28 ਸਤੰਬਰ ਦਾ ਦਿਨ ਦੇਸ਼ ਦੇ

ਮਹਾਨ ਸ਼ਹੀਦ ਨੂੰ ਸੱਜਦਾਜਿਸਨੇ ਪੰਜ਼ਾਬ ਦਾ ਮਾਣ ਵਧਾ ਦਿੱਤਾ,ਤੇਰੇ ਕਰਕੇ ਇਨਕਲਾਬ ਜ਼ਿੰਦਾਬਾਦਦਾ ਹੱਕ ਨਹੀਂ ਸਾਥੋਂ ਕੋਈ ਖੋ ਸਕਿਆ,ਸਰਦਾਰ ਭਗਤ ਸਿੰਘ ਦਾ ਰੂਪ ਲੈ ਕੇਜੰਮਿਆ ਮਾਤਾ ਵਿਦਿਆਵਤੀ ਦੀ ਕੁੱਖੋਂਪਿੰਡ ਖਟਕੜ ਕਲਾਂ…

ਮੇਰੀਆਂ ਲਿਖਤਾਂ ਨੂੰ ਪਾਠਕਾਂ ਦੀਆਂ ਬਰੂਹਾਂ ਤੱਕ ਪਹੁੰਚਾਉਣ ਵਿੱਚ ਪ੍ਰਿੰਟ ਅਤੇ ਡਿਜ਼ੀਟਲ ਮੀਡੀਏ ਨੇ ਨਿਭਾਇਆ ਅਹਿਮ ਰੋਲ

ਪੰਜਾਬ ਦੇ ਪ੍ਰਸਿੱਧ ਲੇਖਕ ਮਹਿੰਦਰ ਸੂਦ ਵਿਰਕ ਨੇ ਪ੍ਰਿੰਟ ਅਤੇ ਡਿਜ਼ੀਟਲ ਮੀਡੀਏ ਦਾ ਵਿਸ਼ੇਸ ਧੰਨਵਾਦ ਕਰਦੇ ਹੋਏ ਕਿਹਾ ਮੇਰੀਆਂ ਲਿਖਤਾਂ ਨੂੰ ਪਾਠਕਾਂ ਦੀਆਂ ਬਰੂਹਾਂ ਤੱਕ ਪਹੁੰਚਾਉਣ ਵਿੱਚ ਪ੍ਰਿੰਟ ਅਤੇ ਡਿਜ਼ੀਟਲ…

“ਮੁਕਤਿ ਭੁਗਤਿ ਜੁਗਤਿ ਤੇਰੀ ਸੇਵਾ ਜਿਸਤੂੰ ਆਪ ਕਰਾਇਂਹ ॥ “

ਅੰਤਾਰਾਸ਼ਟਰੀ ਸਾਹਿਤਕ ਸਾਂਝਾਂ ਦੀ ਫ਼ਾਊਂਡਰ ਤੇ ਪ੍ਰਬੰਧਕ ਰਮਿੰਦਰ ਰੰਮੀ ਅਤੇ ਸਮੂਹ ਪ੍ਰਬੰਧਕ ਕਮੇਟੀ ਮੈਂਬਰਜ਼ ਵੱਲੋਂ ਡਾ . ਸਵਰਨਜੀਤ ਸਵੀ ਨੂੰ ਪੰਜਾਬ ਆਰਟਸ ਕੌਂਸਲ ਦਾ ਚੇਅਰਮੈਨ ਅਤੇ ਡਾ . ਰਵੇਲ ਸਿੰਘ…

ਮਹਿਕਦੇ ਅਲਫਾਜ਼ ਸਾਹਿਤ ਸਭਾ ਵੱਲੋਂ ਕਰਵਾਇਆ ਗਿਆ ਅਧਿਆਪਕ ਦਿਵਸ ਨੂੰ ਸਮਰਪਿਤ ਤ੍ਰੈ ਭਾਸ਼ੀ ਕਵੀ ਦਰਬਾਰ

ਚੰਡੀਗੜ੍ਹ , 27 ਸੰਤਬਰ (ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼ ) ਮਹਿਕਦੇ ਅਲਫਾਜ਼ ਸਾਹਿਤ ਸਭਾ ਵੱਲੋਂ ਅਧਿਆਪਕ ਦਿਵਸ ਨੂੰ ਸਮਰਪਿਤ ਤ੍ਰੈ ਭਾਸ਼ੀ ਕਵੀ ਦਰਬਾਰ ਕਰਵਾਇਆ ਗਿਆ। ਸ਼੍ਰੋਮਣੀ ਸਾਹਿਤਕਾਰਾ ਮਨਜੀਤ ਇੰਦਰਾ ਨੇ…

ਸ਼ਹੀਦ ਭਗਤ ਸਿੰਘ ਦੇ 117ਵੇਂ ਜਨਮ ਦਿਨ ਮੌਕੇ 28 ਸਤੰਬਰ ਨੂੰ ਨਾਟਕ “114 ਦਿਨ” ਪੰਜਾਬ ਖੇਤੀ ਵਰਸਿਟੀ ਦੇ ਓਪਨ ਏਅਰ ਥੀਏਟਰ ਵਿਖੇ ਖੇਡਿਆ ਜਾਵੇਗਾ।

ਲੁਧਿਆਣਾਃ 27 ਸਤੰਬਰ (ਵਰਲਡ ਪੰਜਾਬੀ ਟਾਈਮਜ਼) ਸ਼ਹੀਦ ਭਗਤ ਸਿੰਘ ਦੇ 117ਵੇਂ ਜਨਮ ਦਿਨ ਨੂੰ ਸਮਰਪਿਤ ਨਾਟਕ “114 ਦਿਨ” ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਡਾ. ਅਮਰਜੀਤ ਸਿੰਘ ਖਹਿਰਾ ਓਪਨ ਏਅਰ ਥੀਏਟਰ…

ਰਹਾਉ ਦਾ ਕੀ ਅਰਥ ਹੈ?

ਇਸ ਸ਼ਬਦ ਵਿਚ ਰਹਾਉ ਦੀ ਪੰਗਤੀ ਹੈ। ਦੇਖੋਗੁਰ ਕਾ ਬਚਨੁ ਬਸੈ ਜੀਅ ਨਾਲੇ।।ਜਲਿ ਨਹੀ ਡੂਬੈ ਤਸਕਰੁ ਨਹੀ ਲੇਵੈ ਭਾਇ ਨ ਸਾਕੈ ਜਾਲੇ।। ਰਹਾਉ।।ਜਿਸ ਮਨੁੱਖ ਦੇ ਹਿਰਦੇ ਵਿੱਚ ਗੁਰੂ ਉਪਦੇਸ਼ ਵਸ…