Posted inਈ-ਪੇਪਰ World Punjabi Times-21.11.2023 21.11.2023Download Posted by worldpunjabitimes November 21, 2023
Posted inਪੰਜਾਬ ਲੋਕ ਮੰਚ ਪੰਜਾਬ ਵੱਲੋਂ ਪ੍ਰਸਿੱਧ ਗਾਇਕ ਤੇ ਗੀਤਕਾਰ ਪਾਲੀ ਦੇਤਵਾਲੀਆ ਨੂੰ ਦੂਜਾ ਨੰਦ ਲਾਲ ਨੂਰਪੁਰੀ ਯਾਦਗਾਰੀ ਪੁਰਸਕਾਰ ਪ੍ਰਦਾਨ ਲੁਧਿਆਣਾਃ 21 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਸੰਗੀਤ ਅਤੇ ਗੀਤਕਾਰੀ ਦੀ ਞਿਸ਼ਵ ਪ੍ਰਸਿੱਧ ਹਸਤੀ , ਸਾਫ ਸੁਥਰੇ ਗੀਤਾਂ ਨੂੰ ਸਭਿਆਚਾਰ ਅਤੇ ਸਰੋਤਿਆ ਦੀ ਝੋਲੀ ਪਾਉਣ ਞਾਲੇ ਸ਼੍ਰੋਮਣੀ ਗਾਇਕ ਪਾਲੀ ਦੇਤਵਾਲੀਆ… Posted by worldpunjabitimes November 21, 2023
Posted inਸਿੱਖਿਆ ਜਗਤ ਪੰਜਾਬ ਸਾਦਿਕ ਪਬਲੀਕੇਸ਼ਨਜ਼ ਵੱਲੋਂ ਆਪਣੇ ਇਤਿਹਾਸ ਤੋਂ ਜਾਣੂ ਕਰਵਾਉਣ ਦੇ ਲਈ ਮਹੀਨਾਵਾਰ ਦੂਸਰਾ ਸਿੱਖ ਇਤਿਹਾਸ ਪ੍ਰਸ਼ਨੋਤਰੀ ਪ੍ਰੀਖਿਆ ਪੇਪਰ ਲਿਆ ਗਿਆ ਬਠਿੰਡਾ 21 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਕੱਲ ਮਿਤੀ 20-11-23 ਦਿਨ ਸੋਮਵਾਰ ਸਰਕਾਰੀ ਐਲੀਮੈਂਟਰੀ ਸਕੂਲ ਜੋਧਪੁਰ ਪਾਖਰ ( ਬਠਿੰਡਾ) ਵਿਖੇ ਸਾਦਿਕ ਪਬਲੀਕੇਸ਼ਨਜ਼ ਵੱਲੋਂ ਚੌਥੀ ਅਤੇ ਪੰਜਵੀਂ ਜਮਾਤ ਦੇ ਬੱਚਿਆਂ ਨੂੰ ਕਿਤਾਬਾਂ… Posted by worldpunjabitimes November 21, 2023
Posted inਸਾਹਿਤ ਸਭਿਆਚਾਰ ਪੰਜਾਬ ਕਾਮਯਾਬ ਹੋ ਨਿੱਬੜਿਆ ਮਹਿਕਦੇ ਅਲਫ਼ਾਜ਼ ਸਾਹਿਤ ਸਭਾ ਦਾ ਕਵੀ ਦਰਬਾਰ। ਚੰਡੀਗੜ੍ਹ ,21 ਨਵੰਬਰ (ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼) ਮਹਿਕਦੇ ਅਲਫ਼ਾਜ਼ ਸਾਹਿਤ ਸਭਾ ਵੱਲੋਂ ਗਿਆਰਵੀਂ ਕਾਵਿ ਗੋਸ਼ਟੀ, 18 ਨਵੰਬਰ 2023 ਦਿਨ ਸ਼ਨੀਵਾਰ ਨੂੰ ਆਨਲਾਈਨ ਜ਼ੂਮ ਐਪ ਤੇ ਸਭਾ ਦੇ ਸਰਪ੍ਰਸਤ ਡਾ… Posted by worldpunjabitimes November 21, 2023
Posted inਸਾਹਿਤ ਸਭਿਆਚਾਰ “ ਅੰਤਰਰਾਸ਼ਟਰੀ ਕਾਵਿ ਮਿਲਣੀ “ਦੀ ਚੌਥੀ ਵਰ੍ਹੇ ਗੰਢ ਦੇ ਦੇਸ਼ਾਂ ਵਿਦੇਸ਼ਾਂ ਵਿੱਚ ਹੋਏ ਚਰਚੇ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਸੰਸਥਾਪਕ ਰਮਿੰਦਰ ਰੰਮੀ ਅਤੇ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਦੀ ਯੋਗ ਅਗਵਾਈ ਵਿੱਚ ਆਨਲਾਈਨ ਮਹੀਨਾਵਾਰ “ ਅੰਤਰਰਾਸ਼ਟਰੀ ਕਾਵਿ ਮਿਲਣੀ “ 19 ਨਵੰਬਰ… Posted by worldpunjabitimes November 21, 2023
Posted inਸਾਹਿਤ ਸਭਿਆਚਾਰ ਬਾਪੂ ਤੂੰ ਮੇਰਾ ਬਾਬਲ, ਤੇ ਮੈਂ ਤੇਰੀ ਧੀ ਬਾਪੂਕਰਦੀ ਰ੍ਹਵਾਂ, ਦੁਆਵਾਂ ਜੁਗ ਜੁਗ ਜੀ ਬਾਪੂ ਮੈਂ ਜੰਮੀ ਤਾਂ ਤੂੰ, ਬੂਹੇ ਨਿੰਮ ਬ੍ਹਨਾਇਆ ਸੀਮੈਨੂੰ ਗੋਦੀ ਵਿੱਚ, ਬਿਠਾਕੇ ਲਾਡ ਲਡਾਇਆ ਸੀਮੈਨੂੰ ਰੱਬ ਤੋਂ… Posted by worldpunjabitimes November 21, 2023
Posted inਪੰਜਾਬ ਪੀ ਐੱਸ ਟੈਟ ਪਾਸ ਬੇਰੁਜ਼ਗਾਰ ਡੀਪੀਈ ਸਰੀਰਕ ਸਿੱਖਿਆ ਦੇ ਅਧਿਆਪਕਾਂ ਦੀ ਭਰਤੀ ਜਲਦ ਕੀਤੀ ਜਾਵੇ : ਰਮਨਪ੍ਰੀਤ ਸਿੰਘ ਬੈਂਸ ਕੋਟਕਪੂਰਾ, 21 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਸਰਕਾਰ ਵੱਲੋਂ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਦੇ ਬਹੁਤ ਸਾਰੇ ਦਾਅਵੇ ਕੀਤੇ ਜਾਂਦੇ ਹਨ ਪ੍ਰੰਤੂ ਜਮੀਨੀ ਪੱਧਰ ਤੇ ਹਕੀਕਤ ਕੁੱਝ ਹੋਰ… Posted by worldpunjabitimes November 21, 2023
Posted inਸਿੱਖਿਆ ਜਗਤ ਪੰਜਾਬ ਰੈੱਡ ਕਰਾਸ ਸੁਸਾਇਟੀ ਵੱਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਵਿੱਚ ਦਸਮੇਸ਼ ਗਲੋਬਲ ਸਕੂਲ ਜੇਤੂ ਕੋਟਕਪੂਰਾ, 21 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਬੀਤੇ ਦਿਨੀਂ ਬਾਲ ਭਲਾਈ ਸਭਾ ਰੈੱਡ ਕਰਾਸ ਸੁਸਾਇਟੀ ਫ਼ਰੀਦਕੋਟ ਵੱਲੋਂ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਕਵਿਤਾ,ਗੀਤ ਅਤੇ ਡਾਂਸ ਗਰੁੱਪ ਆਦਿ ਦੇ… Posted by worldpunjabitimes November 21, 2023
Posted inਵਿਸ਼ੇਸ਼ ਤੇ ਆਰਟੀਕਲ ਲੰਬੀ ਹੇਕ ਲਗਾ ਕੇ ਞਿਸ਼ਞ ਰਿਕਾਰਡ ਕਾਇਮ ਕਰਨ ਞਾਲੀ ਪਦਮ ਵਿਭੂਸ਼ਣ ਵਿਜੇਤਾ ਗੁਰਮੀਤ ਬਾਵਾ-ਬਰਸੀ ਤੇ ਵਿਸ਼ੇਸ਼ ਪੰਜਾਬੀ ਸੰਗੀਤ ਜਗਤ ਦੀ ਪਹਿਲੀ ਸੀਨੀਅਰ ਅਤੇ ਸਿਰਮੌਰ ਗਾਇਕਾ ਸਤਿਕਾਰਯੋਗ ਗੁਰਮੀਤ ਬਾਞਾ ਜੀ , ਜਿੰਨਾ ਨੂੰ ਭਾਰਤ ਸਰਕਾਰ ਨੇ ਮਰਨ ਉਪਰੰਤ " ਪਦੱਮ ਭੂਸ਼ਣ ਪੁਰਸਕਾਰ " ਨਾਲ ਸਿਰ ਨਿਞਾ ਕੇ… Posted by worldpunjabitimes November 21, 2023
Posted inਪੰਜਾਬ ਅਧਿਕਾਰੀਆਂ ਵੱਲੋਂ ਪਰਾਲੀ ਨੂੰ ਲੱਗੀ ਅੱਗ ਬੁਝਾਉਣ ਦਾ ਸਿਲਸਿਲਾ ਜਾਰੀ ਜੇਕਰ ਕੋਈ ਕਿਸਾਨ ਪਰਾਲੀ ਨੂੰ ਅੱਗ ਲਗਾਉਂਦਾ ਹੈ ਤਾਂ ਉਸਦਾ ਚਲਾਨ ਕੱਟਣ ਦੇ ਨਾਲ ਐਫ.ਆਈ.ਆਰ. ਵੀ ਹੋਵੇਗੀ ਦਰਜ : ਡਾ. ਗਿੱਲ ਫ਼ਰੀਦਕੋਟ, 21 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਡਿਪਟੀ ਕਮਿਸ਼ਨਰ ਵਿਨਿਤ… Posted by worldpunjabitimes November 21, 2023