ਗਾਇਕ ਗਿੱਲ ਗੋਗੋਆਣੀ ਅਤੇ ਦੀਪਕ ਢਿੱਲੋਂ ਦਾ ਨਵਾਂ ਗੀਤ ‘ਜ਼ੁਲਮ’ ਬਣਿਆ ਦਰਸ਼ਕਾਂ ਦੀ ਪਸ

ਚੰਡੀਗੜ੍ਹ 30 ਜਨਵਰੀ (ਹਰਜਿੰਦਰ ਸਿੰਘ/ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਸੰਗੀਤਕ ਖੇਤਰ ਦਾ ਦਾਇਰਾ ਬਹੁਤ ਵਿਸ਼ਾਲ ਹੈ।ਜੇ ਤੁਸੀਂ ਇੱਕ ਵਿਲੱਖਣ ਕਲਾ ਦੇ ਧਨੀ ਹੋ ਫੇਰ ਲੋਕਾਂ ਵਿਚ ਸਹਿਜੇ ਹੀ ਚਰਚਾ ਦਾ ਵਿਸ਼ਾ…

ਬਠਿੰਡਾ ਦੇ ਡਿਪਟੀ ਕਮਿਸ਼ਨਰ ਵਜੋਂ ਜਸਪ੍ਰੀਤ ਸਿੰਘ ਨੇ ਸੰਭਾਲਿਆ ਚਾਰਜ

ਬਠਿੰਡਾ, 30 ਜਨਵਰੀ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਸ੍ਰੀ  ਸ਼ੌਕਤ ਅਹਿਮਦ ਪਰ੍ਹੇ ਡਿਪਟੀ ਕਮਿਸ਼ਨਰ ਦਾ ਤਬਾਦਲਾ ਬਠਿੰਡਾ ਤੋਂ ਪਟਿਆਲਾ ਹੋਣ ਉਪਰੰਤ ਅੱਜ ਇੱਥੇ ਡਿਪਟੀ ਕਮਿਸ਼ਨਰ ਵਜੋਂ ਸ. ਜਸਪ੍ਰੀਤ ਸਿੰਘ (ਆਈਏਐਸ) ਨੇ ਆਪਣਾ ਚਾਰਜ ਸੰਭਾਲ ਲਿਆ ਹੈ। 2014 ਬੈਚ ਦੇ ਆਈਏਐਸ ਅਧਿਕਾਰੀ ਸ. ਜਸਪ੍ਰੀਤ…

ਡਰ ਤੇ ਖੌਫ ਦਾ ਅਨੌਖਾ ਮਨੋਰੰਜਨ ਹੋਵੇਗੀ ਫ਼ਿਲਮ ‘ਵਾਰਨਿੰਗ 2’

ਪੰਜਾਬੀ ਸਿਨੇਮੇ ‘ਚ ਹਰ ਸਾਲ ਨਵੇਂ ਵਿਸ਼ੇ ਦੀਆਂ ਫ਼ਿਲਮਾਂ ਬਣਦੀਆਂ ਹਨ ਤਾਂ ਜੋ ਦਰਸ਼ਕਾਂ ਨੂੰ ਚੰਗਾ ਮਨੋਰੰਜਨ ਦਿੱਤਾ ਜਾ ਸਕੇ। 2022 ‘ਚ ਰਿਲੀਜ਼ ਹੋਈ ਅਮਰ ਹੁੰਦਲ ਵੱਲੋਂ ਡਾਇਰੈਕਟ ਕੀਤੀ ਫ਼ਿਲਮ…

ਫੁਲਕਾਰੀ

ਸੱਤ-ਰੰਗੀ ਫੁਲਕਾਰੀ, ਮੇਰੀ ਜਿੰਦ-ਜਾਨ ਆਂ,ਚਾਵਾਂ ਨਾ ਪਰੁੰਨੇ, ਬੜੇ ਡਾਹਢੇ ਅਰਮਾਨ ਆਂ। ਪਹਿਲਾ ਫੁੱਲ ਰੀਝਾਂ ਨਾਲ ,ਪਾਇਆ ਮੈਂ ਗੁਲਾਬ਼ੀ ਸੀ,ਤੋਰ ਮੇਰੀ ਮੋਰਾਂ ਨੂੰ ਵੀ,ਲੱਗਦੀ ਨਵਾਬ਼ੀ ਸੀ,ਆਖਦਾ ‘ਪੰਜਾਬ ‘ ਤੇਰੀ ਵੱਖਰੀ ਈ…

ਪਸ਼ੂ ਪਾਲਕਾਂ ਨੂੰ ਵੰਡੇ ਸੋਡੀਅਮ ਕਾਰਬੋਨੇਟ ਦੇ ਪੈਕੇਟ

ਬਠਿੰਡਾ, 30 ਜਨਵਰੀ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)  ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਦੇ ਦਿਸਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹੇ ਦੇ ਪਿੰਡ ਰਾਏਕੇ ਕਲਾਂ ਵਿਖੇ ਪਸ਼ੂਆਂ ਚ ਫੈਲੀ ਬਿਮਾਰੀ ਦੀ ਰੋਕਥਾਮ ਦੇ ਮੰਤਵ ਨਾਲ…

ਗੁਰੂ ਰਵਿਦਾਸ / ਗੀਤ।     

ਨਮਸਕਾਰ ਸੌ, ਸੌ ਵਾਰ ਤੈਨੂੰ, ਐ ਗੁਰੂ ਰਵਿਦਾਸ ਪਿਆਰੇ। ਅੱਜ ਵੀ ਤੈਨੂੰ ਸ਼ਰਧਾ ਦੇ ਨਾਲ ਯਾਦ ਕਰਦੇ ਨੇ ਸਾਰੇ। ਜਦੋਂ ਕਾਂਸ਼ੀ 'ਚ ਮਾਤਾ ਕਲਸਾਂ ਦੇ ਘਰ ਤੂੰ ਅਵਤਾਰ ਧਾਰਿਆ, ਖੁਸ਼ੀ…

ਖੇਡਾਂ ‘ਚ ਗੋਲਡ ਮੈਡਲ ਪ੍ਰਾਪਤ ਕਰਨ ਵਾਲਾ ਜੂਨੀਅਰ ਇੰਜੀਨੀਅਰ ਹਰਬੰਸ ਸਿੰਘ ‘ਗੁੱਡ’-(ਸੇਵਾਮੁਕਤੀ ‘ਤੇ ਵਿਸ਼ੇਸ਼ )

ਜਿਹੜੇ ਇਨਸਾਨ ਕਿਰਤ ਕਰਨ ਵਿੱਚ ਸ਼ਰਮ ਮਹਿਸੂਸ ਨਹੀਂ ਕਰਦੇ ਉਨ੍ਹਾਂ ਦੇ ਸੁਪਨੇ ਜਰੂਰ ਇੱਕ ਦਿਨ ਪੂਰੇ ਹੁੰਦੇ ਹਨ।ਇਹੋ ਜਿਹੇ ਹੀ ਇਨਸਾਨ ਹਨ ਜੂਨੀਅਰ iੰੲੰਜਨੀਅਰ ਹਰਬੰਸ ਸਿੰਘ ‘ਗੁੱਡ’ ਜਿਨ੍ਹਾਂ ਦਾ ਜਨਮ…

ਦਲਿਤ ਵਿਰੋਧੀ ਅਨਿਆ ਅਤੇ ਈਵੀਐਮ ਖਿਲਾਫ  ਜਬਰ ਜੁਲਮ ਵਿਰੋਧੀ ਫਰੰਟ ਤੇ ਐਸਸੀ /ਬੀਸੀ ਮੁਲਾਜ਼ਮ ਜਥੇਬੰਦੀਆਂ ਨੇ  ਡੀਸੀ ਪਟਿਆਲਾ ਨੂੰ ਮੰਗ ਪੱਤਰ ਸੌਂਪਿਆ 

ਨਾਭਾ 30 ਜਨਵਰੀ (  ਵਰਲਡ ਪੰਜਾਬੀ ਟਾਈਮਜ਼ ) ਪੰਜਾਬ ਭਰ ਦੀਆਂ ਅਨੁਸੂਚਿਤ ਜਾਤੀਆਂ , ਪਛੜੀਆਂ ਸ਼੍ਰੇਣੀਆਂ ਦੀਆਂ ਮੁਲਾਜ਼ਮ ਅਤੇ ਸਮਾਜਿਕ ਜਥੇਬੰਦੀਆਂ ਦੀ ਸਾਂਝੀ ਐਕਸ਼ਨ ਕਮੇਟੀ ਦੀ ਅਗਵਾਈ ਤੇ ਜਸਵੀਰ ਸਿੰਘ…

ਕੈਸਾ ਤੂੰ ਰਚਿਆ ਸੰਸਾਰ

ਦੁਨੀਆਂ ਦੇ ਸਿਰਜਣਹਾਰਕੈਸਾ ਤੂੰ ਰਚਿਆ ਸੰਸਾਰ।ਕਿਸੀ ਨੇ ਤੇਰਾ ਅੰਤ ਨਾ ਪਾਇਆ,ਤੇਰੀ ਮਹਿਮਾ ਅਪਰੰਮ ਅਪਾਰਕੋਈ ਮਰਦਾ ਪਿਆ ਰੋਟੀ ਤੋਂ ਹੋਵੇ ਨਾ ਕਿਸੇ ਨੂੰ ਰੋਟੀ ਖੁਆਉਂਦਾ।ਇੱਥੇ ਤਾਂ ਉਹ ਹਨ ਦੌਲਤ ਨਾ ਸਾਂਭੀ…

ਇਟਲੀ ਦੀ ਮੀਟ ਦੀ ਫੈਕਟਰੀ ਵਿੱਚੋਂ ਕੱਢੇ ਗਏ 60 ਪੰਜਾਬੀ ਕਾਮਿਆਂ ਦੇ ਚੱਲ ਰਹੇ 104 ਦਿਨਾਂ ਤੋਂ ਸੰਘਰਸ਼ ਦੀ ਹਮਾਇਤ ਵਿੱਚ ਹੋਇਆ ਭਾਰੀ ਇਕੱਠ

ਮਿਲਾਨ, 30 ਜਨਵਰੀ: (ਨਵਜੋਤ ਪਣੈਚ ਢੀਂਡਸਾ/ਵਰਲਡ ਪੰਜਾਬੀ ਟਾਈਮਜ਼) ਇਟਲੀ ਦੇ ਕਰੇਮੋਨਾ ਜ਼ਿਲੇ ਦੇ ਕਸਬਾ ਵੇਸਕੋਵਾਤੋ ਵਿਖੇ ਸਥਿਤ ਪਰੋਸੂਸ ਮੀਟ ਦੀ ਫੈਕਟਰੀ ਵਿੱਚੋਂ ਕੱਢੇ ਗਏ 60 ਪੰਜਾਬੀ ਕਾਮਿਆ ਜੋ ਕਿ ਪਿਛਲੇ…