Posted inਸਾਹਿਤ ਸਭਿਆਚਾਰ || ਇਨਸਾਨੀਅਤ ਜ਼ਿੰਦਾਬਾਦ || ਆਜੋ ਰੋਂਦੇ ਚੇਹਰਿਆਂ ਤੇ ਹਾਸੇ ਲਿਆਈਏ।ਦੁੱਖ ਵਿੱਚ ਗਵਾਚਿਆਂ ਦੇ ਦੁੱਖ ਵੰਡਾਈਏ।। ਜਾਤਾਂ-ਪਾਤਾਂ ਦੇ ਕੋਹੜ੍ਹ ਨੂੰ ਹੁਣ ਦੂਰ ਭਜਾਈਏ।ਅਤੇ ਆਪਾਂ ਇੱਕ ਨੇਕ ਇਨਸਾਨ ਬਣ ਪਾਈਏ।। ਆਜੋ ਵਿੱਦਿਆ ਦਾ ਦੀਪ ਹਰ ਘਰ… Posted by worldpunjabitimes April 3, 2024
Posted inਕਿਤਾਬ ਪੜਚੋਲ ਪੰਜਾਬ ਗੁਰੂ ਨਾਨਕ ਭਵਨ ਲੁਧਿਆਣਾ ਵਿੱਚ “ਲੋਕ ਮਨ” ਵੱਲੋਂ “ਸੁਰ ਸੁਖਨ ਦੀ ਯਾਤਰਾ” ਨਾਮੀ ਸੰਗੀਤਕ ਪੇਸ਼ਕਾਰੀ 6 ਅਪ੍ਰੈਲ ਸ਼ਾਮ ਨੂੰ ਹੋਵੇਗੀ। ਲੁਧਿਆਣਾਃ 3 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼) ਗੁਰੂ ਨਾਨਕ ਭਵਨ ਲੁਧਿਆਣਾ ਵਿੱਚ “ਲੋਕ ਮਨ” ਵੱਲੋਂ “ਸੁਰ ਸੁਖਨ ਦੀ ਯਾਤਰਾ” ਨਾਮੀ ਸੰਗੀਤਕ ਪੇਸ਼ਕਾਰੀ “ਫੈਰੋ ਫਲਿਊਡ” ਗਰੁੱਪ ਵੱਲੋ 6 ਅਪ੍ਰੈਲ ਸ਼ਾਮ ਨੂੰ ਕਰਵਾਈ… Posted by worldpunjabitimes April 3, 2024
Posted inਪੰਜਾਬ ਪੰਜਾਬ ਸਰਕਾਰ ਕਿਸਾਨਾਂ ਦੇ ਹਿਤਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ : ਕੁਲਤਾਰ ਸਿੰਘ ਸੰਧਵਾਂ ਆਖਿਆ! ਮਾਰਕਿਟ ਕਮੇਟੀਆਂ ਭੰਗ ਕਰਨ ਦੀ ਖਬਰ ਬਿਲਕੁਲ ਬੇਬੁਨਿਆਦ ਹੈ ਕੋਟਕਪੂਰਾ, 3 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਵਿੱਚ ਵਿਰੋਧੀ ਪਾਰਟੀਆਂ ਵਲੋਂ ਕਣਕ ਖਰੀਦ ਦੇ ਮਸਲੇ ’ਚ ਸਾਈਲੋਜ਼ ਨੂੰ ਮਨਜੂਰੀ… Posted by worldpunjabitimes April 3, 2024
Posted inਪੰਜਾਬ ‘ਆਪ’ ਸਰਕਾਰ ਦੇ ਲੋਕਪੱਖੀ ਕੰਮਾਂ ਦੇ ਮੱਦੇਨਜਰ ਕਰਮਜੀਤ ਅਨਮੋਲ ਦੀ ਜਿੱਤ ਯਕੀਨੀ : ਸੰਧਵਾਂ ਆਖਿਆ, ਪਹਿਲੇ ਦੋ ਸਾਲਾਂ ਅੰਦਰ ਹੀ ਪਾਰਟੀ ਨੇ ਲਗਭਗ ਸਾਰੇ ਵਾਅਦੇ ਕੀਤੇ ਪੂਰੇ ਕੋਟਕਪੂਰਾ, 3 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਕੁਲਤਾਰ ਸਿੰਘ ਸੰਧਵਾਂ ਨੇ 4 ਫਰਵਰੀ 2017 ਨੂੰ ਹੋਈਆਂ ਪੰਜਾਬ… Posted by worldpunjabitimes April 3, 2024
Posted inਪੰਜਾਬ ‘ਕੁੱਤਿਆਂ ਦੇ ਹਮਲਿਆਂ ’ਤੇ ਡੀ.ਸੀ. ਨੇ ਜਤਾਈ ਚਿੰਤਾ’ 22 ਕਿਸਮ ਦੇ ਖੂੰਖਾਰ ਕੁੱਤਿਆਂ ਦੀ ਨਸਲ ’ਤੇ ਲਾਈ ਪਾਬੰਦੀ : ਡਿਪਟੀ ਕਮਿਸ਼ਨਰ ਫਰੀਦਕੋਟ, 3 ਅਪੈ੍ਰਲ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼) ਖੂੰਖਾਰ ਕਿਸਮ ਦੀ ਪ੍ਰਵਿਰਤੀ ਵਾਲੇ ਕੁੱਤਿਆਂ ਵਲੋਂ ਮਨੁੱਖਾਂ ਅਤੇ ਛੋਟੇ… Posted by worldpunjabitimes April 3, 2024
Posted inਸਿੱਖਿਆ ਜਗਤ ਪੰਜਾਬ ਤਾਜ ਪਬਲਿਕ ਸਕੂਲ ਵਿਖੇ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਕੋਟਕਪੂਰਾ/ਸਾਦਿਕ, 3 ਅਪੈ੍ਰਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਤਾਜ ਪਬਲਿਕ ਸਕੂਲ ਜੰਡ ਸਾਹਿਬ ਵਿਖੇ ਨਵੇਂ ਸ਼ੈਸਨ ਦੀ ਸ਼ੁਰੂਆਤ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾ ਕੇ ਕੀਤੀ ਗਈ। ਪਾਠ ਦੇ ਭੋਗ ਉਪਰੰਤ… Posted by worldpunjabitimes April 3, 2024
Posted inਪੰਜਾਬ *ਸੂਬਾਈ ਜਨਰਲ ਸਕੱਤਰ ਅਮਿਤ ਸਰੀਨ ਨੇ ਕੋਟਕਪੂਰਾ ਵਿਖ਼ੇ ਭਾਜਪਾ ਆਗੂਆਂ ਨਾਲ ਕੀਤੀ ਅਹਿਮ ਮੀਟਿੰਗ* ਭਾਜਪਾ ਵਰਕਰਾਂ ਦਾ ਇੱਕੋ ਇੱਕ ਟੀਚਾ ਜਿੱਤ ਹੋਣਾ ਚਾਹੀਦਾ ਹੈ : ਅਮਿਤ ਸਰੀਨ ਕਿਹਾ! ਲੋਕ ਸਭਾ ਚੋਣਾਂ ਵਿੱਚ ਭਾਜਪਾ 400 ਦਾ ਅੰਕੜਾ ਪਾਰ ਕਰਕੇ ਮੁੜ ਬਣਾਵੇਗੀ ਸਰਕਾਰ ਕਮਜ਼ੋਰ ਬੂਥਾਂ 'ਤੇ… Posted by worldpunjabitimes April 3, 2024
Posted inਸਾਹਿਤ ਸਭਿਆਚਾਰ ਦੇਸ਼ ਵਿਦੇਸ਼ ਤੋਂ ਕਲਮਾਂ ਦਾ ਕਾਫ਼ਲਾ ਅੰਤਰਰਾਸ਼ਟਰੀ ਫੇਸਬੁੱਕ ਮੰਚ ਵੱਲੋ ਮਹੀਨਾਵਾਰ ਕਵੀ ਦਰਬਾਰ ਕਰਵਾਇਆ ਅੰਤਰ ਰਾਸ਼ਟਰੀ ਫੇਸਬੁੱਕ ਮੰਚ ਕਲਮਾਂ ਦਾ ਕਾਫ਼ਲਾ ਦੇ ਪ੍ਰਬੰਧਕ ਮੈਡਮ ਗੁਰਜੀਤ ਕੌਰ ਅਜਨਾਲਾ ਜੀ ਦੇ ਸਹਿਯੋਗ ਨਾਲ਼ ਹਰ ਮਹੀਨੇ ਦੇ ਪਹਿਲੇ ਸੋਮਵਾਰ ਨੂੰ ਹੋਣ ਵਾਲ਼ਾ ਆਨ ਲਾਈਨ ਕਵੀ… Posted by worldpunjabitimes April 3, 2024
Posted inਪੰਜਾਬ ਵਿਧਾਨਸਭਾਹਲਕਾ ਬਠਿੰਡਾ (ਸ਼ਹਿਰੀ) ਅਧੀਨ ਪੈਂਦੇ ਪੋਲਿੰਗਸਟੇਸ਼ਨਾਂਦਾ ਕੀਤਾ ਗਿਆ ਨਿਰੀਖਣ ਬਠਿੰਡਾ, 3 ਅਪ੍ਰੈਲ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣਕਾਰ ਅਫਸਰ ਸ. ਜਸਪ੍ਰੀਤ ਸਿੰਘ ਦੀਆਂ ਹਦਾਇਤਾਂ ਅਨੁਸਾਰ ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਸ਼੍ਰੀਮਤੀ ਇਨਾਯਤ ਵੱਲੋਂ ਵਿਧਾਨ ਸਭਾ ਹਲਕਾ ਬਠਿੰਡਾ (ਸ਼ਹਿਰੀ)-092 ਦੇ ਵੱਖ-ਵੱਖ ਪੋਲਿੰਗ ਸਟੇਸ਼ਨਾਂ ਦਾ ਦੌਰਾ ਕੀਤਾ ਗਿਆ। ਦੌਰੇ ਦੌਰਾਨ ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਸ਼੍ਰੀਮਤੀ ਇਨਾਯਤ ਵੱਲੋਂ ਸਥਾਨਕ ਸ਼ਹੀਦ ਸਿਪਾਹੀ ਸੰਦੀਪ ਸਿੰਘ ਸਕੂਲ ਆਫ ਐਮੀਨੈਂਸ ਪਰਸ ਰਾਮ ਨਗਰ, ਗੁਡਵਿਲ ਹਾਈ ਸਕੂਲ ਪਰਸ ਰਾਮ ਨਗਰ, ਸਰਕਾਰੀ ਐਲੀਮੈਂਟਰੀ… Posted by worldpunjabitimes April 3, 2024
Posted inਪੰਜਾਬ ਵਿਧਾਨਸਭਾਹਲਕਾ ਬਠਿੰਡਾ (ਦਿਹਾਤੀ) ਅਧੀਨ ਪੈਂਦੇ ਪਿੰਡਾਂ ਵਿੱਚ ਸਥਿਤ ਪੋਲਿੰਗ ਬੂਥਾਂ ਦਾ ਕੀਤਾ ਗਿਆ ਨਿਰੀਖਣ ਬਠਿੰਡਾ, 3 ਅਪ੍ਰੈਲ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣਕਾਰ ਅਫਸਰ ਸ. ਜਸਪ੍ਰੀਤ ਸਿੰਘ ਦੀਆਂ ਹਦਾਇਤਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਸਹਾਇਕ ਰਿਟਰਨਿੰਗ ਅਫਸਰ ਬਠਿੰਡਾ ਦਿਹਾਤੀ-093 ਸ੍ਰੀਮਤੀ ਲਵਜੀਤ ਕਲਸੀ ਵੱਲੋਂ ਹਲਕਾ ਬਠਿੰਡਾ (ਦਿਹਾਤੀ) ਅਧੀਨ ਪੈਂਦੇ ਪਿੰਡਾਂ ਦਿਓਣ, ਬੱਲੂਆਣਾ, ਬੀੜ ਤਲਾਬ, ਬਹਿਮਣ ਦੀਵਾਨਾ ਅਤੇ ਬੁਲਾਡੇਵਾਲਾ ਵਿਖੇ ਸਥਿਤ ਪੋਲਿੰਗ ਬੂਥਾਂ ਦਾ ਨਿਰੀਖਣ ਕੀਤਾ ਗਿਆ। ਨਿਰੀਖਣ ਦੌਰਾਨ… Posted by worldpunjabitimes April 3, 2024