ਦਿੱਲੀ ਮੋਰਚੇ ਨੂੰ ਮੁੱਖ ਰੱਖਦਿਆਂ ਜਿਲ੍ਹਾ ਤਰਨਤਾਰਨ ਦੀ ਹੋਈ ਹੰਗਾਮੀ ਮੀਟਿੰਗ, 1 ਫਰਵਰੀ ਤੋਂ ਸ਼ੁਰੂ ਹੋਵੇਗਾ ਪਿੰਡਾਂ ਵਿੱਚ ਦਿੱਲੀ ਜਾਗਰੂਕ ਟਰੈਕਟਰ ਮਾਰਚ :- ਮਾਨੋਚਾਹਲ, ਸਿੱਧਵਾਂ

ਤਰਨਤਾਰਨ 31 ਜਨਵਰੀ (ਵਰਲਡ ਪੰਜਾਬੀ ਟਾਈਮਜ਼) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਤਰਨਤਾਰਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਣੋਚਾਹਲ ਦੀ ਪ੍ਰਧਾਨ ਹੇਠ ਬਾਬਾ ਕਾਹਨ ਸਿੰਘ ਜੀ ਦੇ ਸਥਾਨਾਂ ਤੇ…

“ ਭਾਵਪੂਰਤ ਅਤੇ ਪ੍ਰੇਰਨਾਦਾਇਕ ਰਿਹਾ ਡਾ. ਨਵਜੋਤ ਕੌਰ ਨਾਲ ਅੰਤਰਰਾਸ਼ਟਰੀ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ “

ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਸਾਂਝੇ ਯਤਨਾਂ ਨਾਲ ਮਹੀਨਾਵਾਰ ਆਨਲਾਈਨ ਪ੍ਰੋਗਰਾਮ “ਸਿਰਜਣਾ ਦੇ ਆਰ ਪਾਰ “ ਵਿੱਚ 29 ਜਨਵਰੀ ਸੋਮਵਾਰ ਨੂੰ ਡਾ. ਨਵਜੋਤ ਕੌਰ ਪ੍ਰਿੰਸੀਪਲ ਲਾਇਲਪੁਰ…

ਗੁਰਮਤਿ ਖੋਜ-ਪ੍ਰਵੀਨ ਲੇਖ ਸੰਗ੍ਰਹਿ ‘ਕੀਤੋਸੁ ਆਪਣਾ ਪੰਥ ਨਿਰਾਲਾ’

ਪੁਸਤਕ ਦਾ ਨਾਮ: ਕੀਤੋਸੁ ਆਪਣਾ ਪੰਥ ਨਿਰਾਲਾ ਲੇਖਕ :-ਜਸਵਿੰਦਰ ਸਿੰਘ ਰੁਪਾਲ (ਵਟਸਐਪ 9814715796) ਪ੍ਰਕਾਸ਼ਕ :- ਸਹਿਜ ਪਬਲੀਕੇਸ਼ਨ ਸਮਾਣਾ(+91 99880 47124) ਰਿਵਿਊ ਕਰਤਾ :- ਰਜਿੰਦਰ ਕੌਰ ਜੀਤ (+91 99147 11191) ਕੁੱਲ…

ਕੰਕਰੀਟ ਦਾ ਜੰਗਲ ਬੇਲਾ

ਧਰਤੀ ਗੀਤ ਸੁਣਾਵੇ ।ਆਪੇ ਲਿਖਦੀ, ਤਰਜ਼ ਬਣਾਉਦੀ,ਬਿਨ ਸਾਜ਼ਾਂ ਤੋਂ ਗਾਵੇ ।ਸੁਣ ਸਕਦੈ ਫੁੱਲਾਂ ਦੇ ਕੋਲੋਂ,ਜੇਕਰ ਬੰਦਾ ਚਾਹੇ । ਅੱਗ ਦਾ ਗੋਲ਼ਾ ਚੌਵੀ ਘੰਟੇਮਘਦੇ ਬੋਲ ਅਲਾਵੇ ।ਸੂਰਜ ਤਪੀਆ ਤਪ ਕਰਕੇ ਵੀ,ਰੌਸ਼ਨੀਆਂ…

ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਭਾਰਤ ਦੇ ਪ੍ਰਧਾਨ ਸ੍ਰੀਮਤੀ ਬਲਵੀਰ ਕੌਰ ਰਾਏਕੋਟੀ ਜਨਰਲ ਸਕੱਤਰ ਕਮਲਜੀਤ ਸਿੰਘ ਲੱਕੀ ,ਮਹਾਨ ਕਮੇਡੀ ਕਲਾਕਾਰ ਸ੍ਰੀ ਬਾਲਮੁਕੰਦ ਸ਼ਰਮਾ ਅਤੇ ਸ੍ਰੀ ਪਵਨ ਮਨਚੰਦਾ ਦਾ ਪੈਰਿਸ ਪੁੱਜਣ ਤੇ ਨਿੱਘਾ ਸਵਾਗਤ

ਮਿਲਾਨ, 30 ਜਨਵਰੀ: (ਨਵਜੋਤ ਪਣੈਚ ਢੀਂਡਸਾ/ਵਰਲਡ ਪੰਜਾਬੀ ਟਾਈਮਜ਼) ਦੋਆਬਾ ਸਪੋਰਟਸ ਕਲੱਬ ਦੇ ਵਿਸ਼ੇਸ਼ ਸੱਦੇ ਤੇ ਮਾਨਯੋਗ ਸ਼ਰਮਾ ਜੀ ਦੇਸ਼ ਵਿਦੇਸ਼ਾਂ ਵਿੱਚ ਵੀਂ ਪੰਜਾਬੀ ਭਾਸ਼ਾ ਅਤੇ ਪੰਜਾਬੀ ਮੀਡੀਆ ਦਾ ਪ੍ਰਚਾਰ ਪ੍ਰਸਾਰ…

ਪਿੰਡ ਹਰੀਨੌਂ ਦੇ ਦੂਜੇ ਫੁੱਟਬਾਲ ਟੂਰਨਾਮੈਂਟ ’ਚ ਕੋਟਕਪੂਰਾ ਦੀ ਟੀਮ ਦਾ ਪਹਿਲਾ ਸਥਾਨ

ਕੋਟਕਪੂਰਾ, 30 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਨੇੜਲੇ ਪਿੰਡ ਹਰੀ ਨੌ ਵਿਖੇ ਦੂਜਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ, ਜਿਸ ’ਚ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਦੇ ਪੀ.ਆਰ.ਓ. ਮਨਪ੍ਰੀਤ ਸਿੰਘ…

ਗੋਤਮ ਬੁੱਧ ਐਜੂਕੇਸ਼ਨਲ ਅਤੇ ਚੈਰੀਟੇਬਲ ਸੁਸਾਇਟੀ ਵਲੋਂ ਕਰਵਾਇਆ ਗਿਆ ਪਤਰਾਇਨ ਪਾਠ

ਕੋਟਕਪੂਰਾ, 30 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਗੋਤਮ ਬੁੱਧ ਐਜੂਕੇਸ਼ਨਲ ਅਤੇ ਚੈਰੀਟੇਬਲ ਸੁਸਾਇਟੀ ਵਲੋਂ ਪ੍ਰਧਾਨ ਪਰਮਪਾਲ ਸ਼ਾਕਿਆ ਜੀ ਦੇ ਨਿਵਾਸ ਸਥਾਨ ਨਿਊ ਕੈਂਟ ਰੋਡ ’ਤੇ ਸਥਿੱਤ ਫਰੈਂਡਜ ਕਲੋਨੀ ਫਰੀਦਕੋਟ ਵਿਖੇ…

ਚਾਈਨਾ ਡੋਰ ਦੀ ਵਰਤੋਂ ਪਤੰਗਬਾਜ਼ਾਂ ਦਾ ਸ਼ੌਂਕ ਤੇ ਪੰਛੀਆਂ ਲਈ ਮੌਤ

ਜਮੀਨ ’ਤੇ ਸੁੱਟੀ ਇਸ ਡੋਰ ਦੇ ਗੁੱਛੇ ਚੋਗਾ ਚੁਗਦੇ ਪੰਛੀਆਂ ਦੇ ਪੈਰਾਂ ’ਚ ਉਲਝ ਜਾਂਦੇ ਹਨ ਕੋਟਕਪੂਰਾ, 30 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਭਾਂਵੇ ਪ੍ਰਸ਼ਾਸ਼ਨ ਵਲੋਂ ਚਾਈਨਾਂ ਡੋਰ ਦੀ ਵਰਤੋਂ…

ਚਾਈਨਾ ਡੋਰ ਵਰਤਣ ‘ਤੇ ਇਕ ਲੱਖ ਰੁਪਏ ਜੁਰਮਾਨਾ ਅਤੇ ਪੰਜ ਸਾਲ ਦੀ ਸਜ਼ਾ ਲਾਜ਼ਮੀ :  ਡਿਪਟੀ ਕਮਿਸ਼ਨਰ

ਕੋਟਕਪੂਰਾ, 30 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਚਾਈਨਾ ਡੋਰ ਦੇ ਇਸਤੇਮਾਲ ਅਤੇ ਸਟੋਰ ਕਰਨ ਤੇ ਬਿਨਾਂ ਕਿਸੇ ਝਿਜਕ ਦੇ…