ਭਾਜਪਾ ਵਾਲੇ ਬਾਬੇ ਧੁੰਮੇ ਦੀ ਜ਼ੁਬਾਨ ਹੁਣ ਬੰਦ ਕਿਉਂ ਹੈ ?

ਭਾਜਪਾ ਵਾਲੇ ਬਾਬੇ ਧੁੰਮੇ ਦੀ ਜ਼ੁਬਾਨ ਹੁਣ ਬੰਦ ਕਿਉਂ ਹੈ ?

ਬਾਬਾ ਹਰਨਾਮ ਸਿੰਘ ਧੁੰਮਾ ਨੇ ਤਾਂ ਸਿੱਖਾਂ ਨੂੰ ਇੰਝ ਲੱਗਣ ਲਾ ਦਿੱਤਾ ਸੀ ਕਿ ਬਸ ਮੇਰੀ ਬੀਜੇਪੀ ਨਾਲ ਯਾਰੀ ਪੈ ਗਈ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ…
ਨਸ਼ਾਖੋਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ‘ਤੇ ਮੁੱਖ ਮੰਤਰੀ ਵੱਲੋਂ ਪਟਿਆਲਾ ਤੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਿਵੇਕਲੀ ਸ਼ੁਰੂਆਤ

ਨਸ਼ਾਖੋਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ‘ਤੇ ਮੁੱਖ ਮੰਤਰੀ ਵੱਲੋਂ ਪਟਿਆਲਾ ਤੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਿਵੇਕਲੀ ਸ਼ੁਰੂਆਤ

ਨੌਜਵਾਨਾਂ ਨੂੰ ਫ਼ੌਜ ਤੇ ਪੁਲਿਸ ਭਰਤੀ ਲਈ ਪ੍ਰੇਰਿਤ ਕਰਦੇ ਵਿਸ਼ੇਸ਼ ਫਲੈਕਸ ਬੋਰਡ ਕੀਤੇ ਜਾਰੀ ਪਟਿਆਲਾ, 27 ਜੂਨ:(ਵਰਲਡ ਪੰਜਾਬੀ ਟਾਈਮਜ਼) ਨਸ਼ਾਖੋਰੀ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ ਦੇ ਮੌਕੇ 'ਤੇ ਪੰਜਾਬ…
ਡਾ. ਬਲਬੀਰ ਸਿੰਘ ਨੇ ਬਜ਼ੁਰਗ ਸ਼ਰਧਾਲੂਆਂ ਦੀ ਬੱਸ ਨੂੰ ਤੀਰਥ ਯਾਤਰਾ ਲਈ ਕੀਤਾ ਰਵਾਨਾ

ਡਾ. ਬਲਬੀਰ ਸਿੰਘ ਨੇ ਬਜ਼ੁਰਗ ਸ਼ਰਧਾਲੂਆਂ ਦੀ ਬੱਸ ਨੂੰ ਤੀਰਥ ਯਾਤਰਾ ਲਈ ਕੀਤਾ ਰਵਾਨਾ

ਪੰਜਾਬ ਸਰਕਾਰ ਬਜ਼ੁਰਗਾਂ ਦੇ ਧਾਰਮਿਕ ਸੁਪਨੇ ਕਰ ਰਹੀ ਹੈ ਸਾਕਾਰ: ਡਾ. ਬਲਬੀਰ ਸਿੰਘ ਪਟਿਆਲਾ 27 ਜੂਨ:(ਵਰਲਡ ਪੰਜਾਬੀ ਟਾਈਮਜ਼) ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ…
ਐਮਰਜੈਂਸੀ ਦੇ ਵਕਤ ਨੂੰ ਚੇਤੇ ਕਰਦਿਆਂ

ਐਮਰਜੈਂਸੀ ਦੇ ਵਕਤ ਨੂੰ ਚੇਤੇ ਕਰਦਿਆਂ

24 ਤੇ 25 ਜੂਨ ਦੀ ਰਾਤ ਨੂੰ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਹੋਇਆ। ਸਵੇਰ ਸਾਰ ਰੇਡੀਉ ਬੋਲਿਆ, ਸਭ ਹੱਕ ਹਕੂਕ ਖ਼ਤਮ। ਹੁਣ ਦੇਸ਼ ਸੰਕਟ ਵਿੱਚ ਹੈ।ਸਿਆਸਤਦਾਨਾਂ, ਵਿਦਿਆਰਥੀ ਆਗੂਆਂ ਦੀ ਫੜੋ…
ਪੀ.ਏ.ਯੂ. ਨੇ ਸਤੰਬਰ ਕਿਸਾਨ ਮੇਲੇ ਤੇ ਸਨਮਾਨ ਦੇਣ ਲਈ ਅਗਾਂਹਵਧੂ ਕਿਸਾਨਾਂ ਤੋਂ ਅਰਜ਼ੀਆਂ ਮੰਗੀਆਂ

ਪੀ.ਏ.ਯੂ. ਨੇ ਸਤੰਬਰ ਕਿਸਾਨ ਮੇਲੇ ਤੇ ਸਨਮਾਨ ਦੇਣ ਲਈ ਅਗਾਂਹਵਧੂ ਕਿਸਾਨਾਂ ਤੋਂ ਅਰਜ਼ੀਆਂ ਮੰਗੀਆਂ

ਲੁਧਿਆਣਾ 26 ਜੂਨ (ਵਰਲਡ ਪੰਜਾਬੀ ਟਾਈਮਜ਼) ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ ਵੱਲੋਂ ਹਰ ਸਾਲ ਵਾਂਗ ਸਤੰਬਰ ਮਹੀਨੇ ਦੇ ਕਿਸਾਨ ਮੇਲੇ ਤੇ ਅਗਾਂਹਵਧੂ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ…

✊ ਬੇਈਮਾਨਾਂ ਦੇ ਰਾਜ ਨਹੀਂ ਰਹਿਣੇ ✊

*ਇਹ ਤਖਤ ਨਹੀਂ ਰਹਿਨੇ,ਤਾਜ ਨਹੀਂ ਰਹਿਣੇ,ਸਦਾ ਬੇਈਮਾਨਾਂ ਦੇ,ਰਾਜ ਨਹੀਂ ਰਹਿਣੇ। *ਸਦਾ ਕਿਰਤੀਆਂ ਦੀ ਲੁੱਟ ਨਹੀਂ ਰਹਿਣੀ,ਸਦਾ ਸਰਮਾਏਦਾਰਾਂ ਹੱਥ ਸਮਾਜ ਨਹੀਂ । *ਸਦਾ ਹੀ ਤਕੜੇ ਦਾ ਸਤੀ-ਵੀਹੀਂ 100 ਨਹੀਂ ਰਹਿਣਾ,ਇਹ ਵਹਿਮ-ਭਰਮ…
ਲਹਿੰਦੇ ਪੰਜਾਬ ਦੀ ਜ਼ਹੀਨ ਸ਼ਾਇਰਾ : ਬੁਸ਼ਰਾ ਐਜਾਜ਼

ਲਹਿੰਦੇ ਪੰਜਾਬ ਦੀ ਜ਼ਹੀਨ ਸ਼ਾਇਰਾ : ਬੁਸ਼ਰਾ ਐਜਾਜ਼

ਬੁਸ਼ਰਾ ਐਜਾਜ਼ ਲਾਹੌਰ (ਪਾਕਿਸਤਾਨ ਵੱਸਦੀ ਉੱਘੀ ਪੰਜਾਬੀ ਤੇ ਉਰਦੂ ਕਵਿੱਤਰੀ ਤੇ ਕਹਾਣੀਕਾਰ ਤਾਂ ਹੈ ਹੀ, ਉਹ ਵੱਖ ਵੱਖ ਮਸਲਿਆਂ ਤੇ ਅਖ਼ਬਾਰੀ ਕਾਲਮ ਵੀ ਲਿਖਦੀ ਹੈ।ਬੁਸ਼ਰਾ ਐਜਾਜ਼ ਦਾ ਜਨਮ 18ਜੂਨ 1959…

ਸਿਰਲੇਖ: ਹੌਂਸਲਾ ਬੁਲੰਦ *

ਇਸ ਦੁਨੀਆਂ ਨੇ ਮੇਰਾ ਸਭ ਕੁਝ ਲੁੱਟ ਲਿਆ,ਪਰ ਮੇਰਾ ਹੌਂਸਲਾ ਬੁਲੰਦ ਹੈ। ਜ਼ਿੰਦਾ ਦਿਲੀਂ ਉਮੀਦਾਂ ਦੀ ਫ਼ਸਲ ਨੂੰਮੈਂ ਅੱਜ ਵੀ ਉਗਾ ਲੈਂਦੀ ਹਾਂ। ਸੁਣ, ਕਦੀ ਸਾਹਾਂ ਦਾ ਇਤਬਾਰ ਨਾ ਕਰੀਂ,ਵੇਖ…

ਦੁਨੀਆਂ ਦੇ ਰੰਗ

ਦੁਨੀਆਂ ਦੇ ਲੋਕਾਂ ਦੇ ਦੇਖੇ ਅਜਬ ਨੇ ਢੰਗਕਾਲੇ ਮੈਲੇ ਦਿਲੋਂ ਸ਼ਕਲੋਂ ਸ਼ੋਖ ਸੂਹੇ ਰੰਗ। ਅਪਣੱਤ ਵਾਲੀ ਹੱਦ ਟੱਪਦੇ ਹੁੰਦੇ ਜਦੋਂ ਸੰਗਸਾਂਝ ਦਾ ਬੂਟਾ ਪਾਲਦੇ ਆਖ਼ਣ ਜਾਨ ਮੰਗ।। ਸੱਜਣ ਪਿੱਠ ਪਿੱਛੇ…