ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫ਼ਰੀਦਕੋਟ ਵਿੱਚ ਐਮ ਬੀ ਬੀ ਐਸ ਦੀਆਂ 50 ਹੋਰ ਸੀਟਾਂ ਮਨਜ਼ੂਰ-ਗੁਰਦਿੱਤ ਸਿੰਘ ਸ਼ੇਖੋਂ

ਕਾਲਜ ਵਿੱਚ ਕੁੱਲ ਐਮ ਬੀ ਬੀ ਐਸ ਦੀਆਂ ਗਿਣਤੀ 200 ਹੋਈ ਫ਼ਰੀਦਕੋਟ, 4 ਸਤੰਬਰ (ਧਰਮ ਪ੍ਰਵਾਨਾਂ/ ਵਰਲਡ ਪੰਜਾਬੀ ਟਾਈਮਜ਼)   ਪੰਜਾਬ ਦੇ ਸਿਹਤ ਖੇਤਰ ਲਈ ਇਕ ਹੋਰ ਇਤਿਹਾਸਕ ਉਪਲਬਧੀ ਦਰਜ ਕਰਦਿਆਂ, ਗੁਰੂ ਗੋਬਿੰਦ ਸਿੰਘ ਮੈਡੀਕਲ…

ਹੜ੍ਹ ਪੀੜਤਾਂ ਲਈ ਪੰਜਾਬੀਆਂ ਨੇ ਖ਼ਜਾਨਿਆਂ ਦੇ ਮੂੰਹ ਖੋਲ੍ਹ ਦਿੱਤੇ

ਕੇਂਦਰ ਸਰਕਾਰ ਨੂੰ ਪੰਜਾਬ ਦੇ ਹੜ੍ਹਾਂ ਦੀ ਸਥਿਤੀ ਨੂੰ ਰਾਸ਼ਟਰੀ ਆਫ਼ਤ ਐਲਾਨਣਾ ਚਾਹੀਦਾ ਹੈ। ਭਾਖੜਾ ਡੈਮ ਵਿੱਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ ਤਿੰਨ ਫੁੱਟ ਦੂਰ ਰਹਿ ਗਿਆ ਹੈ। ਪੌਂਗ…

ਸਿਰਜਣਧਾਰਾ ਸਾਹਿਤਕ ਸੰਸਥਾ ਦੀ ਮੀਟਿੰਗ ਵਿੱਚ ਕਲਾਕਾਰ ਜਸਵਿੰਦਰ ਭੱਲਾ ਗ਼ਜ਼ਲਗੋ ਸਿਰੀ ਰਾਮ ਅਰਸ਼ ਨੂੰ ਦਿੱਤੀ ਗਈ ਨਿੱਘੀ ਸ਼ਰਧਾਂਜਲੀ

ਲੁਧਿਆਣਾ, 3 ਸਤੰਬਰ( ਅੰਜੂ ਗਰੋਵਰ/ਵਰਲਡ ਪੰਜਾਬੀ ਟਾਈਮਜ਼) ਸਿਰਜਣਧਾਰਾ ਸਾਹਿਤਕ ਸੰਸਥਾ ਵੱਲੋਂ ਸੰਸਥਾ ਦੀ ਪ੍ਰਧਾਨ ਡਾ. ਗੁਰਚਰਨ ਕੌਰ ਕੋਚਰ ਦੀ ਪ੍ਰਧਾਨਗੀ ਹੇਠ ਮਹੀਨਾਵਾਰ ਮੀਟਿੰਗ ਪੰਜਾਬੀ ਭਵਨ ਵਿਖੇ ਡਾ.ਪਰਮਿੰਦਰ ਸਿੰਘ ਹਾਲ ਵਿਚ…

ਮੈਗਜ਼ੀਨ ਸੈਕਸ਼ਨ ਲਈ ਐਡਮਿੰਟਨ ਵਿਖੇ ਸਵ. ਡਾ. ਸੁਰਜੀਤ ਪਾਤਰ ਦੀ ਯਾਦ ਵਿਚ ਕਵੀ ਦਰਬਾਰ ਕਰਵਾਇਆ

ਐਡਮਿੰਟਨ (ਕਨੇਡਾ) ਦੇ ਮਿੱਲਵੱਡ ਕਲਚਰਲ ਸੁਸਾਇਟੀ ਹਾਲ ਵਿਚ ਓਵਰਸੀਜ ਟੀਚਰਸ ਸੁਸਾਇਟੀ ਵੱਲੋਂ ਸਵ: ਡਾ. ਸੁਰਜੀਤ ਪਾਤਰ ਦੀ ਯਾਦ ਵਿਚ ਕਵੀ ਦਰਬਾਰ ਕਰਵਾਇਆ ਗਿਆ।                 ਵੱਖ-ਵੱਖ ਬੁਲਾਰਿਆਂ ਨੇ ਡਾ. ਸੁਰਜੀਤ ਪਾਤਰ…

ਹੰਕਾਰ ਨਾ ਕਰ**/

ਚਾਰ ਦਿਨਾਂ ਦੀ ਜ਼ਿੰਦਗੀ ਤੇਰੀਹੰਕਾਰ ਨਾ ਕਰਤੇਰੇ ਨਾਲ ਕਿਸੇ ਨਾ ਜਾਣਾ ਹੰਕਾਰ ਨਾ ਕਰ।ਹੁਣ ਭਜਨ ਬੰਦਗੀ ਕਰਨ ਲੈ ਫਿਰ ਵੇਲਾ ਹੱਥ ਨਹੀਂ ਆਉਣਾਤੂੰ ਬਚਪਨ ਚੰਗਾ ਬਤੀਤ ਕੀਤਾਜਦੋਂ ਹੋਇਆ ਜਵਾਨ ਬੰਦਿਆਂਆਇਆ…

ਅੰਤਰਰਾਸ਼ਟਰੀਆ ਵੈਸ਼ ਮਹਾਂ ਸੰਮੇਲਨ ਵੱਲੋਂ ਪੰਜਾਬ ਵਿੱਚ ਮਹਾਰਾਜਾ ਅਗਰਸੈਨ ਜੈਅੰਤੀ ਤੇ ਜਸ਼ਨ ਨਾ ਮਨਾਉਣ ਦਾ ਫ਼ੈਸਲਾ 

ਫਰੀਦਕੋਟ, 3 ਸਤੰਬਰ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼) ਮਾਤਾ ਵੈਸ਼ਨੋ ਦੇਵੀ ਅਤੇ ਮਨੀ ਮਹੇਸ਼ ਦੀਆਂ ਧਾਰਮਿਕ ਯਾਤਰਾਵਾਂ ਦੌਰਾਨ ਸ਼ਰਧਾਲੂਆਂ ਦੀਆਂ ਹੋਈਆਂ ਦਰਦਨਾਕ ਮੌਤਾਂ ਤੇ ਦੁੱਖ ਪ੍ਰਗਟਾਉਂਦੇ ਹੋਏ ਅੰਤਰ ਰਾਸ਼ਟਰੀ ਵੈਸ਼…

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਰਾਮਗੜੀਆ ਬੁਟੀਕ ਸ਼ਹਿਰ ਤਪਾ ਜ਼ਿਲਾ ਬਰਨਾਲਾ ਵਿਖੇ ਸਿਲਾਈ ਕੈਂਪ ਦਾ ਉਦਘਾਟਨ ਕੀਤਾ ਗਿਆ

ਬਰਨਾਲਾ-3 ਸਤੰਬਰ (ਵਰਲਡ ਪੰਜਾਬੀ ਟਾਈਮਜ਼) ਰਸ਼ਪਿੰਦਰ ਕੌਰ ਗਿੱਲ-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰਤਾਂ ਨੂੰ ਸਮਾਜਿਕ ਅਤੇ ਆਰਥਿਕ ਪੱਧਰ ਉੱਤੇ ਮਜ਼ਬੂਤ ਕਰਨ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਤਿੰਨ ਮਹੀਨੇ ਦੇ ਸਿਖਾਲ਼ੀ…

ਡਾ. ਹਰਪਾਲ ਸਿੰਘ ਢਿੱਲਵਾਂ ਹੜ੍ਹ ਪੀੜਤਾਂ ਦੀ ਮੱਦਦ ਲਈ ਮੂਹਰੇ ਆਏ

ਕੋਟਕਪੂਰਾ, 3 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਵਾਸੀਆਂ ਨੂੰ ਅੱਜ ਹੜ੍ਹਾਂ ਦੀ ਭਾਰੀ ਮਾਰ ਝੱਲਣੀ ਪੈ ਰਹੀ ਹੈ ਅਤੇ ਹੜ੍ਹਾਂ ਨਾਲ ਜੋ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ,…

‘ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ’

ਵਿਧਾਇਕ ਸੇਖੋਂ ਨੇ ਪਹਿਲੇ ਪਸ਼ੂਧਨ ਚੈਂਪੀਅਨਸ਼ਿਪ ਮੇਲੇ ਦੀਆਂ ਤਿਆਰੀਆਂ ਸਬੰਧੀ ਅਧਿਕਾਰੀਆਂ ਨਾਲ ਕੀਤੀ ਮੀਟਿੰਗ 17 ਅਤੇ 18 ਸਤੰਬਰ ਨੂੰ ਪਸ਼ੂਧਨ ਚੈਂਪੀਅਨਸ਼ਿਪ ਮੇਲੇ ਦਾ ਹੋਵੇਗਾ ਆਯੋਜਨ ਕੋਟਕਪੂਰਾ, 3 ਸਤੰਬਰ (ਟਿੰਕੂ ਕੁਮਾਰ/ਵਰਲਡ…