ਇਟਲੀ ਦੀ ਪਹਿਲੀ ਪੰਜਾਬਣ ਰਾਜਦੀਪ ਕੌਰ ਜਿਹੜੀ ਕਿ ਜੋ਼ਖ਼ਮ ਭਰੇ ਕੰਮ ਤੇਲ ਟੈਂਕਰ ਦੀ ਡਰਾਇਵਰ ਬਣ ਇਟਲੀ ਦੀਆਂ ਪ੍ਰਵਾਸੀ ਔਰਤਾਂ ਲਈ ਬਣ ਰਹੀ ਮਿਸਾਲ

ਰੀਝਾਂ ਨੂੰ ਮਾਰ ਕੇ ਕੋਈ ਜਿਉਣਾ ਨਹੀਂ ਹੁੰਦਾ :-ਰਾਜਦੀਪ ਕੌਰ ਮਿਲਾਨ, 7 ਫਰਵਰੀ : (ਨਵਜੋਤ ਪਨੈਚ ਢੀਂਡਸਾ/ਵਰਲਡ ਪੰਜਾਬੀ ਟਾਈਮਜ਼) ਰੀਝਾਂ ਨੂੰ ਮਾਰ ਕੇ ਕੋਈ ਜਿਉਣਾ ਨਹੀਂ ਹੁੰਦਾ ਜੇਕਰ ਜਿੰਦਗੀ ਜਿਉਣੀ…

“ਅੱਜ ਮੈਂ ਤੇਰਾ ਸੁਫ਼ਨਾ ਬਣਨਾ”

ਇਹ ਡਾ.ਸੁਗ਼ਰਾ ਸੱਦਫ਼ ਦੀਆਂ ਪੰਜਾਬੀ ਗ਼ਜ਼ਲਾਂ ਦਾ ਪਰਾਗਾ ਹੈ ਜਿਹਦਾ ਸਮਰਪਣ ਉਨ੍ਹਾਂ ਚੜ੍ਹਦੇ ਪੰਜਾਬ ਦੇ ਉਚੇਰੇ ਸ਼ਾਇਰ ਗੁਰਭਜਨ ਸਿੰਘ ਗਿੱਲ ਦੇ ਨਾਮ ਕੀਤਾ ਏ। ਡਾ. ਸੁਗ਼ਰਾ ਸੱਦਫ਼ ਹੋਰੀਂ ਪੰਜਾਬੀ ਸ਼ਾਇਰੀ…

(ਤੂੰ ਕੀ ਹੈ….)🙏💞

ਤੂੰ ਗੁੰਝਲ ਹੈ ਜਾਂ ਬੁਝਾਰਤ ਹੈ,ਕਹਾਣੀ ਹੈ ਜਾਂ ਬਾਤ ਹੈ,ਕਿਸੇ ਕਵੀ ਦੀ ਸੋਹਣੀ,ਕਵਿਤਾ ਬੇਮਿਸਾਲ ਹੈ,ਨਦੀਆਂ ਦਾ ਵਹਿੰਦਾ ਪਾਣੀ,ਜਾਂ ਨਿਰਮਲ ਆਬਸ਼ਾਰ ਹੈ,ਇਹਨਾਂ ਉੱਡਦੇ ਪਰਿੰਦਿਆਂ ਦੀ,ਲੰਮੀ ਪਰਵਾਜ਼ ਹੈ,ਸੋਹਣੇ ਰੁੱਖਾਂ ਦੀ ਹਵਾ ਤਰੋਤਾਜ਼…

ਸ਼ਾਨਦਾਰ ਰਿਹਾ ਪੁੰਗਰਦੇ ਹਰਫ਼ ਵਿਸ਼ਵ ਸਾਹਿਤਕ ਮੰਚ ਵੱਲੋਂ ਕਰਵਾਇਆ ਗਿਆ ਸਾਂਝੇ ਪੰਜਾਬ ਦਾ ਕਵੀ ਦਰਬਾਰ

ਚੰਡੀਗੜ੍ਹ,7 ਫਰਵਰੀ(ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼) ਪੁੰਗਰਦੇ ਹਰਫ਼ ਵਿਸ਼ਵ ਸਾਹਿਤਕ ਮੰਚ ਵੱਲੋਂ ਵਿਸ਼ੇਸ਼ ਕਵੀ ਦਰਬਾਰ ਕਰਵਾਇਆ ਗਿਆ । ਮੰਚ ਦੇ ਸੰਸਥਾਪਕ ਰਮਨਦੀਪ ਕੌਰ ਰੰਮੀ ਅਤੇ ਪ੍ਰਧਾਨ ਅਮਨਬੀਰ ਸਿੰਘ ਧਾਮੀ ਨੇ…

ਕੀਮਤੀ ਪੱਥਰ 

   ਇੱਕ ਯੁਵਕ ਕਵਿਤਾਵਾਂ ਲਿਖਦਾ ਸੀ, ਪਰ ਉਹਦੇ ਇਸ ਗੁਣ ਦਾ ਕੋਈ ਮੁੱਲ ਨਹੀਂ ਸੀ ਪਾਉਂਦਾ। ਘਰ ਵਾਲੇ ਵੀ ਉਹਨੂੰ ਤਾਅਨੇ-ਮਿਹਣੇ ਦਿੰਦੇ ਰਹਿੰਦੇ ਕਿ ਤੂੰ ਕਿਸੇ ਕੰਮ ਦਾ ਨਹੀਂ, ਬਸ…

ਬੀਮਾਰੀ

   ਸੋਮਵਾਰ ਦਾ ਦਿਨ ਸੀ। ਆਫ਼ਿਸ ਜਾਣਾ ਸੀ ਪਰ ਤਬੀਅਤ ਕੁਝ ਠੀਕ ਨਹੀਂ ਲੱਗੀ, ਇਸਲਈ ਸੋਚਿਆ ਕਿ ਅੱਜ ਅਰਾਮ ਕਰ ਲੈਂਦਾ ਹਾਂ। ਸ਼ਾਮ ਨੂੰ ਗੱਪਸ਼ੱਪ ਮਾਰਨ ਲਈ ਸ਼ਰਮਾ ਜੀ ਦੇ…

ਜਰਖੜ ਖੇਡਾਂ ਤੇ ਹੋਵੇਗਾ 6 ਸਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ 

ਗੁਰਜਤਿੰਦਰ ਰੰਧਾਵਾ, ਹਰਜੀਤ ਹਰਮਨ ਪੁਰੇਵਾਲ, ਸੁਰਿੰਦਰ ਕੌਰ, ਐਸ ਐਸ ਸੈਣੀ ਦਾ ਹੋਵੇਗਾ ਵਿਸ਼ੇਸ਼ ਐਵਾਰਡਾਂ ਨਾਲ ਸਨਮਾਨ ਕੋਚ ਦੇਵੀ ਦਿਆਲ ਐਵਾਰਡ ਮਿਲੇਗਾ ਸਾਬਕਾ ਕਬੱਡੀ ਸਟਾਰ ਮਨਜੀਤ ਸਿੰਘ ਮੋਹਲਾ ਖਡੂਰ ਨੂੰ ਲੁਧਿਆਣਾ…

ਵਾਈਸ ਚਾਂਸਲਰ, ਡਾ.ਰਾਜੀਵ ਸੂਦ ਨੇ ਕਾਰਜਕਾਰੀ ਡਾਇਰੀ 2024 ਕੀਤੀ ਜਾਰੀ

ਫ਼ਰੀਦਕੋਟ 7 ਫ਼ਰਵਰੀ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)   ਪ੍ਰਸ਼ਾਸਕੀ ਕਾਰਜਾਂ ਨੂੰ ਸੁਚਾਰੂ ਬਣਾਉਣ ਅਤੇ ਸੰਗਠਨਾਤਮਕ ਕੁਸ਼ਲਤਾ ਨੂੰ ਵਧਾਉਣ ਦੇ ਉਦੇਸ਼ ਨਾਲ ਇੱਕ ਮਹੱਤਵਪੂਰਨ ਵਿਕਾਸ ਵਿੱਚ, ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਫਰੀਦਕੋਟ ਦੇ…

ਦੋ ਕਿਤਾਬਾਂ ਦਾ ਲੋਕ ਅਰਪਣ ਅਤੇ ‘ਨੌਜੁਆਨ ਪੀੜ੍ਹੀ ਨੂੰ ਬੋਲੀ ਤੇ ਸਭਿਆਚਾਰ ਨਾਲ ਜੋੜਨ ਦੀ ਲੋੜ’ ਤੇ ਵਿਚਾਰ ਵਟਾਂਦਰਾ

ਜਸਵਿੰਦਰ ਸਿੰਘ ਰੁਪਾਲ ਦੀਆਂ ਦੋ ਕਿਤਾਬਾਂ, ‘ਰਸੀਲਾ ਕਾਵਿ’ ਤੇ ‘ਕੀਤੋਸ ਆਪਣਾ ਪੰਥ ਨਿਰਾਲਾ’ ਲੋਕ-ਅਰਪਣ ਕੀਤੀਆਂ ਗਈਆਂ ਕੈਲਗਰੀ, 6 ਫਰਵਰੀ : (ਵਰਲਡ ਪੰਜਾਬੀ ਟਾਈਮਜ਼) ਕੈਲਗਰੀ ਲੇਖਕ ਸਭਾ ਦੀ 3 ਫਰਵਰੀ, 2024…