Posted inਸਾਹਿਤ ਸਭਿਆਚਾਰ ਜਨਤਾ ਦਾ ਸੇਵਕ ਜਦ ਵੀ ਬੱਚਿਓ ਡਾਕੀਆਂ ਆਵੇ।ਬਾਰ 'ਚ ਆ ਕੇ ਬੈੱਲ ਵਜਾਵੇ। ਬਾਹਰ ਨਿਕਲ ਕੇ ਜਦ ਵੇਖੀਏ,ਚਿੱਠੀ - ਪੱਤਰ ਹੱਥ ਫੜਾਵੇ। ਖ਼ਾਕੀ ਲਿਫ਼ਾਫ਼ਾ ਜਾਂ ਕੋਈ ਕਾਗਜ਼,ਪਹਿਲਾਂ ਪੜ੍ਹ ਕੇ ਪਤਾ ਸੁਣਾਵੇ। ਹੈਂਡਲ ਦੇ… Posted by worldpunjabitimes October 4, 2025
Posted inਸਾਹਿਤ ਸਭਿਆਚਾਰ ਸਕੂਲਾਂ ਵਿੱਚ ਡਿਜ਼ੀਟਲ ਲਾਇਬ੍ਰੇਰੀਆਂ ਦੀ ਲੋੜ ਆਧੁਨਿਕ ਯੁੱਗ ਵਿੱਚ ਤਕਨੀਕੀ ਵਿਕਾਸ ਨੇ ਸਿੱਖਿਆ ਦੇ ਖੇਤਰ ਨੂੰ ਇੱਕ ਨਵੇਕਲੀ ਰੂਪ ਰੇਖਾ ਦਿੱਤੀ ਹੈ। ਇੰਟਰਨੈੱਟ, ਕਲਾਊਡ ਕੰਪਿਊਟਿੰਗ ਅਤੇ ਡਿਜ਼ੀਟਲ ਪਾਠਸਮੱਗਰੀ ਨੇ ਸਿੱਖਣ ਦੇ ਤੌਰ ਤਰੀਕਿਆਂ ਨੂੰ ਬੁਨਿਆਦੀ ਤੌਰ… Posted by worldpunjabitimes October 4, 2025
Posted inਪੰਜਾਬ ਪੰਜਾਬੀ ਸਹਿਤ ਸਭਾ ਭੁਮੱਦੀ ਦੀ ਮਹੀਨਾਵਾਰ ਮਿਲਣੀ ਮਾਛੀਵਾੜਾ ਸਾਹਿਬ 4 ਅਕਤੂਬਰ (ਬਲਬੀਰ ਸਿੰਘ ਬੱਬੀ/ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਸਾਹਿਤ ਸਭਾ ਭਮੱਦੀ ਦੀ ਮਹੀਨਾਵਾਰ ਮਿਲਣੀ ਪਿੰਡ ਦੀ ਸੱਥ ਵਿੱਚ ਪ੍ਰਧਾਨ ਗੁਰਮੇਲ ਸਿੰਘ ਗਿੱਲ ਭੁਮੱਦੀ ਦੀ ਪ੍ਰਧਾਨਗੀ ਹੇਠ ਹੋਈ ਇਕਤਰਤਾ… Posted by worldpunjabitimes October 4, 2025
Posted inਦੇਸ਼ ਵਿਦੇਸ਼ ਤੋਂ ਤੀਆਂ ਦਾ ਮੇਲਾ ਬੀਲੇਫੀਲਡ, ਜਰਮਨੀ ਨੀ ਕਾਹਲੀ ਕਾਹਲੀ ਪੈਰ ਪੁੱਟ ਲੈ,ਤੀਆਂ ਲੱਗੀਆਂ ਬੀਲੇਫੀਲਡ,ਨੀ ਕਾਹਲੀ ਕਾਹਲੀ ਪੈਰ ਪੁੱਟ ਲੈ, ਦੁਨੀਆਂ ਭਰ ਵਿੱਚ ਸੌਣ ਮਹੀਨੇ ਜਾਂ ਫੇਰ ਸੌਣ ਮਹੀਨੇ ਤੋਂ ਬਾਅਦ ਤੀਆਂ ਦੇ ਮੇਲੇ ਲੱਗਦੇ ਹਨ। ਹਰ… Posted by worldpunjabitimes October 4, 2025
Posted inਪੰਜਾਬ ਪੰਜਾਬੀ ਲੇਖਕ ਇੰਦਰਜੀਤ ਕੌਰ ਸਿੱਧੂ ਦਾ ਕੈਨੇਡਾ ਵਿੱਚ ਦੇਹਾਂਤ ਪੰਜਾਬੀ ਲੋਰ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ ਲੁਧਿਆਣਾਃ 4 ਅਕਤੂਬਰ (ਵਰਲਡ ਪੰਜਾਬੀ ਟਾਈਮਜ਼) ਸਰੀ(ਕੈਨੇਡਾ) ਵੱਸਦੀ ਸਿਰਕੱਢ ਲੇਖਕ ਤੇ ਕਾਲਮ ਨਵੀਸ ਇੰਦਰਜੀਤ ਕੈਰ ਸਿੱਧੂ ਦਾ ਅੱਜ ਦੇਦਾਂਤ ਹੋ ਗਿਆ… Posted by worldpunjabitimes October 4, 2025
Posted inਸਾਹਿਤ ਸਭਿਆਚਾਰ ਪੜ੍ਹ-ਪੜ੍ਹ ਥੱਕੇ ਵੇਦ-ਕਿਤਾਬਾਂ ਪੜ੍ਹ-ਪੜ੍ਹ ਥੱਕੇ।ਭਾਰੀ ਬਸਤੇ ਚੁੱਕ-ਚੁੱਕ ਅੱਕੇ। ਕਿੰਨੀ ਉੱਚੀ ਕੀਤੀ ਪੜ੍ਹਾਈ।ਮਿਲੀ ਨੌਕਰੀ ਪਰ ਨਾ ਕਾਈ।ਦਰ-ਦਰ ਖਾਂਦੇ ਫਿਰੀਏ ਧੱਕੇ। ਥਾਂ-ਥਾਂ ਤੇ ਹੈ ਭ੍ਰਿਸ਼ਟਾਚਾਰ।ਪੜ੍ਹੇ-ਲਿਖੇ ਨੇ ਬੇਰੁਜ਼ਗਾਰ।ਮਹਿੰਗਾਈ ਨੇ ਫੱਟੇ ਚੱਕੇ। ਗੱਲ ਕਹਾਂ ਮੈਂ ਬਿਲਕੁਲ… Posted by worldpunjabitimes October 4, 2025
Posted inਸਾਹਿਤ ਸਭਿਆਚਾਰ ਏਅਰ ਕੰਡੀਸ਼ਨਰਾਂ ਦੇ ਵਾਤਾਵਰਨ ਅਤੇ ਮਨੁੱਖੀ ਸਿਹਤ ‘ਤੇ ਪ੍ਰਭਾਵ ਗਲੋਬਲ ਵਾਰਮਿੰਗ ਨੇ ਧਰਤੀ ਦੇ ਤਾਪਮਾਨ ਵਿੱਚ ਵਾਧਾ ਕੀਤਾ ਹੈ। ਇਸ ਤਾਪਮਾਨ ਦੇ ਤੇਜ਼ੀ ਨਾਲ ਉੱਪਰ ਚੜ੍ਹਨ ਦੇ ਪ੍ਰਭਾਵ ਨੇ ਏਅਰ ਕੰਡੀਸ਼ਨਿੰਗ ਪ੍ਰਣਾਲੀਆਂ ਨੂੰ ਘਰਾਂ, ਦਫਤਰਾਂ ਅਤੇ ਜਨਤਕ ਸਥਾਨਾਂ ਲਈ… Posted by worldpunjabitimes October 4, 2025
Posted inਸਾਹਿਤ ਸਭਿਆਚਾਰ ਪਾਲਤੂ ਇੱਕੀਵੀਂ ਸਦੀ ਦਾਅਜਬ ਧਰਮ ਹੈ।ਅਸਲ ਵਿੱਚ ਵੱਡੇ ਘਰਾਂ ਨੂੰਇਹੀ ਵੱਡਾ ਭਰਮ ਹੈਕਿ ਪਟੇ ਵਾਲੇ ਕੁੱਤੇ,ਕੁੱਤੇ ਨਹੀਂ ਹੁੰਦੇ। ਅਸਲ ਵਿੱਚ ਇਹ ਕੁੱਤੇ ਤਾਂ ਹੁੰਦੇ ਨੇਪਰ ਹੁੰਦੇ ਨੇ ਪਾਲਤੂਪਰ ਹੁੰਦੇ ਤਾਂ ਕੁੱਤੇ… Posted by worldpunjabitimes October 4, 2025
Posted inਪੰਜਾਬ ਪੁਰਾਣੀ ਦਾਣਾ ਮੰਡੀ ਕੋਟਕਪੂਰਾ ਵਿਖੇ ਮਨਾਇਆ ਗਿਆ ਦੁਸਹਿਰੇ ਦਾ ਤਿਉਹਾਰ ਦੁਸਹਿਰਾ ਬੁਰਾਈ ’ਤੇ ਭਲਾਈ ਦੀ ਜਿੱਤ ਲਈ ਮਨਾਇਆ ਜਾਣ ਵਾਲਾ ਇਕ ਪ੍ਰੇਰਨਾਦਾਇਕ ਤਿਉਹਾਰ ਹੈ : ਸਪੀਕਰ ਸੰਧਵਾਂ ਕੋਟਕਪੂਰਾ, 4 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ… Posted by worldpunjabitimes October 4, 2025
Posted inਪੰਜਾਬ ਬਾਬਾ ਫਰੀਦ ਲਾਅ ਕਾਲਜ ਵਿੱਚ ਕਰਵਾਇਆ ਗਿਆ ਕੁਇਜ਼ ਕੰਪੀਟੀਸ਼ਨ ਫਰੀਦਕੋਟ/ਕੋਟਕਪੂਰਾ, 4 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਵਿੱਚ ਮਾਨਯੋਗ ਚੇਅਰਮੈਨ ਸਵ. ਸ. ਇੰਦਰਜੀਤ ਸਿੰਘ ਖਾਲਸਾ ਜੀ ਦੀ ਅਗਾਂਹਵਧੂ ਸੋਚ ਨੂੰ ਅੱਗੇ ਵਧਾਉਂਦਿਆਂ ਸਿਮਰਜੀਤ ਸਿੰਘ ਸੇਖੋਂ… Posted by worldpunjabitimes October 4, 2025