ਸ਼੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤਫੇਰੀ ਮੰਡਲ ਵੱਲੋਂ ਜਨਮ ਅਸ਼ਟਮੀ ਉਤਸਵ 26 ਅਗਸਤ ਨੂੰ।

ਅਹਿਮਦਗੜ੍ਹ, 22 ਅਗਸਤ ( ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ਼) ਸ਼੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਅਹਿਮਦਗੜ੍ਹ ਵੱਲੋਂ ਸ਼੍ਰੀ ਦੁਰਗਾ ਮਾਤਾ ਮੰਦਿਰ ਵਿਖੇ 26 ਅਗਸਤ ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ…

ਨੈਣਾ ਜੀਵਨ ਜਯੋਤੀ ਕਲੱਬ ਨੇ ‘ਆਪਣੀ ਦੁਕਾਨ’ ਗੋਦ ਲੈਣ ਵਾਲ਼ੇ ਸੱਜਣਾਂ ਇੰਜੀ. ਪਰਮਿੰਦਰ ਕੁਮਾਰ ਅਤੇ ਜਰਨੈਲ ਸਿੰਘ ਨੂੰ ਸਨਮਾਨਿਤ ਕੀਤਾ

ਰੋਪੜ, 22 ਅਗਸਤ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼) ਨੈਣਾ ਜੀਵਨ ਜਯੋਤੀ ਕਲੱਬ (ਰਜਿ.) ਰੋਪੜ ਵੱਲੋਂ ਚਲਾਈ ਜਾ ਰਹੀ 'ਆਪਣੀ ਦੁਕਾਨ' (ਜਿੱਥੇ ਲੋੜਵੰਦਾਂ ਨੂੰ ਮੁਫ਼ਤ ਸਮਾਨ ਮਿਲਦਾ ਹੈ) ਨੂੰ ਗੋਦ ਲੈਣ…

,,,,ਯਾਦ ਕਰਾਤੀ ਨਾਨੀ,,,,,

ਪਹਿਲਾਂ ਹੀ ਭਾਅ ਸਬਜ਼ੀਆਂ ਦੇਚੜ੍ਹੇ ਪਏ ਅਸਮਾਨੀ,ਹੁਣ ਤਾਂ ਯਾਰੋ ਦਾਲਾਂ ਨੇ ਵੀ ਯਾਦਕਰਾਤੀ ਨਾਨੀ।ਕੀ ਲਿਆਵੇ ਕੀ ਛੱਡੇ ਬੰਦਾ ਸਨਵਿਚਾਲੇ ਫੱਸੇ,ਜਦ ਸੋਦੇ ਦਾ ਭਾਅ ਪੁੱਛੀਏ ਤਾਂਲਾਲਾ ਬੈਠਾ ਹੱਸੇ।ਧੋਤੀ ਮੂੰਗੀ, ਦਾਲ ਮਸਰੀ…

ਕੋਲਕਾਤਾ ‘ਚ ਮਹਿਲਾ ਡਾਕਟਰ  ਦੇ ਵਹਿਸ਼ੀਆਨਾ  ਬਲਾਤਕਾਰ ਤੇ ਕਤਲ ‘ਤੇ  ਅਧਿਆਪਕ ਜਥੇਬੰਦੀਆਂ ਨੇ  ਰੋਸ ਪ੍ਰਗਟਾਇਆ

ਸਿੱਧਵਾਂ ਬੇਟ 22 ਅਗਸਤ (ਵਰਲਡ ਪੰਜਾਬੀ ਟਾਈਮਜ਼) ਪਿਛਲੇ ਦਿਨੀ ਕੋਲਕਾਤਾ ਦੇ ਇੱਕ ਹਸਪਤਾਲ ਵਿੱਚ ਜੂਨੀਅਰ ਮਹਿਲਾ ਡਾਕਟਰ ਨਾਲ ਸ਼ਰਾਰਤੀ ਅਨਸਰਾਂ ਵੱਲੋਂ ਕੀਤੇ ਗਏ ਦਿਲ ਕੰਬਾਊ ਅਤੇ ਵਹਿਸ਼ੀਅਨਾ  ਬਲਾਤਕਾਰ ਤੇ ਕਤਲ…

ਗੁਲਾਟੀ ਪਬਲਿਸ਼ਰਜ਼ ਵੱਲੋਂ ਐਬਸਫੋਰਡ ਮੇਲੇ ‘ਤੇ ਲਾਈ ਪੁਸਤਕ ਪ੍ਰਦਰਸ਼ਨੀ ਨੂੰ ਨੌਜਵਾਨਾਂ ਵੱਲੋਂ ਭਰਵਾਂ ਹੁੰਗਾਰਾ

ਸਰੀ, 22 ਅਗਸਤ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਗੁਲਾਟੀ ਪਬਲਿਸ਼ਰਜ਼ ਲਿਮਟਿਡ ਸਰੀ ਵੱਲੋਂ ਬੀਤੇ ਦਿਨ ਐਬਸਫੋਰਡ ਵਿਖੇ ਵਾਲੀ ਕਲਚਰਲ ਕਲੱਬ ਵੱਲੋਂ ਲਾਏ ਗਏ ਖੇਡ ਅਤੇ ਗਾਇਕੀ ਦੇ ਮੇਲੇ ‘ਤੇ ਪੁਸਤਕ ਪ੍ਰਦਰਸ਼ਨੀ…

ਮਿਹਨਤੀ, ਮਿਲਣਸਾਰ ਤੇ ਪ੍ਰਤਿਭਾਸ਼ਾਲੀ- ਪਿ੍ਰੰਸੀਪਲ ਚਰਨਜੀਤ ਕੌਰ ਅਹੂਜਾ

ਲੁਧਿਆਣੇ ਜਿਲ੍ਹੇ ਵਿੱਚ ਦਰਿਆ ਸਤਲੁਜ ਦੇ ਨਜਦੀਕ ਬੇਟ ਖੇਤਰ ਵਿੱਚ ਕਸਬੇ ਦਾ ਰੂਪ ਧਾਰੀ ਬੈਠੇ ਪਿੰਡ ਹੰਬੜ੍ਹਾਂ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿਛਲੇ ਕੁਝ ਵਰਿ੍ਹਆਂ ਤੋਂ ਸਰਵਪੱਖੀ ਵਿਕਾਸ ਦੀਆ ਬੁਲੰਦੀਆਂ…

ਗੁਰਮੀਤ ਸਿੱਧੂ ਦੇ ਪਲੇਠੇ ਗ਼ਜ਼ਲ ਸੰਗ੍ਰਹਿ ‘ਪਿੰਡ ਤੋਂ ਬ੍ਰਹਿਮੰਡ’ ਦਾ ਰਿਲੀਜ਼ ਸਮਾਗਮ

ਸਰੀ, 22 ਅਗਸਤ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਗ਼ਜ਼ਲ ਮੰਚ ਸਰੀ ਵੱਲੋਂ ਗੁਰਮੀਤ ਸਿੱਧੂ ਦੇ ਪਲੇਠੇ ਗ਼ਜ਼ਲ ਸੰਗ੍ਰਹਿ ‘ਪਿੰਡ ਤੋਂ ਬ੍ਰਹਿਮੰਡ’ ਰਿਲੀਜ਼ ਕਰਨ ਅਤੇ ਇਸ ਉੱਪਰ ਵਿਚਾਰ ਚਰਚਾ ਕਰਨ ਲਈ ਗਰੈਂਡ…

ਨਵੇਂ ਫੌਜਦਾਰੀ ਕਾਨੂੰਨਾਂ ਵਿਰੁੱਧ ਕਨਵੈਂਸ਼ਨ ਇੱਕ ਸਤੰਬਰ ਨੂੰ

ਸੰਗਰੂਰ : 21 ਅਗਸਤ (ਸਵਰਨਜੀਤ ਸਿੰਘ/ਵਰਲਡ ਪੰਜਾਬੀ ਟਾਈਮਜ਼) ਅਰੁੰਧਤੀ ਰਾਏ , ਪੋ੍ਫੈਸਰ ਸ਼ੇਖ ਸ਼ੌਕਰ ਹੁਸੈਨ ਖਿਲਾਫ ਯੂ ਏ ਪੀ ਏ ਅਧੀਨ ਕੇਸ ਚਲਾਉਣ ਦੀ ਮਨਜ਼ੂਰੀ ਦੇਣ ਅਤੇ ਤਿੰਨ ਨਵੇਂ ਫੌਜਦਾਰੀ…

ਕੋਟਕਪੂਰਾ ਵਿਖ਼ੇ ਸ਼ਾਕਿਆ ਸਮਾਜ ਦੇ ਸੰਗਠਨ ਬਾਰੇ ਹੋਈ ਵਿਚਾਰ ਚਰਚਾ 

ਸਰਬਸੰਮਤੀ ਨਾਲ ਸੁਰੇਸ਼ ਕੁਮਾਰ ਸ਼ਾਕਿਆ ਨੂੰ ਸਮਿਤੀ ਦਾ ਖਜਾਨਚੀ ਚੁਣਿਆ ਗਿਆ ਕੋਟਕਪੂਰਾ, 21 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਬੁੱਧ ਸਾਕਿਆ ਸਮਿਤੀ ਕੋਟਕਪੂਰਾ ਵੱਲੋਂ ਜਰੂਰੀ ਮੀਟਿੰਗ ਅਸ਼ੋਕਾ ਪਾਰਕ ਵਿਖੇ ਕੀਤੀ ਗਈ!…