Posted inਸਾਹਿਤ ਸਭਿਆਚਾਰ ਗ਼ਜ਼ਲ ਕੀਨੇ ਕੀਤਾ ਐਨਾਂ ਕਹਿਰ ਹੈ।ਚੜ੍ਹਿਆ ਏਹਨੂੰ ਕੋਈ ਜ਼ਹਿਰ ਹੈ। ਛਾਈ ਹੈ ਕੈਸੀ ਤਨਹਾਈਬੁਝਿਆ ਦਿੱਸੇ ਕੁੱਲ ਸ਼ਹਿਰ ਹੈ। ਰੁੱਖ ਰਿਹਾ ਨਾ ਧਰਤੀ ਉੱਤੇਨਾ ਪਾਣੀ ਪਰ ਨਾਮ ਨਹਿਰ ਹੈ। ਜੀਅ ਨਾ ਕੋਈ… Posted by worldpunjabitimes June 20, 2025
Posted inਦੇਸ਼ ਵਿਦੇਸ਼ ਤੋਂ ਪਾਲ ਢਿੱਲੋਂ ਦੇ ਗ਼ਜ਼ਲ ਸੰਗ੍ਰਹਿ ‘ਅਗਲਾ ਵਰਕਾ ਖੋਲ੍ਹ’ ਦਾ ਰਿਲੀਜ਼ ਸਮਾਰੋਹ 29 ਜੂਨ ਨੂੰ ਸਰੀ 20 ਜੂਨ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਗ਼ਜ਼ਲ ਮੰਚ ਸਰੀ ਵੱਲੋਂ ਕਨੇਡੀਅਨ ਪੰਜਾਬੀ ਸ਼ਾਇਰ ਪਾਲ ਢਿੱਲੋਂ ਦੇ ਗ਼ਜ਼ਲ ਸੰਗ੍ਰਹਿ ‘ਅਗਲਾ ਵਰਕਾ ਖੋਲ੍ਹ’ ਰਿਲੀਜ਼ ਕਰਨ ਲਈ 29 ਜੂਨ 2025 (ਐਤਵਾਰ) ਨੂੰ… Posted by worldpunjabitimes June 20, 2025
Posted inਪੰਜਾਬ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਵਿਕਸਿਤ ਭਾਰਤ ਦਾ ਅੰਮ੍ਰਿਤ ਕਾਲ ਸੇਵਾ ਸ਼ੁਸਾਸਨ ਗਰੀਬ ਕਲਿਆਣ ਯਕੀਨੀ ਬਣਾਉਣਾ ਹੈ : ਪੰਜਗਰਾਈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਨੇ 11 ਸਾਲਾਂ ਵਿੱਚ ਖੂਬ ਤਰੱਕੀ ਕੀਤੀ : ਗੌਰਵ ਕੱਕੜ ਅੱਜ ਰਾਸ਼ਟਰੀ ਸੁਰੱਖਿਆ ਕਰਕੇ ਦੁਨੀਆਂ ਵਿੱਚ ਸ਼ਕਤੀਸ਼ਾਲੀ ਦੇਸ਼ਾਂ ਵਿੱਚ ਭਾਰਤ ਦਾ ਨਾਂਅ… Posted by worldpunjabitimes June 20, 2025
Posted inਦੇਸ਼ ਵਿਦੇਸ਼ ਤੋਂ “ਡਾ. ਮਨਮੋਹਨ: ਇਕ ਦਾਰਸ਼ਨਿਕ ਅਫ਼ਸਰ ਦੀ ਸਾਹਿਤਕ ਯਾਤਰਾ” ਪ੍ਰੋਗਰਾਮ ਸਿਰਜਣਾ ਦੇ ਆਰ ਪਾਰ ਵਿੱਚ ਹੋਏ ਦਰਸ਼ਕਾਂ ਦੇ ਰੂ ਬਰੂ “ ਬਰੈਂਪਟਨ 20 ਜੂਨ ( ਰਮਿੰਦਰ ਵਾਲੀਆ/ਵਰਲਡ ਪੰਜਾਬੀ ਟਾਈਮਜ਼ ) ਅੰਤਰਰਾਸ਼ਟਰੀ ਸਾਹਿਤਿਕ ਸਾਂਝਾਂ ਵੱਲੋਂ ਸਿਰਜਣਾ ਦੇ ਆਰ ਪਾਰ ਪ੍ਰੋਗਰਾਮ ਫ਼ਾਊਂਡਰ ਅਤੇ ਪ੍ਰਬੰਧਕ ਰਮਿੰਦਰਰੰਮੀ ਦੀ ਅਗਵਾਈ ਵਿੱਚ 16 ਜੂਨ ਸੋਮਵਾਰ ਨੂੰ ਕਰਵਾਇਆ… Posted by worldpunjabitimes June 20, 2025
Posted inਈ-ਪੇਪਰ World Punjabi Times-19.06.2025 19.06.25Download Posted by worldpunjabitimes June 19, 2025
Posted inਸਾਹਿਤ ਸਭਿਆਚਾਰ ਫਿਲਮ ਤੇ ਸੰਗੀਤ ਰਾਜਵੀਰ ਜਵੰਦਾ ਦੇ ਗੀਤ ਜ਼ੋਰ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ…. ਬੀਤੇ ਦਿਨੀਂ ਰਾਜਵੀਰ ਜਵੰਦਾ ਦੇ ਨਵੇਂ ਆਏ ਗੀਤ "ਜ਼ੋਰ" ਨੂੰ ਸਰੋਤਿਆਂ ਵੱਲੋਂ ਖੂਬ ਕਬੂਲਿਆ ਜਾ ਰਿਹਾ ਹੈ ਇਸ ਗੀਤ ਦੀਆਂ ਸਤਰਾਂ ਬਹੁਤ ਬਾਕਮਾਲ ਹਨ ਗੀਤ ਜੋਸ਼ੀਲਾ ਤੇ ਫਿਲਮਾਂਕਣ ਬਹੁਤ ਹੀ… Posted by worldpunjabitimes June 19, 2025
Posted inਪੰਜਾਬ ਯੋਗਾ ਤੇ ਮਾਨਸਿਕ ਸਿਹਤ ਬਾਰੇ ਸੈਮੀਨਾਰ 21 ਜੂਨ ਨੂੰ ਸੰਗਰੂਰ 19 ਜੂਨ (ਗੁਰਨਾਮ ਸਿੰਘ/ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਕੌਮਾਂਤਰੀ ਯੋਗਾ ਦਿਵਸ ਦੇ ਅਵਸਰ ਤੇ 21 ਜੂਨ ਦਿਨ ਸ਼ਨੀਵਾਰ ਨੂੰ 10.30 ਵਜੇ ਸਵੇਰੇ ਸੈਨਿਕ ਭਵਨ ਸੰਗਰੂਰ ਵਿਖੇ… Posted by worldpunjabitimes June 19, 2025
Posted inਸਾਹਿਤ ਸਭਿਆਚਾਰ // ਲਹੂ ਵਿੱਚ ਰੰਗੇ ਸੈਕਿੰਡ // ਹਾਦਸਾਗ੍ਰਸਤ ਹੈ ਇਕ ਜਹਾਜ ਹੋਇਆ,ਕੰਬ ਗਈ ਸਭ ਦੀ ਰੂਹ, 'ਪੱਤੋ'। ਅਜੇ ਉੱਡੇ ਨੂੰ ਕੁਝ ਸੀ ਮਿੰਟ ਹੋਏ,ਲੰਘਿਆ ਨਹੀਂ ਸੀ ਅਜੇ ਜੂਹ, 'ਪਤੋ'। ਕੀ ਖਰਾਬੀ ਸੀ ਸਮਝੋਂ ਬਾਹਰ ਹੋਈ,ਮੱਚ ਗਿਆ ਕਰ… Posted by worldpunjabitimes June 19, 2025
Posted inਪੰਜਾਬ ਡਾ.ਅਨਿਲ ਬਹਿਲ ਦਾ ਗਜ਼ਲ ਸੰਗ੍ਰਹਿ ਲੋਕ ਅਰਪਣ ਚੰਡੀਗੜ੍ਹ, 19 ਜੂਨ ( ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼) ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਵਿਸ਼ੇਸ਼ ਇਕੱਤਰਤਾ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਹੋਈ। ਜਿਸ ਵਿਚ ਡਾ. ਅਨਿਲ ਬਹਿਲ ਦਾ ਗਜ਼ਲ ਸੰਗ੍ਰਹਿ… Posted by worldpunjabitimes June 19, 2025
Posted inਸਾਹਿਤ ਸਭਿਆਚਾਰ ਮੇਰਾ ਵੀਰਾਂ* ਬੱਬਰ ਸ਼ੇਰਾਂ ਵਰਗੀ ਦਹਾੜ ਸੀ ਮੇਰੇ ਵੀਰੇ ਦੀ।ਵੈਰੀਆਂ ਨੂੰ ਕੰਬਣੀ ਛੇੜ ਜਾਂਦੀ।ਉਸ ਦੀ ਇਕ ਬੜਕ ਤੇ ਵੈਰੀਮੈਦਾਨ ਛੋੜ ਕੇ ਭੱਜਦੇ।ਇਕ ਯੋਧੇ ਵਾਂਗ ਲਲਕਾਰ ਸੀਦਸਮੇਸ਼ ਪਿਤਾ ਦਾ ਸਿਰ ਤੇ ਹੱਥ ਸੀ।ਤਾਂ… Posted by worldpunjabitimes June 19, 2025