Posted inਖੇਡ ਜਗਤ ਪੰਜਾਬ ਰਮਨਦੀਪ ਕੌਰ ਨੇ ਕਿੱਕ ਬਾਕਸਿੰਗ ਚੈਂਪੀਅਨਸ਼ਿਪ ’ਚ ਨਾਮ ਚਮਕਾਇਆ : ਢੋਸੀਵਾਲ ਸ੍ਰੀ ਮੁਕਤਸਰ ਸਾਹਿਬ 25 ਜੁਲਾਈ (ਵਰਲਡ ਪੰਜਾਬੀ ਟਾਈਮਜ਼) ਲੰਘੀ 16 ਜੁਲਾਈ ਤੋਂ 20 ਜੁਲਾਈ ਤੱਕ ਛੱਤੀਸਗੜ੍ਹ ਵਿਖੇ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਮੁਕਾਬਲਾ ਹੋਇਆ ਸੀ। ਇਸ ਮੁਕਾਬਲੇ ਵਿੱਚ ਦੇਸ਼ ਦੇ ਵੱਖ-ਵੱਖ… Posted by worldpunjabitimes July 25, 2025
Posted inਸਾਹਿਤ ਸਭਿਆਚਾਰ ਮਹੀਨਾ ਸਾਵਣ ਹਾੜ ਮਹੀਨਾ ਤਪਤ ਤਪਾਈਲੋਕਾਂ ਬੜੀ ਦੁਹਾਈ ਪਾਈਆ ਗਿਆ ਹੁਣ ਮਹੀਨਾ ਸਾਵਣਕਾਲੇ ਕਾਲੇ ਬੱਦਲ ਆਵਣ।ਮੋਰ ਵੀ ਖੁਸ਼ੀ 'ਚ ਪੈਲਾਂ ਪਾਵਣਕੁਦਰਤ ਦੇ ਬਲਿਹਾਰੇ ਜਾਵਣ।ਮੀਂਹ ਨੇ ਆ ਕੇ ਤਪਤ ਬੁਝਾਈਖੁਸ਼ ਹੋ ਗਈ ਸਾਰੀ… Posted by worldpunjabitimes July 25, 2025
Posted inਸਾਹਿਤ ਸਭਿਆਚਾਰ ਕਾਮਾਗਾਟਾਮਾਰੂ ਜਹਾਜ਼ ਦੀ ਘਟਨਾ ਕਾਮਾਗਾਟਾ ਮਾਰੂ ਜਹਾਜ਼ : ਆਜ਼ਾਦੀ ਦੇ ਇਤਿਹਾਸ ਵਿੱਚ ਕਾਮਾਗਾਟਾ ਮਾਰੂ ਜਹਾਜ਼ ਦੀ ਘਟਨਾ ਬਹੁਤ ਅਹਿਮੀਅਤ ਰੱਖਦੀ ਹੈ।ਕੈਨੇਡਾ ਵਿੱਚ ਪੰਜਾਬੀ ਹਿੰਦੀਆਂ ਦੀ ਵੱਧਦੀ ਗਿਣਤੀ ਨੂੰ ਰੋਕਣ ਲਈ ਉਥੋਂ ਦੀ ਸਰਕਾਰ ਨੇ… Posted by worldpunjabitimes July 25, 2025
Posted inਪੰਜਾਬ ਸ਼ਹੀਦਾਂ ਦੇ ਅਧੂਰੇ ਸੁਪਨੇ ਪੂਰੇ ਕਰਨ ਦੀ ਜਿੰਮੇਵਾਰੀ ਨੌਜਵਾਨ ਪੀੜੀ ਦੇ ਸਿਰ : ਕੌਸ਼ਲਮਹਾਨ ਕ੍ਰਾਂਤੀਕਾਰੀ ਚੰਦਰ ਸ਼ੇਖਰ ਆਜ਼ਾਦ ਦੇ 119ਵੇਂ ਜਨਮਦਿਨ ’ਤੇ ਕੀਤਾ ਯਾਦ ਕੋਟਕਪੂਰਾ, 24 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਮਹਾਨ ਕ੍ਰਾਂਤੀਕਾਰੀ ਚੰਦਰ ਸ਼ੇਖਰ ਆਜ਼ਾਦ ਅਤੇ ਉਨਾਂ ਦੀ ਜੱਥੇਬੰਦੀ ’ਹਿੰਦੁਸਤਾਨ ਸਮਾਜਵਾਦੀ ਰਿਪਬਲਿਕਨ ਐਸੋਸੀਏਸ਼ਨ’ ਦੇ ਦੂਸਰੇ ਸਾਥੀਆਂ ਨੇ ਅਜ਼ਾਦੀ ਬਾਅਦ ਜਿਸ ਤਰਾਂ ਦੇ ਭਾਰਤ… Posted by worldpunjabitimes July 24, 2025
Posted inਪੰਜਾਬ ‘ਲਾਇਨਜ ਕਲੱਬ ਕੋਟਕਪੂਰਾ ਰਾਇਲ’ ਵੱਲੋਂ ਸੇਵਾ ਕਾਰਜਾਂ ਦੇ ਅਨੇਕਾਂ ਮਤੇ ਪਾਸ ਕੋਟਕਪੂਰਾ, 24 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਲਾਇਨਜ ਕਲੱਬ ਕੋਟਕਪੂਰਾ ਰਾਇਲ ਦੇ ਪ੍ਰਧਾਨ ਮਨਜੀਤ ਸਿੰਘ ਔਲਖ ਦੀ ਅਗਵਾਈ ਹੇਠ ਬੀ.ਓ.ਡੀ. ਮੈਂਬਰਾਂ ਦੀ ਜੇ.ਕੇ. ਟਾਇਰਜ਼ ਨੇੜੇ ਬਾਬਾ ਦਿਆਲ ਸਿੰਘ ਤਿੰਨਕੌਣੀ ਚੌਂਕ,… Posted by worldpunjabitimes July 24, 2025
Posted inਪੰਜਾਬ ਪੰਜਾਬ ਨੂੰ ਪੁਲਿਸ ਰਾਜ ਬਣਾਉਣ ਖਿਲਾਫ ਸੰਗਰੂਰ ਵਿੱਚ ਹੋ ਰਹੇ ਪ੍ਰਦਰਸ਼ਨ ਦੀਆਂ ਤਿਆਰੀਆਂ ਮੁਕੰਮਲ ਫ਼ਰੀਦਕੋਟ ਤੋਂ ਵੱਡੀ ਗਿਣਤੀ ਮਜ਼ਦੂਰ ਪ੍ਰਦਰਸ਼ਨ ਦਾ ਬਣਨਗੇ ਹਿੱਸਾ : ਹਰਵੀਰ ਕੌਰ ਕੋਟਕਪੂਰਾ, 24 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਨੂੰ ਪੁਲਿਸ ਸਟੇਟ ਬਣਾਉਣ ਖਿਲਾਫ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ… Posted by worldpunjabitimes July 24, 2025
Posted inਪੰਜਾਬ ਸਮਾਜ ਸੇਵੀ ਅਰਸ਼ ਸੱਚਰ ਦੀ ਸ਼ਿਕਾਇਤ ਤੋਂ ਬਾਅਦ ਜੀਜੀਐਸਐਮਸੀਐਚ ਦੇ ਐਮ.ਐਸ. ਨੇ ਜਾਰੀ ਕੀਤੀਆਂ ਹਦਾਇਤਾਂ ਮਰੀਜ਼ਾਂ ਨੂੰ ਬਾਹਰੋਂ ਦਵਾਈਆਂ ਜਾਂ ਟੈਸਟ ਨਾ ਕਰਵਾਉਣ ਅਤੇ ਬਿਨਾਂ ਗੱਲੋਂ ਰੈਫਰ ਨਾ ਕਰਨ ਦੇ ਨਿਰਦੇਸ਼ ਕੀਤੇ ਜਾਰੀ ਪੰਜਾਬ ਦੇ ਲਗਭਗ 10 ਜ਼ਿਲ੍ਹਿਆਂ ਤੋਂ ਮਰੀਜ਼ ਇਲਾਜ ਲਈ ਆਉਂਦੇ ਹਨ ਫਰੀਦਕੋਟ… Posted by worldpunjabitimes July 24, 2025
Posted inਪੰਜਾਬ ਸਕਾਰਪੀਉ ਅਤੇ ਜੁਗਾੜੂ ਵਾਹਨ ਦੀ ਭਿਆਨਕ ਟੱਕਰ ’ਚ ਵਾਲ ਵਾਲ ਬਚੇ ਦੋਨੋਂ ਚਾਲਕ ਕੋਟਕਪੂਰਾ, 24 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਇਕ ਤੇਜ ਰਫਤਾਰ ਸਕਾਰਪੀਉ ਗੱਡੀ ਦੀ ਜੁਗਾੜੂ ਵਾਹਨ ਨਾਲ ਹੋਈ ਟੱਕਰ ਤੋਂ ਬਾਅਦ ਜੁਗਾੜੂ ਵਾਹਨ ਦੇ ਚਾਲਕ ਦਾ ਵਾਲ ਵਾਲ ਬਚਾਅ ਹੋ ਗਿਆ।… Posted by worldpunjabitimes July 24, 2025
Posted inਪੰਜਾਬ ਫਰੀਦਕੋਟ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਜਾਰੀ1 ਕਿਲੋ 23 ਗ੍ਰਾਮ ਹੈਰੋਇਨ, 50,000 ਰੁਪੈ ਡਰੱਗ ਮਨੀ ਅਤੇ ਕਰੇਟਾ ਕਾਰ ਸਮੇਤ 2 ਨਸ਼ਾ ਤਸਕਰ ਕਾਬੂ ਮੁਲਜਮ ਸਰਹੱਦੀ ਇਲਾਕਿਆਂ ਤੋਂ ਹੈਰੋਇਨ ਦੀ ਤਸਕਰੀ ਕਰਕੇ ਅੱਗੇ ਕਰਦੇ ਸਨ ਸਪਲਾਈ : ਐੱਸਐੱਸਪੀ ਕੋਟਕਪੂਰਾ, 24 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਡਾ. ਪ੍ਰਗਿਆ ਜੈਨ ਐਸ.ਐਸ.ਪੀ. ਫਰੀਦਕੋਟ ਦੀ ਅਗਵਾਈ ਹੇਠ ਨਸ਼ੇ… Posted by worldpunjabitimes July 24, 2025
Posted inਪੰਜਾਬ ਅਰਸ਼ ਸੱਚਰ ਦੀ ਸ਼ਿਕਾਇਤ ਤੋਂ ਬਾਅਦ, ਗੁਰੂ ਗੋਬਿੰਦ ਸਿੰਘ ਹਸਪਤਾਲ ਦੇ ਐਮ ਐਸ ਨੇ ਜਾਰੀ ਕੀਤੀਆਂ ਹਦਾਇਤਾਂ ਮਰੀਜ਼ਾਂ ਨੂੰ ਬਾਹਰੋਂ ਦਵਾਈਆਂ ਜਾਂ ਟੈਸਟ ਨਾ ਕਰਵਾਉਣ ਅਤੇ ਬਿਨਾਂ ਗੱਲੋਂ ਰੈਫਰ ਨਾ ਕਰਨ ਦੇ ਨਿਰਦੇਸ਼ ਕੀਤੇ ਜਾਰੀ ਫਰੀਦਕੋਟ, 24 ਜੁਲਾਈ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼) ਸਮਾਜ ਸੇਵੀ ਅਰਸ਼ ਸੱਚਰ… Posted by worldpunjabitimes July 24, 2025