Posted inਪੰਜਾਬ
ਮਲੂਕਾ ਆਈ.ਏ.ਐਸ. ਨਾਲ ਸਮਝੋਤਾ, ਵਿਦਿਆਰਥੀਆਂ ਦੇ ਭਵਿੱਖ ਲਈ ਇਤਿਹਾਸਕ ਕਦਮ : ਚੇਅਰਮੈਨ
ਕੋਟਕਪੂਰਾ, 18 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਐਚ.ਕੇ.ਐਸ. ਮਾਡਲ ਸੀਨੀਅਰ ਸੈਕੰਡਰੀ ਸਕੂਲ ਨੇ ਮਲੂਕਾ ਆਈ.ਏ.ਐਸ. ਨਾਲ ਸਮਝੌਤਾ ਪੱਤਰ ਸਾਈਨ ਕਰਕੇ ਸਿੱਖਿਆ ਦੇ ਖੇਤਰ ਵਿੱਚ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ।…








