Posted inਪੰਜਾਬ
‘ਟਰੈਕਟਰ ’ਤੇ ਉੱਚੀ ਆਵਾਜ਼ ’ਚ ਗਾਣੇ ਲਾਉਣੇ ਪਏ ਮਹਿੰਗੇ, ਪੁਲਿਸ ਨੇ ਘੇਰ ਕੇ ਕੀਤੀ ਕਾਰਵਾਈ
ਫਰੀਦਕੋਟ, 2 ਦਸੰਬਰ (ਵਰਲਡ ਪੰਜਾਬੀ ਟਾਈਮਜ਼) ਅਕਸਰ ਹੀ ਲੋਕਾਂ ਵੱਲੋਂ ਟਰੈਫਿਕ ਨਿਯਮਾਂ ਦੀ ਉਲੰਘਣਾ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਕਈ ਵਾਰ ਲੋਕਾਂ ਵੱਲੋਂ ਟਰੈਕਟਰਾਂ ਦੇ ਉੱਪਰ ਵੱਡੇ ਡੈਕ ਲਾ ਕੇ ਆਵਾਜ਼…