ਲੇਖਕ ਜ਼ਫ਼ਰ ਇਕਬਾਲ ਜ਼ਫ਼ਰ ਦੀ ਪੁਸਤਕ ਜ਼ਫ਼ਰੀਅਤ ਤੋਂ ਸਾਹਿਤਕ ਰਚਨਾ

ਕਿਤਾਬ ਤੋਂ ਕਲਮ ਤੱਕ ਦਾ ਸਫ਼ਰ ਪੰਜਾਬੀ ਮੇਰੀ ਰੂਹ ਦੀ ਭਾਸ਼ਾ ਹੈ ਅਤੇ ਉਰਦੂ ਮੇਰੇ ਸਰੀਰ ਦੀ ਭਾਸ਼ਾ ਹੈ, ਇਸ ਲਈ ਮੇਰੇ ਦਿਲ-ਦਿਮਾਗ ਦੇ ਲਫ਼ਜ਼ਾਂ ਨੇ ਇਸ ਮੰਜ਼ਿਲ ਤੱਕ ਪਹੁੰਚਣ…

ਨਹੀ ਕਰਦਾ

ਓਹ ਆਖੇ ਤੂੰ ਪਿਆਰ ਨਹੀੰ ਕਰਦਾਪਹਿਲਾਂ ਜਿਹਾ ਕਰਾਰ ਨਹੀੰ ਕਰਦਾ ਖਾਲੀ ਭਾਂਡੇ ਮੇਰੇ ਚੋਵਨ ਦਿਨ ਰਾਤੀੰਹੁਣ ਪੈਰਾਂ ਉੱਪਰ ਭਾਰ ਨਹੀੰ ਕਰਦਾ ਲਾਵਾਂ ਤੜਕਾ ਮੈੰ ਨਿੱਤ ਭੁੰਨਦੀ ਗੰਡੇਮਲਾਈ ਦਾ ਕਾਰੋਬਾਰ ਨਹੀੰ…

ਸਿਆਣਪ ਜਾਂ ਸੂਮਪੁਣਾ (ਲੇਖ)

ਹਰ ਇਨਸਾਨ ਦੀ ਜ਼ਿੰਦਗੀ ਝਰਨੇ ਦੇ ਪਾਣੀ ਵਾਂਗ ਵਹਿੰਦੀ ਪੱਥਰਾਂ ਰੇਤ ਦੇ ਮੈਦਾਨਾਂ ਦੇ ਰਾਹੀਂ ਗੁਜ਼ਰਦੀ ਹੋਈ ਲੰਘਦੀ ਹੈ ਪਰ ਇਸ ਤਰਦੇ ਪਾਣੀ ਦੇ ਸਫ਼ਰ ਦੀ ਪੜਚੋਲ ਕਰਦਿਆਂ ਜਦੋਂ ਮੈਂ…

ਸਾਉਣ ਮਹੀਨਾ ਚੜਦੇ ਹੀ,

ਮੁੜ ਬਚਪਨ ਦੀਆਂ ਯਾਦਾਂ ਦਾ ਆਉਣਾ।ਉਹ ਪਿੰਡ ਦੇ ਸਕੂਲ ਵਿੱਚ ਸ਼ਾਮ ਨੂੰ ਤੀਆਂ ਦਾ ਲੱਗਣਾ,ਵਿਆਹੀਆਂ ਵਰੀਆਂ ਧੀਆਂ ਦਾ ਪੇਕੇ ਘਰ ਆਉਣਾ । ਤੀਆਂ ਦੇ ਬਹਾਨੇਸਖੀਆਂ ਨੂੰ ਮਿਲਣਾ,ਕੁਝ ਉਨ੍ਹਾਂ ਦੀਆਂ ਸੁਣਨਾਕੁਝ…

ਇਲੈਕਟ੍ਰੋਨਿਕਸ ਮੀਡੀਆ ਵੈਲਫੇਅਰ ਐਸੋਸੀਏਸ਼ਨ ਦੇ ਅਮਨਦੀਪ ਲੱਕੀ 5ਵੀਂ ਵਾਰ ਬਣੇ ਪ੍ਰਧਾਨ

ਕੋਟਕਪੂਰਾ, 29 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਇਲੈਕਟ੍ਰੋਨਿਕਸ ਮੀਡੀਆ ਵੇਲਫੇਅਰ ਐਸੋਸੀਏਸ਼ਨ ਫਰੀਦਕੋਟ ਦੀ ਇਕ ਵਿਸ਼ੇਸ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਗੁਰਜੀਤ ਸਿੰਘ ਰੋਮਾਣਾ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਪੱਤਰਕਾਰਾਂ ਨੂੰ…

ਹੇਰਾਫੇਰੀ ਦੇ ਮਾਮਲੇ ’ਚ ਪੀਐਸਪੀਸੀਐਲ ਦੇ ਐਕਸੀਅਨ ਸਮੇਤ ਤਿੰਨ ਮੁਅੱਤਲ, 6 ਖਿਲਾਫ ਮਾਮਲਾ ਦਰਜ

ਮਾਮਲੇ ’ਚ ਸ਼ਾਮਲ ਕਰਮਚਾਰੀਆਂ ਤੇ ਕਬਾੜ ਖਰੀਦਣ ਵਾਲੇ ਵਪਾਰੀ ਖਿਲਾਫ ਵੀ ਕਾਰਵਾਈ ਸ਼ੁਰੂ ਕੋਟਕਪੂਰਾ, 29 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ. (ਪੀ.ਐੱਸ.ਪੀ.ਸੀ.ਐੱਲ.) ਦੇ ਸਥਾਨਕ ਮੁਕਤਸਰ ਸੜਕ…

ਮੁਲਾਜ਼ਮਾਂ ਦੇ ਪ੍ਰਮੁੱਖ ਆਗੂ ਰਣਬੀਰ ਸਿੰਘ ਢਿੱਲੋਂ ਦਾ ਸ਼ਰਧਾਂਜਲੀ ਸਮਾਗਮ ਅੱਜ 

ਕੋਟਕਪੂਰਾ, 29 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਪ੍ਰਮੁੱਖ ਆਗੂ ਸਾਥੀ ਰਣਬੀਰ ਸਿੰਘ ਢਿੱਲੋਂ ਦੇ ਨਮਿਤ ਪਾਠ ਦਾ ਭੋਗ ਅਤੇ ਸ਼ਰਧਾਂਜਲੀ…

ਮਿਲੇਨੀਅਮ ਸਕੂਲ ਨੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ‘ਤੀਜ’ ਦਾ ਤਿਉਹਾਰ

ਕੋਟਕਪੂਰਾ, 29 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਇੰਟਰਨੈਸ਼ਨਲ ਮਿਲੇਨੀਅਮ ਸਕੂਲ ਪੰਜਗਰਾਈਂ ਕਲਾਂ ਵਿਖੇ ‘ਤੀਜ’ ਦਾ ਤਿਉਹਾਰ ਬੜੀ ਹੀ ਧੂਮ-ਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਕੂਲ ਦੀਆਂ ਵਿਦਿਆਰਥਣਾ ਨੇ ਆਪਣੇ ਰਵਾਇਤੀ…

ਪੰਜਾਬੀ ਲੇਖਕ ਮੰਚ ਫਰੀਦਕੋਟ ਦੀ ਮਾਸਿਕ ਇਕੱਤਰਤਾ ਹੋਈ ।

ਫਰੀਦਕੋਟ 29 ਜੁਲਾਈ  (  ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼) ਪਿਛਲੇ ਦਿਨੀ ਪੰਜਾਬੀ ਲੇਖਕ ਮੰਚ ਫ਼ਰੀਦਕੋਟ ਦੀ ਮਾਸਿਕ ਇਕੱਤਰਤਾ ਪ੍ਰਸਿੱਧ ਸ਼ਾਇਰ ਜਗੀਰ ਸਿੰਘ ਸੱਧਰ ਦੇ ਗ੍ਰਹਿ ਵਿਖੇ ਪ੍ਰਸਿੱਧ ਲੋਕ ਗਾਇਕ ਪਾਲ…

ਕਵੀ ਮਨਮੋਹਨ ਸਿੰਘ ਦਾਊਂ

   ਮਨਮੋਹਨ ਸਿੰਘ ਦਾਊਂ (ਜਨਮ 22 ਸਤੰਬਰ 1941) ਪੰਜਾਬੀ ਦਾ ਸੁਹਜਵਾਦੀ ਲੇਖਕ ਹੈ। ਬੀਏ., ਬੀਐੱਡ., ਐਮਏ (ਪੰਜਾਬੀ) ਦੀ ਵਿਦਿਆ ਹਾਸਲ ਕਰ ਚੁੱਕਿਆ ਲੇਖਕ ਪੰਜਾਬ ਸਕੂਲ ਸਿੱਖਿਆ ਵਿਭਾਗ ਤੋਂ ਪੰਜਾਬੀ ਲੈਕਚਰਾਰ…