ਸਰਕਾਰੀ ਪ੍ਰਾਇਮਰੀ ਸਕੂਲ ਮਨਜੀਤ ਇੰਦਰਪੁਰਾ ਫਰੀਦਕੋਟ ਵਿਖੇ ਬਤੌਰ ਸੈਂਟਰ ਹੈੱਡ ਟੀਚਰ ਆਹੁਦਾ ਸੰਭਾਲਿਆ

ਫਰੀਦਕੋਟ 2 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਮੈਡਮ ਚਰਨਜੀਤ ਕੌਰ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਡੀ ਓ ਐਲੀਮੈਂਟਰੀ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਫਰੀਦਕੋਟ 2 ਦੇ ਹੁਕਮਾਂ ਅਨੁਸਾਰ ਤਰੱਕੀ ਦਿੱਤੀ…

“ ਵਿਸ਼ਵ ਪੰਜਾਬੀ ਸਭਾ ਕੈਨੇਡਾ ਅਸ਼ੋਕ ਬਾਂਸਲ , ਸੁੱਖੀ ਬਰਾੜ ਤੇ ਪਾਲੀ ਭੁਪਿੰਦਰ ਦਾ ਸਵਾਗਤੀ ਸਮਾਰੋਹ ” ਕਰਾਇਆ ਗਿਆ

“ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਜੀ “ ਵੱਲੋਂ ਅਸ਼ੋਕ ਬਾਂਸਲ , ਸੁੱਖੀ ਬਰਾੜ ਤੇ ਪਾਲੀ ਭੁਪਿੰਦਰ ਦਾ ਸਵਾਗਤੀ ਸਮਾਰੋਹ 29 ਅਕਤੂਬਰ ਐਤਵਾਰ ਸ਼ਾਮ 6…

ਪੰਜਾਬੀ ਦਾ ਚਰਚਿਤ ਆਧੁਨਿਕ ਕਹਾਣੀਕਾਰ – ਰਮੇਸ਼ ਗਰਗ

ਮਨੁੱਖ ਦੇ ਜਨਮ ਦੇ ਨਾਲ ਹੀ ਕਹਾਣੀ ਦਾ ਵੀ ਜਨਮ ਹੋਇਆ ਅਤੇ ਕਹਾਣੀਆਂ ਸੁਣਨਾ ਅਤੇ ਸੁਣਨਾ ਮਨੁੱਖ ਦਾ ਮੁੱਢਲਾ ਸੁਭਾਅ ਬਣ ਗਿਆ। ਇਸੇ ਕਾਰਨ ਹਰ ਸੱਭਿਅਕ ਅਤੇ ਅਣਸੱਭਿਅਕ ਸਮਾਜ ਵਿੱਚ…

ਸ਼ਰੀਫ ਅਤੇ ਈਮਾਨਦਾਰ ਇਨਸਾਨ ਸਨ ਰਿਟਾਇਰਡ ਬੀਡੀਪੀਓ ਕੁਲਵੰਤ ਸਿੰਘ ਮਿਨਹਾਸ

4 ਨਵੰਬਰ ਭੋਗ ਤੇ ਵਿਸ਼ੇਸ਼ ਸਰੀ 2 ਨਵੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਰਿਟਾਇਰਡ ਬੀਡੀਪੀਓ ਕੁਲਵੰਤ ਸਿੰਘ ਮਿਨਹਾਸ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦਾ ਜਨਮ 18 ਅਪ੍ਰੈਲ 1942 ਪਿੰਡ ਡਮੁੰਡਾ, ਆਦਮਪੁਰ ਜ਼ਿਲਾ ਜਲੰਧਰ ਵਿਖੇ…

ਗਿਆਨੀ ਗੁਰਦਿੱਤ ਸਿੰਘ ਦੀ ਕਿਤਾਬ ’ਮੇਰਾ ਪਿੰਡ’ ਦੇਸ਼ ਦੀਆਂ 24 ਭਾਸ਼ਾਵਾਂ ਵਿੱਚ ਛਪੇਗੀ – ਡਾ. ਰਵੇਲ ਸਿੰਘ

ਸਰੀ, 2 ਨਵੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਗਿਆਨੀ ਗੁਰਦਿੱਤ ਸਿੰਘ ਦੀ ’ਮੇਰਾ ਪਿੰਡ’ ਪੁਸਤਕ ਦਾ ਅਨੁਵਾਦ 24 ਭਾਰਤੀ ਭਾਸ਼ਾਵਾਂ ਵਿੱਚ ਕੀਤਾ ਜਾਵੇਗਾ। ਇਹ ਐਲਾਨ ਚੰਡੀਗੜ੍ਹ ਸਾਹਿਤਕ ਅਕਾਦਮੀ ਵੱਲੋਂ ਪੀਪਲਜ਼ ਕਨਵੈਨਸ਼ਨ ਸੈਂਟਰ ਚੰਡੀਗੜ੍ਹ ਵਿਖੇ…

ਜਤਿੰਦਰ ਜੇ ਮਿਨਹਾਸ ਨੂੰ ਸਦਮਾ – ਚਾਚਾ ਕੁਲਵੰਤ ਸਿੰਘ ਮਿਨਹਾਸ ਦਾ ਦੇਹਾਂਤ

ਸਰੀ, 2 ਨਵੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਸਰੀ ਦੇ ਸਭਿਅਚਾਰ, ਕਲਾ ਅਤੇ ਕਾਰੋਬਾਰੀ ਖੇਤਰ ਦੀ ਨਾਮਵਰ ਸ਼ਖ਼ਸੀਅਤ ਜਤਿੰਦਰ ਜੇ ਮਿਨਹਾਸ ਨੂੰ ਉਸ ਸਮੇਂ ਭਾਰੀ ਸਦਮਾ ਲੱਗਿਆ ਜਦੋਂ ਉਹਨਾਂ ਦੇ ਚਾਚਾ…

ਭਲਕੇ ਹੋਵੇਗਾ ਮਹਾਨ ਸੰਤ ਸਮਾਗਮ ਭਰੋਮਜਾਰਾ ਰਾਣੂੰਆ ਵਿਖੇ-ਲੇਖਕ ਮਹਿੰਦਰ ਸੂਦ ਵਿਰਕ

ਭਰੋਮਜਾਰਾ 2 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਸਮਰਪਿਤ ਮਹਾਨ ਸੰਤ ਸਮਾਗਮ "ਇਹੁ ਜਨਮ ਤੁਮਾਰੇ ਲੇਖੇ" ਮਿਤੀ 3 ਨਵੰਬਰ, 2023  ਦਿਨ ਸ਼ੁੱਕਰਵਾਰ ਨੂੰ ਪਿੰਡ ਭਰੋਮਜਾਰਾ…