|| ਧਾਰਮਿਕ ਗੀਤ ||

ਗੁਰਾਂ ਦੇ ਗੁਰਪੁਰਬ ਦਾ ਸੰਗਤੇ ਚਾਅ ਬੜਾ ਆ।।ਦਰਸ ਗੁਰਾਂ ਦੇ ਪਾਉਣ ਦਾ ਸੱਚੀ ਚਾਅ ਬੜਾ ਆ।। ਆਉ ਸੰਗਤੇ ਆਪਾਂ ਕਾਂਸ਼ੀ ਨੂੰ ਚੱਲੀਏ।ਗੁਰਾਂ ਦਾ ਗੁਰਪੁਰਬ ਮਨਾਉਣ ਚੱਲੀਏ।ਗੁਰੂ ਮੇਰਾ ਬਖਸ਼ਿਸ਼ਾਂ ਪਿਆ ਵੰਡਦਾ…

ਗਣਤੰਤਰ ਦਿਵਸ: ਦਿੱਲੀ ਹਵਾਈ ਅੱਡੇ ‘ਤੇ ਸਵੇਰੇ 10.20 ਵਜੇ ਤੋਂ ਦੁਪਹਿਰ 12.45 ਵਜੇ ਤੱਕ 26 ਜਨਵਰੀ ਤੱਕ ਕੋਈ ਉਡਾਣ ਨਹੀਂ ਚੱਲੇਗੀ

ਨਵੀਂ ਦਿੱਲੀ, 20 ਜਨਵਰੀ (ਏਐਨਆਈ ਤੋਂ ਧੰਨਵਾਦ ਸਹਿਤ/ਵਰਲਡ ਪੰਜਾਬੀ ਟਾਈਮਜ਼) ਗਣਤੰਤਰ ਦਿਵਸ ਦੇ ਜਸ਼ਨਾਂ ਦੇ ਮੱਦੇਨਜ਼ਰ, 19 ਜਨਵਰੀ ਤੋਂ 26 ਜਨਵਰੀ ਤੱਕ ਸਵੇਰੇ 10:20 ਵਜੇ ਤੋਂ ਦੁਪਹਿਰ 12:45 ਵਜੇ ਤੱਕ…

ਇੱਕ ਇਤਿਹਾਸਕ ਕਦਮ ਵਿੱਚ, ਸੁਪਰੀਮ ਕੋਰਟ ਨੇ ਇੱਕ ਵਾਰ ਵਿੱਚ 11 ਮਹਿਲਾ ਵਕੀਲਾਂ ਨੂੰ ਸੀਨੀਅਰ ਵਕੀਲ ਵਜੋਂ ਨਾਮਜ਼ਦ ਕੀਤਾ

ਨਵੀਂ ਦਿੱਲੀ, 20 ਜਨਵਰੀ, (ਏਐਨਆਈ ਤੋਂ ਧੰਨਵਾਦ ਸਹਿਤ/ਵਰਲਡ ਪੰਜਾਬੀ ਟਾਈਮਜ਼) ਇੱਕ ਇਤਿਹਾਸਕ ਕਦਮ ਚੁੱਕਦੇ ਹੋਏ, ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਇੱਕ ਦਿਨ ਵਿੱਚ 11 ਨਿਪੁੰਨ ਮਹਿਲਾ ਵਕੀਲਾਂ ਨੂੰ ਵੱਕਾਰੀ ਸੀਨੀਅਰ…

ਪੀ ਏ ਯੂ ਲੁਧਿਆਣਾ ਦੇ ਵੈਟਰਨਰੀ ਕਾਲਜ ਦੇ ਸਾਬਕਾ ਵਿਦਿਆਰਥੀ ਕੈਨੇਡਾ ਯੂਨਿਵਰਸਿਟੀ ਦੇ ਐਸੋਸੀਏਟ ਡੀਨ ਨਿਯੁਕਤ

ਜਗਰਾਓਂ 19 ਜਨਵਰੀ (ਵਰਲਡ ਪੰਜਾਬੀ ਟਾਈਮਜ਼) ਜਗਰਾਓਂ ਤੋਂ ਡਾਕਟਰ ਜਸਵੰਤ ਸਿੰਘ ਨੇ ਕੈਨੇਡਾ ਵਿੱਚ ਸਸਕੈਚਵਨ ਯੂਨੀਵਰਸਿਟੀ ਦੀ ਸੇਵਾਵਾਂ ਦੌਰਾਨ ਮੀਲ ਪੱਥਰ ਹਾਸਲ ਕੀਤਾ ਹੈ। ਉਹ ਫਰਵਰੀ ਤੋਂ ਯੂਨੀਵਰਸਿਟੀ ਵਿੱਚ ਕਾਲਜ…

ਪੰਜਾਬ ਸਰਕਾਰ ਦੀ 2024 ਦੀ ਪਹਿਲੀ ਵੱਡੀ ਨਿਯੁਕਤੀ

ਇੰਦਰਪਾਲ ਸਿੰਘ ਧੰਨਾ ਨੂੰ ਮੁੱਖ ਸੂਚਨਾ ਕਮਿਸ਼ਨਰ ਨਿਯੁਕਤ ਚੰਡੀਗੜ੍ 19 ਜਨਵਰੀ (ਵਰਲਡ ਪੰਜਾਬੀ ਟਾਈਮਜ਼) ਪੰਜਾਬ ਸਰਕਾਰ ਨੇ ਐਡਵੋਕੇਟ ਅਤੇ ਸੀਨੀਅਰ ਐਡੀਸ਼ਨਲ ਐਡਵੋਕੇਟ ਜਨਰਲ ਇੰਦਰਪਾਲ ਸਿੰਘ ਧੰਨਾ ਨੂੰ ਮੁੱਖ ਸੂਚਨਾ ਕਮਿਸ਼ਨਰ…

ਪੰਜਾਬ ਕੇਡਰ ਦੇ 2 ਆਈ.ਏ.ਐਸ ਕੇਂਦਰ ਵਿੱਚ ਸੰਯੁਕਤ ਸਕੱਤਰ ਦੇ ਅਹੁਦੇ ਲਈ ਨਿਯੁਕਤ

ਚੰਡੀਗੜ੍ 19 ਜਨਵਰੀ (ਵਰਲਡ ਪੰਜਾਬੀ ਟਾਈਮਜ਼) ਪਰਸੋਨਲ ਮੰਤਰਾਲੇ ਨੇ ਭਾਰਤੀ ਪ੍ਰਸ਼ਾਸਨਿਕ ਸੇਵਾ (IAS) ਦੇ 2007 ਬੈਚ ਦੇ 32 ਅਧਿਕਾਰੀਆਂ ਨੂੰ ਕੇਂਦਰ ਵਿੱਚ ਸੰਯੁਕਤ ਸਕੱਤਰ ਜਾਂ ਇਸ ਦੇ ਬਰਾਬਰ ਦਾ ਅਹੁਦਾ…

26 ਜਨਵਰੀ ਨੂੰ ਕੱਚੇ ਮੁਲਾਜ਼ਮਾ ਵਲੋਂ ਸੂਬਾ ਪੱਧਰੀ ਰੈਲੀ ਕਰਕੇ ਸਰਕਾਰ ਨੂੰ ਘੇਰਨ ਦਾ ਐਲਾਨ

ਕੋਟਕਪੂਰਾ, 19 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਲੋਕ ਸਭਾ ਚੋਣਾਂ ਨੇੜੇ ਆਉਣ ਨੂੰ ਲੈ ਕੇ ਮੁਲਾਜਮ ਜਥੇਬੰਦੀਆਂ ਖਾਸ ਤੌਰ ’ਤੇ ਨੈਸ਼ਨਲ ਹੈਲਥ ਮਿਸ਼ਨ ਦੇ ਕੱਚੇ ਮੁਲਾਜਮਾਂ ਨੇ 26 ਜਨਵਰੀ ਨੂੰ…

ਪੰਜ ਰੋਜ਼ਾ ਕਾਸਕੋ ਕਿ੍ਰਕਟ ਟੂਰਨਾਮੈਂਟ ’ਚ ਪਿੰਡ ਮੋਤਲੇਵਾਲਾ ਦੀ ਟੀਮ ਦਾ ਪਹਿਲਾ ਸਥਾਨ

ਕੋਟਕਪੂਰਾ, 19 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਡੇਰਾ ਮਹੰਤ ਬਾਬਾ ਕਸ਼ਮੀਰ ਸਿੰਘ ਦੀ ਯਾਦ ’ਚ ਪਹਿਲਾ ਪੰਜ ਰੋਜ਼ਾ ਕਾਸਕੋ ਕਿ੍ਰਕਟ ਟੂਰਨਾਮੈਂਟ ਗੋਲੇਵਾਲਾ ਵਿਖੇ ਕਰਵਾਇਆ ਗਿਆ। ਜਿਸ ’ਚ ਫ਼ਰੀਦਕੋਟ, ਮੋਗਾ, ਸ਼੍ਰੀ…