ਇਲਾਕੇ ਦੇ ਸਰਪੰਚਾਂ ਦਾ ਦਾਅਵਾ! ਜਗਸੀਰ ਸਿੰਘ ਜੱਗਾ ਭਾਰੀ ਬਹੁਮਤ ਨਾਲ ਜਿੱਤ ਕੇ ਬਲਾਕ ਸੰਮਤੀ ਮੈਂਬਰ ਬਣਨਗੇ

ਕੋਟਕਪੂਰਾ, 12 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਸਬੰਧੀ ਪਿੰਡਾਂ ਦਾ ਮਾਹੌਲ ਪੂਰਾ ਭਖ ਚੁੱਕਿਆ ਹੈ, ਸਾਰੇ ਹੀ ਪਾਰਟੀਆਂ ਦੇ ਉਮੀਦਵਾਰ ਜਿੱਤ ਹਾਸਲ ਕਰਨ ਲਈ…

ਸ਼ਹਿਰ ਨੂੰ ਮਿਲਿਆ ਵੱਡਾ ਤੋਹਫ਼ਾ: ਮੇਅਰ ਪਦਮਜੀਤ ਸਿੰਘ ਮਹਿਤਾ ਨੇ ਰੱਖਿਆ 26 ਕਰੋੜ ਰੁਪਏ ਦੇ ਪਾਣੀ ਸਪਲਾਈ ਪ੍ਰੋਜੈਕਟ ਦਾ ਨੀਂਹ ਪੱਥਰ

ਹੁਣ ਪਾਣੀ ਨਹੀਂ ਲੈਣਾ ਪਵੇਗਾ ਉਧਾਰ, ਦੋ ਨਵੀਆਂ ਟੈਂਕੀਆਂ ਅਤੇ 63,000 ਮੀਟਰ ਪਾਈਪ ਲਾਈਨ 8,600 ਘਰਾਂ ਨੂੰ ਪਹੁੰਚਾਵੇਗੀ ਪਾਣੀ: ਮੇਅਰ ਬਠਿੰਡਾ, 12 ਦਸੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਸਾਲਾਂ ਤੋਂ ਪਾਣੀ…

ਜ਼ਿਲ੍ਹੇ ਅੰਦਰ ਵੱਖ-ਵੱਖ ਪਾਬੰਦੀਆਂ ਲਾਗੂ : ਜ਼ਿਲ੍ਹਾ ਮੈਜਿਸਟ੍ਰੇਟ

ਹੁਕਮ ਰਹਿਣਗੇ 9 ਫਰਵਰੀ 2026 ਤੱਕ ਲਾਗੂ ਕਿਧਰੇ ਇਹ ਹੁਕਮ ਸਿਰਫ਼ ਕਾਗਜ਼ੀ ਹੀ ਨਾ ਬਣ ਕੇ ਰਹਿ ਜਾਣ       ਬਠਿੰਡਾ, 12 ਦਸੰਬਰ(ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)  :ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਰਾਜੇਸ਼ ਧੀਮਾਨ ਨੇ ਭਾਰਤੀ ਨਾਗਰਿਕ ਸੁਰਖਿਆ…

‘ਨੈਸ਼ਨਲ ਫੈਪ ਐਵਾਰਡ 2025’

ਡਰੀਮਲੈਂਡ ਪਬਲਿਕ ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੋਟਕਪੂਰਾ, 12 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਸੋਸੀਏਸ਼ਨਜ਼ ਆਫ (ਪੰਜਾਬ) ਵੱਲੋਂ ਰਾਸ਼ਟਰ ਪੱਧਰੀ ‘ਨੈਸ਼ਨਲ ਫੈਪ…

ਮਾਹੌਲ ( ਵਿਅੰਗ-ਕਾਵਿ )

ਪੁਸਤਕ:- ਮਾਹੌਲ ( ਵਿਅੰਗ-ਕਾਵਿ )ਲੇਖਕ:- ਨਵਰਾਹੀ ਘੁਗਿਆਣਵੀਮੋਬਾਈਲ:- 98150-02302ਕੀਮਤ:- 150/- ਰੁਪਏਸਫੇ :- 104ਪ੍ਰਕਾਸ਼ਨ:- ਤਰਕਭਾਰਤੀ ਪ੍ਰਕਾਸ਼ਨ ਬਰਨਾਲਾ (ਪੰਜਾਬ)'ਮਾਹੌਲ' ਵਿਅੰਗ- ਕਾਵਿ ਤੋ ਪਹਿਲਾ ਨਵਰਾਹੀ ਘੁਗਿਆਣਵੀ ਜੀ ਦੇ ਤਕਰੀਬਨ 16 ਦੇ ਕਰੀਬ ਬਾਲ ਕਾਵਿ-ਸੰਗ੍ਰਿਹ…

ਸਪੀਕਰ ਸੰਧਵਾਂ ਦੇ ਘਰ ਮੂਹਰੇ ਮਜ਼ਦੂਰ ਮੰਗਾਂ ਲਾਗੂ ਕਰਵਾਉਣ ਲਈ ਦਿੱਤਾ ਰੋਹ ਭਰਪੂਰ ਧਰਨਾ

ਜਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਤੋਂ ਲੋਕਾਂ ਨੂੰ ਭਲੇ ਦੀ ਝਾਕ ਛੱਡਕੇ ਸੰਘਰਸ਼ ਤੇਜ਼ ਕਰਨ ਦਾ ਸੱਦਾ ਕੋਟਕਪੂਰਾ, 12 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ…

ਬੱਚਿਆਂ ਦੀ ਦੇਖਭਾਲ ਕਰਨ ਵਾਲੀਆਂ ਸੰਸਥਾਵਾਂ ਦਾ ਜੁਵੇਨਾਈਲ ਜਸਟਿਸ ਐਕਟ ਤਹਿਤ ਰਜਿਸਟਰਡ ਹੋਣਾ ਲਾਜ਼ਮੀ

ਰਜਿਸਟ੍ਰੇਸ਼ਨ ਲਈ ਸੰਸਥਾਵਾਂ 16 ਦਸੰਬਰ ਤੱਕ ਕਰਨ ਬਾਲ ਸੁਰੱਖਿਆ ਯੁਨਿਟ ਨਾਲ ਸੰਪਰਕ ਰਜਿਸਟਰਡ ਨਾ ਹੋਣ ਵਾਲੀ ਸੰਸਥਾ ਵਿਰੁੱਧ ਐਕਟ ਤਹਿਤ ਕੀਤੀ ਜਾਵੇਗੀ ਕਾਰਵਾਈ-ਡਿਪਟੀ ਕਮਿਸ਼ਨਰ ਮੋਗਾ, 11 ਦਸੰਬਰ (ਵਰਲਡ ਪੰਜਾਬੀ ਟਾਈਮਜ਼)…

ਪ੍ਰਵਾਸੀ ਲੇਖਕ ਸੁਲੱਖਣ ਸਿੰਘ ਮੈਹਮੀ ਦਾ ਸੁਲਘਦੇ ਅਹਿਸਾਸ (ਗ਼ਜ਼ਲ ਸੰਗ੍ਰਹਿ) ਪੁਸਤਕ ਲੋਕ ਅਰਪਣ

ਕੋਟਕਪੂਰਾ, 11 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਪੰਜਾਬੀ ਲੇਖਕ ਮੰਚ ਫ਼ਰੀਦਕੋਟ ਵੱਲੋਂ ਸਲਾਨਾ ਬਿਸਮਿਲ ਸਾਹਿਤਕ ਸਮਾਗਮ ਪ੍ਰਧਾਨ ਮਨਜਿੰਦਰ ਸਿੰਘ ਅਤੇ ਡਾ.ਧਰਮ ਪ੍ਰਵਾਨਾ ਜਰਨਲ…

ਫਰੀਦਕੋਟ ਪੁਲਿਸ ਦੀ ਸਟਰੀਟ ਕ੍ਰਾਈਮ ਖਿਲਾਫ ਚੁਸਤ ਕਾਰਵਾਈ

ਮੈਡੀਕਲ ਹਸਪਤਾਲ ਫਰੀਦਕੋਟ ਦੇ ਨੇੜੇ ਵਾਹਨ ਚੋਰੀ ਕਰਨ ਵਾਲਾ ਚੋਰ 4 ਮੋਟਰਸਾਈਕਲਾਂ ਸਮੇਤ ਕਾਬੂ ਕੋਟਕਪੂਰਾ, 11 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਡਾ. ਪ੍ਰਗਿਆ ਜੈਨ ਐਸ.ਐਸ.ਪੀ. ਫਰੀਦਕੋਟ ਦੀ ਅਗਵਾਈ ਹੇਠ, ਫਰੀਦਕੋਟ…