ਪਿੰਡ ਹਰੀਨੌ ਗੁਰਦੁਆਰਾ ਬਾਬਾ ਭਾਈ ਸਾਂਈਂ ਦਾਸ ਵਿਖੇ ਲੈਂਟਰ ਪਾਇਆ

ਕੋਟਕਪੂਰਾ, 9 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਇਥੋਂ ਦੇ ਨੇੜਲੇ ਪਿੰਡ ਹਰੀਨੌ ਦੇ ਗੁਰਦੁਆਰਾ ਬਾਬਾ ਭਾਈ ਸਾਂਈਂ ਦਾਸ ਵਿੱਚ ਰਸੋਈ, ਦਫ਼ਤਰ, ਭਾਂਡਿਆਂ ਵਾਲਾ ਹਾਲ ਕਮਰਾ ਅਤੇ ਜਨਰੇਟਰ ਵਾਲੇ ਕਮਰਿਆਂ ਦਾ…

ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੁਲਿਸ ਦੀ ਵੱਡੀ ਕਾਰਵਾਈ

ਪਿੰਡ ਅਰਾਈਆਂਵਾਲਾ ਕਲਾਂ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਬਣਾਈ ਗਈ ਉਸਾਰੀ ਨੂੰ ਢਾਹਿਆ ਨਸ਼ਾ ਤਸਕਰਾਂ ਦੀ 9 ਕਰੋੜ ਤੋਂ ਜਿਆਦਾ ਕੀਮਤ ਦੀ ਜਾਇਦਾਦ ਕਰਵਾਈ ਫਰੀਜ : ਐਸ.ਐਸ.ਪੀ. ਕੋਟਕਪੂਰਾ, 9 ਜਨਵਰੀ…

ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰ ਮਾਰੂ ਹਥਿਆਰਾਂ ਸਮੇਤ ਪੁਲਿਸ ਅੜਿੱਕੇ : ਡੀ.ਐਸ.ਪੀ.

ਕੋਟਕਪੂਰਾ, 9 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਡਾ. ਪ੍ਰਗਿਆ ਜੈਨ ਐਸ.ਐਸ.ਪੀ. ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਅਪਰਾਧਿਕ ਅਤੇ ਮਾੜੇ ਅਨਸਰਾ ਖਿਲਾਫ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ।…

ਆਤਿਸ਼ੀ ਦੇ ਸੰਪਾਦਿਤ ਅਤੇ ਛੇੜਛਾੜ ਕੀਤੀ ਵੀਡੀਓ ਨੂੰ ਅਪਲੋਡ ਕਰਨ ਅਤੇ ਪ੍ਰਸਾਰਿਤ ਕਰਨ ਦੇ ਸਬੰਧ ਵਿੱਚ ਇੱਕ ਐਫਆਈਆਰ ਦਰਜ

ਚੰਡੀਗੜ੍ਹ, 9 ਜਨਵਰੀ,(ਵਰਲਡ ਪੰਜਾਬੀ ਟਾਈਮਜ਼ ) ਜਲੰਧਰ ਪੁਲਿਸ ਕਮਿਸ਼ਨਰੇਟ ਦੇ ਇੱਕ ਬੁਲਾਰੇ ਨੇ ਅੱਜ ਇੱਥੇ ਦੱਸਿਆ ਕਿ ਸ਼੍ਰੀ ਇਕਬਾਲ ਸਿੰਘ ਦੀ ਸ਼ਿਕਾਇਤ 'ਤੇ ਸ਼੍ਰੀਮਤੀ ਆਤਿਸ਼ੀ, ਵਿਧਾਇਕ, ਐਲਓਪੀ, ਦਿੱਲੀ ਵਿਧਾਨ ਸਭਾ…

ਪੀ.ਏ.ਯੂ. ਦੇ ਪੌਦਾ ਰੋਗ ਵਿਗਿਆਨ ਵਿਭਾਗ ਨੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਦੇ ਗੁਰ ਅਤੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ

ਲੁਧਿਆਣਾ 9 ਜਨਵਰੀ (ਵਰਲਡ ਪੰਜਾਬੀ ਟਾਈਮਜ਼) ਪੀ.ਏ.ਯੂ. ਦੇ ਪੌਦਾ ਰੋਗ ਵਿਗਿਆਨ ਵਿਭਾਗ ਵੱਲੋਂ ਕਰਵਾਏ ਇਕ ਵਿਸ਼ੇਸ਼ ਸ਼ੈਸਨ ਦੌਰਾਨ ਅਮਰੀਕਾ ਦੀ ਵਿਸਕਾਨਸਨ-ਮੈਡੀਸਨ ਯੂਨੀਵਰਸਿਟੀ ਦੇ ਦੋ ਮਾਹਿਰਾਂ ਨੇ ਵਿਦਿਆਰਥੀਆਂ ਨਾਲ ਵਿਚਾਰ-ਚਰਚਾ ਵਿਚ…

ਹਿਮਾਚਲ ਦੇ ਸਿਰਮੌਰ ਵਿੱਚ ਭਿਆਨਕ ਬੱਸ ਹਾਦਸਾ; ਨਿੱਜੀ ਬੱਸ ਖੱਡ ਵਿੱਚ ਡਿੱਗ ਗਈ, 7 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ

ਨਾਹਨ (ਹਿਮਾਚਲ ਪ੍ਰਦੇਸ਼), 9 ਜਨਵਰੀ (ਵਰਲਡ ਪੰਜਾਬੀ ਟਾਈਮਜ਼) ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਰੇਣੁਕਾਜੀ ਵਿਧਾਨ ਸਭਾ ਹਲਕੇ ਵਿੱਚ ਅੱਜ ਇੱਕ ਭਿਆਨਕ ਸੜਕ ਹਾਦਸੇ ਵਿੱਚ ਘੱਟੋ-ਘੱਟ ਸੱਤ ਲੋਕਾਂ ਦੀ ਮੌਤ…

ਸਮੁੰਦਰਾਂ ਤੋਂ ਪਰੇ ਦਾ ਮਾਂ ਦਾ ਪਿਆਰ

ਜੰਮੂ ਕਸ਼ਮੀਰ ਵਿੱਚ ਠੰਢ ਨੇ ਤਾਪਮਾਨ ਇੰਨਾ ਥੱਲੇ ਕਰ ਦਿੱਤਾ ਕਿ ਮਾਂ ਜਸਵੰਤ ਕੌਰ ਨੇ ਆਪਣੇ ਪੁੱਤਰ ਕਾਂਸਟੇਬਲ ਸ਼ਹੀਦ ਗੁਰਨਾਮ ਸਿੰਘ ਦੇ ਬੁੱਤ ਤੇ ਕੰਬਲ ਪਾ ਦਿੱਤਾ!ਮਾਂ ਨੇ ਆਪਣੇ ਪੁੱਤ…

ਭਾਰਤ ਦੇ ਚੋਣ ਕਮਿਸ਼ਨ ਨੇ ਡਾ. ਰਵਜੋਤ ਕੌਰ ਗਰੇਵਾਲ (ਆਈਪੀਐਸ: 2015, ਪੰਜਾਬ ਕੇਡਰ) ਦੀ ਮੁਅੱਤਲੀ ਕੀਤੀ ਰੱਦ

ਨਵੀਂ ਦਿੱਲੀ, 9 ਜਨਵਰੀ, 2026 (ਵਰਲਡ ਪੰਜਾਬੀ ਟਾਈਮਜ਼ ) ਭਾਰਤ ਦੇ ਚੋਣ ਕਮਿਸ਼ਨ ਨੇ ਡਾ. ਰਵਜੋਤ ਕੌਰ ਗਰੇਵਾਲ (ਆਈਪੀਐਸ: 2015, ਪੰਜਾਬ ਕੇਡਰ) ਦੀ ਮੁਅੱਤਲੀ ਰੱਦ ਕਰ ਦਿੱਤੀ ਹੈ, ਜਿਸ ਨਾਲ…

ਪੰਜਾਬੀ ਲੋਕ ਸੰਗੀਤ ਦੇ ਪਰਕਾਂਡ ਸਾਧਕ ਉਸਤਾਦ ਲਾਲ ਚੰਦ ਯਮਲਾ ਜੱਟ ਚੇਤੇ ਆਏ।

ਉਸਤਾਦ ਯਮਲਾ ਜੱਟ ਜੀ ਨਾਲ 1971-72 ਤੋਂ ਆਖਰੀ ਸਵਾਸਾਂ ਤੋਂ ਇੱਕ ਸ਼ਾਮ ਪਹਿਲਾਂ ਮੋਹਨ ਦੇਵੀ ਕੈਂਸਰ ਹਸਪਤਾਲ ਵਿੱਚ 18 ਜਾਂ 19 ਦਸੰਬਰ 1991 ਨੂੰ ਹੋਈ ਆਖਰੀ ਮੁਲਾਕਾਤ ਤੀਕ ਜਵਾਹਰ ਨਗਰ…