ਬਾਬਾ ਫ਼ਰੀਦ ਪਬਲਿਕ ਸਕੂਲ ਦੀ ਗਣਤੰਤਰ ਦਿਵਸ ਮੌਕੇ NCC, ਪਰੇਡ ਅਤੇ ਪੀਟੀ ਸ਼ੋਅ ਵਿੱਚ ਵਧੀਆ ਕਾਰਗੁਜ਼ਾਰੀ

 ਫਰੀਦਕੋਟ 27 ਜਨਵਰੀ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ ) ਬਾਬਾ ਫ਼ਰੀਦ ਜੀ ਦੀ ਰਹਿਮਤ ਸਦਕਾ ਤੇ ਸ.ਇੰਦਰਜੀਤ ਸਿੰਘ ਖਾਲਸਾ ਜੀ ਦੇ ਅਸ਼ੀਰਵਾਦ ਹੇਠ ਚੱਲ ਰਹੀ ਇਲਾਕੇ ਦੀ ਨਾਮਵਰ ਸੰਸਥਾ ਬਾਬਾ…

ਗਣਤੰਤਰਤਾ ਦਿਵਸ ਮੌਕੇ ਚਰਨਜੀਤ ਸਿੰਘ ਰਾਏ ਦਾ ਵਿਸ਼ੇਸ਼ ਸਨਮਾਨ

ਰੋਪੜ, 27 ਜਨਵਰੀ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼) ਨਹਿਰੂ ਸਟੇਡੀਅਮ ਰੋਪੜ ਵਿਖੇ ਗਣਤੰਤਰਤਾ ਦਿਹਾੜੇ ਦੇ ਸਮਾਗਮ ਦੌਰਾਨ ਕੁਲਤਾਰ ਸਿੰਘ ਵਿਧਾਨ ਸਭਾ ਸਪੀਕਰ, ਪ੍ਰੀਤੀ ਯਾਦਵ ਡਿਪਟੀ ਕਮਿਸ਼ਨਰ ਅਤੇ ਡਾ. ਚਰਨਜੀਤ ਸਿੰਘ…

28 ਜਨਵਰੀ ਨੂੰ  ‘ਡੇਟਾ ਪ੍ਰਾਈਵੇਸੀ ਡੇ’ ਜਾਂ ‘ਡੇਟਾ ਗੋਪਨੀਯਤਾ ਦਿਵਸ’ ਤੇ ਵਿਸ਼ੇਸ਼।

ਨਿੱਜੀ ਡਾਟਾ ਦੀ ਸੁਰੱਖਿਆ ਅੱਜ ਦੇ ਸਮੇਂ ਦੀ ਵੱਡੀ ਚੁਣੌਤੀ। ਹਰ ਸਾਲ, 28 ਜਨਵਰੀ ਨੂੰ ਪੂਰੀ ਦੁਨੀਆ ਵਿੱਚ ‘ਡੇਟਾ ਪ੍ਰਾਈਵੇਸੀ ਡੇ’ ਜਾਂ 'ਡੇਟਾ ਗੋਪਨੀਯਤਾ ਦਿਵਸ'  ਵਜੋਂ ਮਨਾਇਆ ਜਾਂਦਾ ਹੈ। ਜਿੰਨੀ…

“ਜ਼ਿਲ੍ਹਾ ਸਿੱਖਿਆ ਅਫਸਰਾਂ ਦੀਆਂ ਤਰੱਕੀਆਂ ਵਿੱਚ ਹੋਏ ਪੱਖਪਾਤ ਦਾ ਐਸਸੀ/ ਬੀਸੀ ਅਧਿਆਪਕ ਯੂਨੀਅਨ ਵੱਲੋਂ ਤਿੱਖਾ ਵਿਰੋਧ” 

 ਐਸਸੀ/ ਬੀਸੀ ਅਧਿਆਪਕ ਯੂਨੀਅਨ ਪੰਜਾਬ ਦੀ ਲੁਧਿਆਣਾ ਇਕਾਈ  ਦੇ ਪ੍ਰਧਾਨ ਭੁਪਿੰਦਰ ਸਿੰਘ ਚੰਗਣ ਦੀ ਅਗਵਾਈ ਵਿੱਚ ਐਸ.ਸੀ ਅਧਿਆਪਕਾਂ ਦੀ ਜਰੂਰੀ ਮੀਟਿੰਗ ਚਤਰ ਸਿੰਘ ਪਾਰਕ ਲੁਧਿਆਣਾ ਵਿਖੇ ਹੋਈ ।  25 ਜਨਵਰੀ…

ਬਾਬਾ ਦੀਪ ਸਿੰਘ ਸ਼ਹੀਦ***

ਧੰਨ ਬਾਬਾ ਦੀਪ ਸਿੰਘ ਜੀਧੰਨ ਤੇਰੀ ਕੁਰਬਾਨੀ।ਸਾਰੇ ਜੱਗ ਵਿਚ ਤੇਰਾ ਕੋਈ ਨਾ ਸਾਨੀ।ਜਿੱਧਰੋਂ ਦੀ ਉਹ ਲੰਘ ਜਾਂਦੇਦੁਸ਼ਮਣ ਦਾ ਸੀਨਾ ਧੜਕਦਾ ਆਂਂਧੀ ਤੂਫ਼ਾਨ ਬਣ ਕੇ ਆਇਆ ਮਹਾਂ ਬਲੀ ਦੁਖੀਆਂ ਦੇ ਵਾਸਤੇ।ਧੰਨ…

ਦੁਸਹਿਰੀ ਅੰਬ ਵਰਗੀ ਸ਼ਾਇਰੀ ਦਾ ਸਿਰਜਕਃ ਦੇਵਿੰਦਰ ਜੋਸ਼ ਯਾਦ ਆਇਆ

ਬਹੁਤ ਸਮਰੱਥ ਗ਼ਜ਼ਲਕਾਰ ਸੀ ਦੇਵਿੰਦਰ ਜੋਸ਼ । ਹੋਸ਼ਿਆਰਪੁਰ ਦੀ ਅਦਬੀ ਫ਼ਿਜ਼ਾ ਵਿੱਚ ਨਿਵੇਕਲਾ ਰੰਗ ਘੋਲਣ ਵਾਲਾ। ਦੇਵਿੰਦਰ ਜੋ਼ਸ਼ ਤੇ ਮਹਿੰਦਰ ਦੀਵਾਨਾ ਨੇ ਲਗਪਗ ਇਕੱਠਿਆਂ ਲਿਖਣਾ ਸ਼ੁਰੂ ਕੀਤਾ। ਸਰਗੋਧਾ(ਪਾਕਿਸਤਾਨ ਚ 16…

ਗੀਤ – ਬੇਗਮਪੁਰੇ ਦਾ ਸੁਪਨਾ

ਬੇਗਮਪੁਰੇ ਦਾ ਸੁਪਨਾ, ਆਓ ਸੱਚ ਕਰ ਦਿਖਾਈਏ।।ਹਰਿ ਨਾਮ ਦੇ ਝੰਡੇ ਪੂਰੇ ਵਿਸ਼ਵ ਵਿੱਚ ਲਹਿਰਾਈਏ।। ਬੋਲੇ ਸੋ ਨਿਰਭੈ ਦੇ ਜੈਕਾਰੇ ਲਾ।ਆਓ ਆਪਾਂ ਨਿਰਭੈ ਹੋ ਜਾਈਏ।।ਮਜ਼ਲੂਮਾਂ ਤੇ ਹੁੰਦੇ ਜੁਲਮਾਂ ਖ਼ਿਲਾਫ਼।ਇਕਜੁੱਟ ਹੋ ਆਵਾਜ਼…

ਮੌਲਿਕ ਅਧਿਕਾਰਾਂ ਦਾ ਦਾਤਾ ਸੰਵਿਧਾਨ : ਐਡਵੋਕੇਟ ਅਜੀਤ ਵਰਮਾ

ਕੋਟਕਪੂਰਾ, 26 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਾਰਾ ਭਾਰਤ ਦੇਸ਼ 75ਵਾ ਗਣਤੰਤਰ ਦਿਵਸ ਮਨਾ ਰਿਹਾ ਹੈ। ਇਸ ਮੌਕੇ ਉਪਭੋਗਤਾ ਅਧਿਕਾਰ ਸੰਗਠਨ ਦੇ ਲੀਗਲ ਐਡਵਾਈਜ਼ਰ ਐਡਵੋਕੇਟ ਅਜੀਤ ਵਰਮਾ ਨੇ ਵੀ ਬੱਚਿਆ…

ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਨੇ ਨਹਿਰੂ ਸਟੇਡੀਅਮ ਵਿਖੇ ਲਹਿਰਾਇਆ ਰਾਸ਼ਟਰੀ ਝੰਡਾ

ਲੋਕਾਂ ਨੂੰ ਚੰਗੀ ਸਿਹਤ, ਬੱਚਿਆਂ ਲਈ ਸਿੱਖਿਆ ਅਤੇ ਖੇਡਾਂ ਪ੍ਰਫੁਲਿੱਤ ਕਰਨਾ ਸਰਕਾਰ ਦਾ ਮੁੱਖ ਮੰਤਵ ਫ਼ਰੀਦਕੋਟ 26 ਜਨਵਰੀ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ ) ਅੱਜ ਭਾਰਤ ਦਾ 75ਵਾਂ ਗਣਤੰਤਰ ਦਿਵਸ ਸਮਾਰੋਹ…