ਪੰਜਾਬ ਦੇ ਪਰਵਾਸ ਅਤੇ ਉਚੇਰੀ ਸਿੱਖਿਆ ਵਿਸ਼ੇ ਤੇ ਸੰਵਾਦ ਹੋਇਆ।

ਉਚੇਰੀ ਸਿੱਖਿਆ ਅਤੇ ਸਮਾਜ ਦੇ ਸਮੁੱਚੇ ਵਿਕਾਸ ਵਿੱਚ ਡੂੰਘਾ ਰਿਸ਼ਤਾ: ਡਾ. ਸਵਰਾਜ ਸਿੰਘ ਪਟਿਆਲਾ 14 ਫ਼ਰਵਰੀ (ਡਾ. ਭਗਵੰਤ ਸਿੰਘ/ਵਰਲਡ ਪੰਜਾਬੀ ਟਾਈਮਜ਼) ਗੁਰਮਤਿ ਲੋਕਧਾਰਾ ਵਿਚਾਰਮੰਚ ਦੇ ਸਹਿਯੋਗ ਨਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ…

ਮੇਰੀ ਦੁਨੀਆਂ 

ਮੇਰੀ ਦੁਨੀਆਂ ਵਿੱਚ ਵੱਸਦੇ ਨੇ,  ਤਰ੍ਹਾਂ-ਤਰ੍ਹਾਂ ਦੇ ਲੋਕ। ਕੁਝ ਨੇ ਹੱਸਣ-ਖੇਡਣ ਵਾਲੇ,  ਕੁਝ ਰਹਿੰਦੇ ਵਿੱਚ ਸ਼ੋਕ। ਓਸ ਪ੍ਰਭੂ ਨੇ ਸਾਜੀ ਹੈ,  ਇਹ ਦੁਨੀਆਂ ਰੰਗ-ਬਿਰੰਗੀ। ਕਿਸੇ ਲਈ ਇਹ ਮਾਇਆ-ਛਾਇਆ,  ਕਿਸੇ ਲਈ…

ਐੱਸ.ਬੀ.ਆਰ.ਐੱਸ. ਗੁਰੂਕੁਲ ਵਿੱਚ 12ਵੀਂ ਜਮਾਤ ਲਈ ਵਿਦਾਇਗੀ ਪਾਰਟੀ ਦਾ ਆਯੋਜਨ

ਮਿਸਟਰ ਫੇਅਰਵੈੱਲ ਪਰਵਾਜ਼ ਸਿੰਘ ਤੇ ਮਿਸ ਫੇਅਰਵੈੱਲ ਗੁਰਲੀਨ ਕੌਰ ਨੂੰ ਚੁਣਿਆ ਮਿਸਟਰ ਫੋਟੋਜੈਨਿਕ ਅਨੀਸ਼ ਵਰਮਾ ਅਤੇ ਮਿਸ ਫੋਟੋਜੈਨਿਕ ਕਰਿਮਾ ਮਲਿਕ ਦੇ ਹਿੱਸੇ ਆਇਆ ਕੋਟਕਪੂਰਾ, 15 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)…

ਸਾਂਝਾ ਵਿਹੜਾ****

ਹੁਣ ਨਾ ਰਿਹਾ ਸਾਂਝਾ ਵਿਹੜਾਂਹੋਗੇ ਰਿਸ਼ਤੇ ਬੇਗਾਨੇ।ਪਿਆਰ ਦਾ ਹੱਥ ਸਿਰਾਂ ਤੇ ਹੁਣ ਰਖੇਗਾ।ਦਾਦਾ, ਦਾਦੀ, ਚਾਚਾ ਚਾਚੀਸਭ ਅਲੱਗ ਹੋਏ।ਨਾ ਪਿਆਰ ਨਾ ਕਿਸੇ ਲਾਡ ਕਰਨਾ ਹੈ।ਪਹਿਲਾਂ ਇਕੱਠੇ ਰਹਿੰਦੇ ਸਨਕਿਸੇ ਨੂੰ ਕੋਈ ਫ਼ਿਕਰ…

ਆਈ ਬਸੰਤ

ਰੁੱਤ ਬਸੰਤ ਦਾ ਮੌਸਮ ਆਇਆ, ਨਾ ਗਰਮੀ ਨਾ ਸਰਦੀ। ਛੇ ਰੁੱਤਾਂ 'ਚੋਂ ਸਿਰਕੱਢ ਹੈ ਇਹ, ਰਾਣੀ ਭਾਰਤ-ਭਰ ਦੀ। ਫੁੱਲ-ਪੱਤੀਆਂ ਸਭ ਮਹਿਕ ਰਹੇ ਨੇ, ਦਿੱਸੇ ਅਜਬ ਨਜ਼ਾਰਾ। ਰੰਗ ਬਸੰਤੀ ਹਰ ਪਾਸੇ…

ਬਸੰਤ ਪੰਚਮੀ ਦਾ ਤਿਉਹਾਰ ਬੂਟੇ ਲਗਾ ਮਨਾਇਆ: ਹਰਮਨਪ੍ਰੀਤ ਸਿੰਘ

ਫ਼ਤਹਿਗੜ੍ਹ ਸਾਹਿਬ, 15 ਫ਼ਰਵਰੀ (ਵਰਲਡ ਪੰਜਾਬੀ ਟਾਈਮਜ਼) ਮੌਜੂਦਾ ਮੌਸਮ ਬੂਟੇ ਲਗਾਉਣ ਲਈ ਬਹੁਤ ਵਧੀਆ ਹੈ, ਆਓ ਬੂਟੇ ਲਗਾ ਮਨੁੱਖੀ ਜੀਵਨ ਨੂੰ ਰੋਗ ਮੁਕਤ ਤੇ ਸਮੁੱਚੀ ਕਾਇਨਾਤ ਨੂੰ ਖ਼ੁਸ਼ਗਵਾਰ ਬਣਾਈਏ। ਇਨ੍ਹਾਂ…

ਬਸੰਤ ਰੁੱਤ

ਕੁਦਰਤ ਰਾਣੀ ਨੇ ਧਰਤ ਦੀ ਹਿੱਕ ਉੱਤੇ,ਕਿਹਾ ਸੁਹਣਾ ਪਸਾਰ ਪਸਾਰਿਆ ਏ।ਹਰਿਆ ਭਰਿਆ ਲਿਬਾਸ ਪਹਿਨਾ ਕੇ ਤੇ,ਸੋਨੇ ਰੰਗਾਂ ਦੇ ਨਾਲ ਸ਼ਿੰਗਾਰਿਆ ਏ। ਭੌਰੇ ਤਿਤਲੀਆਂ ਕਰਨ ਕਲੋਲ ਸਾਰੇ,ਕਾਇਨਾਤ ਨੂੰ ਮਸਤ ਬਣਾਈ ਜਾਂਦੇ।ਕੋਇਲਾਂ…

ਵੈਲਨਟਾਈਨ ਡੇ

ਇਹ ਇੱਕ ਦਿਨ ਨਹੀਂ ਇਜ਼ਹਾਰਾਂ ਦਾ।ਹਰ ਦਿਨ ਹੈ ਸੁੱਚੇ ਪਿਆਰਾਂ ਦਾ। ਨਾ ਇਹ ਮੁਹਤਾਜ਼ ਗੁਲਾਬਾਂ ਦਾ,ਨਾ ਇਹ ਮੁਹਤਾਜ਼ ਸ਼ਬਾਬਾਂ ਦਾ। ਇਹ ਤਾਂ ਰਿਸ਼ਤਾ ਹੈ ਰੂਹਾਂ ਦਾ,ਮਾਵਾਂ ਸੱਸਾਂ ਤੇ ਨੂੰਹਾਂ ਦਾ।…

ਦਿੱਲੀ ਵੱਲ ਕੂਚ-(ਕਾਵਿ ਵਿਅੰਗ)

ਲਾ ਲਾ ਕਿੱਲ ਸੜਕਾਂ ਦੇ ਢਿੱਡਪਾੜੇ,ਰੱਖੇ ਪੱਥਰ ਰਾਹਾਂ ਵਿਚਕਾਰਮੀਆਂ।ਕਿਧਰੇ ਰੱਖ ਸਲੈਬਾਂ ਇਹਨਾਂ ਰੋਕਲਾਈ,ਹਰ ਇੱਕ ਵਰਤਿਆ ਹਥਿਆਰਮੀਆਂ।ਗੰਦੇ ਪਾਣੀ ਦੀਆਂ ਪਾਉਂਦੇ ਬਾਛੜਾਨੂੰ,ਰਿਹਾ ਡਰੋਨ ਵੀ ਜ਼ਹਿਰ ਖਲਾਰਮੀਆਂ।ਜਦ ਚੜ੍ਹੇ ਪੰਜਾਬੀ ਤੂਫ਼ਾਨ ਬਣਕੇ,ਰੋਕਾਂ ਸੁੱਟੀਆਂ ਸੜਕੋਂ…

ਕੰਨਿਆ ਸਕੂਲ ਵਿਖੇ ਬਸੰਤ ਪੰਚਮੀ ਮੌਕੇ ਐੱਨ.ਐੱਸ.ਐੱਸ. ਕੈਂਪ ਲਗਾਇਆ

ਰੋਪੜ, 15 ਫਰਵਰੀ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼) ਸ.ਸ.ਸ.ਸ. (ਕੰਨਿਆ) ਰੂਪਨਗਰ ਵਿਖੇ ਬਸੰਤ ਪੰਚਮੀ ਮੌਕੇ ਪ੍ਰਿੰਸੀਪਲ ਸੰਦੀਪ ਕੌਰ ਦੀ ਅਗਵਾਈ ਵਿੱਚ ਇੱਕ ਦਿਨਾਂ ਐਨ.ਐਸ.ਐਸ ਲਗਾਇਆ ਗਿਆ। ਪ੍ਰੋਗਰਾਮ ਅਫਸਰ ਰਜਿੰਦਰ ਕੌਰ…